Site icon SMZ NEWS

ਐਕਟਿਵਾ ‘ਤੇ ਜਾ ਰਹੇ ਪਤੀ ਪਤਨੀ ਤੇ ਹੋਇਆ ਹ/ਮ/ਲਾ , ਇਨਸਾਫ਼ ਲੈਣ ਲਈ ਥਾਣੇ ਦੇ ਚੱਕਰ ਕੱਢ ਰਹੀ ਵਿਚਾਰੀ ਪਤਨੀ ਕਿਹਾ ,”ਹੁਣ ਕੁੜੀਆਂ ਸੁਰੱਖਿਅਤ ਨਹੀਂ “ !

ਐਕਟੀਵਾ ਤੇ ਜਾ ਰਹੇ ਪਤੀ ਪਤਨੀ ਤੇ ਮੋਟਰਸਾਇਕਲ ਸਵਾਰ ਤਿੰਨ ਮੁੰਡਿਆਂ ਨੇ ਕੀਤੀ ਮਾਰਕੁੱਟ ਪਤਨੀ ਨੇ ਪਤੀ ਨੂੰ ਕਿਹਾ ਮੇਰੇ ਨਾਲ ਕਰ ਰਹੇ ਸੀ ਛੇੜਛਾੜ

ਮਾਡਲ ਟਾਊਨ ਥਾਣੇ ਦੇ ਮੁਲਾਜ਼ਮ ਗੁਰਮੁਖ ਸਿੰਘ ਨਾਲ ਫੋਨ ਤੇ ਕੀਤੀ ਗੱਲਬਾਤ ਦੀ ਆਡੀਓ

Exit mobile version