ਪਟਿਆਲਾ ਸ਼ਹਿਰ ਵਿੱਚ ਅੱਜ ਕੱਲ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹ। ਅੱਜ ਦਿਨ ਦਿਹਾੜੇ ਪਟਿਆਲਾ ਸ਼ਹਿਰ ਦੇ ਭਰੀ ਆਬਾਦੀ ਵਾਲੇ ਇਲਾਕਾ ਤੋਪਖਾਨਾ ਮੋੜ ਤੋਂ ਦੁਕਾਨ ਦੇ ਬਾਹਰ ਖੜੀ ਇੱਕ ਸਕੂਟਰੀ ਦੀ ਡਿੱਗੀ ਚੋਂ ਇੱਕ ਨੌਜਵਾਨ ਬੜੇ ਬੇਖੌਫ ਇਰਾਦਿਆਂ ਦੇ ਨਾਲ ਆਇਆ ਅਤੇ ਨਕਲੀ ਚਾਬੀ ਦੇ ਨਾਲ ਉਸ ਡਿੱਕੀ ਨੂੰ ਤੋੜ ਕੇ ਉਸ ਵਿੱਚੋਂ ਰਕਮ ਦਾ ਭਰਿਆ ਲਿਫਾਫਾ ਲੈ ਕੇ ਫਰਾਰ ਹੋ ਗਿਆ ਦੁਕਾਨਦਾਰਾਂ ਦੀ ਮੰਨੀਏ ਤਾਂ ਇਹ ਰਕਮ ਪੰਜ ਸਾਢੇ ਪਜ ਲੱਖ ਰੁਪਏ ਦੇ ਆਸ ਪਾਸ ਦੱਸੀ ਜਾ ਰਹੀ ਹੈ ਉਥੇ ਦੁਕਾਨਦਾਰ ਨੇ ਕਿਹਾ ਕਿ ਕੁਝ ਸੈਕਿੰਡ ਦੇ ਲਈ ਮੇਰਾ ਬੇਟਾ ਕੋਈ ਕੰਮ ਕਰਨ ਲਈ ਗਿਆ ਸੀ ਤੇ ਆਦ ਦੇ ਸਮੇਂ ਤੱਕ ਇਹ ਕਾਰਾ ਹੋ ਗਿਆ |
ਦਿਨ ਦਿਹਾੜੇ ਬਾਜ਼ਾਰ ਵਿੱਚ ਵੀ ਨਹੀਂ ਬਖਸ਼ ਰਹੇ ਲੋਕਾਂ ਨੂੰ “ਚੋਰ” ਦੁਕਾਨਦਾਰ ਦੀ ਮਿਹਨਤ ਦੀ ਕਮਾਈ ਨੂੰ ਬਣਾਇਆ ਚੋਰਾਂ ਨੇ ਨਿਸ਼ਾਨਾ |
July 24, 20240
Related Articles
August 3, 20210
ਕਾਂਗਰਸੀ MP ਬਿੱਟੂ ‘ਤੇ ਔਜਲਾ ਨੇ ਕਿਹਾ- ‘ਸਾਈਕਲ ਹੀ ਨਹੀਂ ਜੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਉਹ ਪੈਦਲ ਤੇ ਫਿਰ ਰਿੜ੍ਹਦੇ ਹੋਏ ਵੀ ਆਉਣਗੇ’
ਕਾਂਗਰਸ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਸਾਈਕਲ ‘ਤੇ ਸੰਸਦ ਪਹੁੰਚ ਕੇ ਦੇਸ਼ ‘ਚ ਵੱਧ ਰਹੀ ਮਹਿੰਗਾਈ, ਖਾਸ ਕਰਕੇ ਬਾਲਣ ਦੀਆਂ ਕੀਮਤਾਂ ‘ਚ ਲਗਾਤਾਰ ਹੋ ਰਹੇ ਵਾਧੇ ਦਾ ਵਿਰੋਧ ਕੀਤਾ ਹੈ।
ਇਸ ਦੌਰਾਨ ਕਾਂਗਰਸੀ ਸੰਸਦ ਮੈਂਬਰਾਂ ਰਵਨੀਤ ਬਿੱਟੂ ਅਤ
Read More
February 11, 20230
पटियाला से दिल दहला देने वाला हादसा, कार रेस के दौरान धड़ से अलग हो गया युवक का सिर
पंजाब के पटियाला जिले में दो कारों की रेस में एक युवा साइकिलिस्ट शामिल हुआ। टक्कर इतनी जोरदार थी कि मृतक का सिर वाहन में फंस गया। बदमाशों ने कार रोकने की बजाय कार से मृतक का सिर फोड़ लिया। 48 घंटे से
Read More
February 25, 20220
ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਨੇ ਖੋਲ੍ਹੇ ਕਈ ਰਾਜ, ਇੰਸਟਾਗ੍ਰਾਮ ‘ਤੇ ਪਾਈ ਪੋਸਟ
ਬੀਤੀ 15 ਫਰਵਰੀ ਨੂੰ ਪੰਜਾਬੀ ਗਾਇਕ ਦੀਪ ਸਿੱਧੂ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਹਾਦਸੇ ਸਮੇਂ ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਵੀ ਉਨ੍ਹਾਂ ਨਾਲ ਸਨ। ਅੱਜ ਦੀਪ ਸਿੱਧੂ ਦੀ ਮਹਿਲਾ ਮਿੱਤਰ ਰੀਨਾ ਰਾਏ ਨੇ ਇੰਸਟਾਗ੍ਰਾਮ ‘ਤੇ ਪੋਸਟ ਸਾਂ
Read More
Comment here