ਪਟਿਆਲਾ ਸ਼ਹਿਰ ਵਿੱਚ ਅੱਜ ਕੱਲ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹ। ਅੱਜ ਦਿਨ ਦਿਹਾੜੇ ਪਟਿਆਲਾ ਸ਼ਹਿਰ ਦੇ ਭਰੀ ਆਬਾਦੀ ਵਾਲੇ ਇਲਾਕਾ ਤੋਪਖਾਨਾ ਮੋੜ ਤੋਂ ਦੁਕਾਨ ਦੇ ਬਾਹਰ ਖੜੀ ਇੱਕ ਸਕੂਟਰੀ ਦੀ ਡਿੱਗੀ ਚੋਂ ਇੱਕ ਨੌਜਵਾਨ ਬੜੇ ਬੇਖੌਫ ਇਰਾਦਿਆਂ ਦੇ ਨਾਲ ਆਇਆ ਅਤੇ ਨਕਲੀ ਚਾਬੀ ਦੇ ਨਾਲ ਉਸ ਡਿੱਕੀ ਨੂੰ ਤੋੜ ਕੇ ਉਸ ਵਿੱਚੋਂ ਰਕਮ ਦਾ ਭਰਿਆ ਲਿਫਾਫਾ ਲੈ ਕੇ ਫਰਾਰ ਹੋ ਗਿਆ ਦੁਕਾਨਦਾਰਾਂ ਦੀ ਮੰਨੀਏ ਤਾਂ ਇਹ ਰਕਮ ਪੰਜ ਸਾਢੇ ਪਜ ਲੱਖ ਰੁਪਏ ਦੇ ਆਸ ਪਾਸ ਦੱਸੀ ਜਾ ਰਹੀ ਹੈ ਉਥੇ ਦੁਕਾਨਦਾਰ ਨੇ ਕਿਹਾ ਕਿ ਕੁਝ ਸੈਕਿੰਡ ਦੇ ਲਈ ਮੇਰਾ ਬੇਟਾ ਕੋਈ ਕੰਮ ਕਰਨ ਲਈ ਗਿਆ ਸੀ ਤੇ ਆਦ ਦੇ ਸਮੇਂ ਤੱਕ ਇਹ ਕਾਰਾ ਹੋ ਗਿਆ |
ਦਿਨ ਦਿਹਾੜੇ ਬਾਜ਼ਾਰ ਵਿੱਚ ਵੀ ਨਹੀਂ ਬਖਸ਼ ਰਹੇ ਲੋਕਾਂ ਨੂੰ “ਚੋਰ” ਦੁਕਾਨਦਾਰ ਦੀ ਮਿਹਨਤ ਦੀ ਕਮਾਈ ਨੂੰ ਬਣਾਇਆ ਚੋਰਾਂ ਨੇ ਨਿਸ਼ਾਨਾ |
July 24, 20240
Related Articles
September 22, 20220
ਯੂਨੀਵਰਸਿਟੀ ਵੀਡੀਓ ਕਾਂਡ ‘ਚ ਵੱਡਾ ਖੁਲਾਸਾ, ਆਰੋਪੀ ਕੁੜੀ ਨੂੰ ਫੌਜ ਦਾ ਜਵਾਨ ਕਰਦਾ ਸੀ ਬਲੈਕਮੇਲ
ਪੰਜਾਬ ਦੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਹੋਏ MMS ਕਾਂਡ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਦੱਸਿਆ ਗਿਆ ਹੈ ਕਿ ਜਿਸ ਕੁੜੀ ਨੇ ਵਿਦਿਆਰਥਣਾਂ ਦੀ ਵੀਡੀਓ ਬਣਾਈ ਸੀ ਉਸ ਨੂੰ ਭਾਰਤੀ ਫ਼ੌਜ ਦੇ ਜਵਾਨ ਵੱਲੋਂ ਬਲੈਕਮੇਲ ਕੀਤਾ ਜਾ ਰਿਹਾ ਸੀ। ਉਕਤ ਵਿਅਕਤ
Read More
October 10, 20220
ਹਜ਼ਾਰਾਂ ਲੋੜਵੰਦਾਂ ਦਾ ਮੱਦਦਗਾਰ ‘ਏਕ ਜ਼ਰੀਆ’ ਸਸੰਥਾ ਚਲਾਉਂਦਾ ਅਨਮੋਲ ਕਵਾਤਰਾ
ਸਤਿਕਾਰ ਯੋਗ ਦੋਸਤੋਂ ਪੂਰੀ ਦੁਨੀਆਂ 'ਚ ਅਨੇਕਾਂ ਸੰਸਥਾਵਾਂ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀਆਂ ਹਨ। ਜਿਨ੍ਹਾਂ ਵਿੱਚੋਂ ਇੱਕ ਹੈ 'ਏਕ ਜ਼ਰੀਆ' ਜਿਸਦੀ ਸ਼ੁਰੂਵਾਤ ਲੁਧਿਆਣਾ ਦੇ ਨੌਜਵਾਨ ਅਨਮੋਲ ਕਵਾਤਰਾ ਵੱਲੋਂ ਸਾਲ 2016 'ਚ ਸ਼ੁਰੂ ਕੀਤੀ ਗਈ। ਭਾਂਵੇਂ ਪ
Read More
February 9, 20220
ਜਲਦ ਹੋ ਸਕਦੀ ਹੈ ਬੰਦੀ ਸਿੰਘਾਂ ਦੀ ਰਿਹਾਈ, ਸ਼ੇਖਾਵਤ ਨੇ ਕੀਤੀ ਅਮਿਤ ਸ਼ਾਹ ਨਾਲ ਗੱਲ
ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਵੇਲੇ ਪਾਰਟੀਆਂ ਲਗਾਤਾਰ ਚੋਣ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ ਅਤੇ ਲੋਕਾਂ ਨਾਲ ਕਈ ਵਾਅਦੇ ਕਰ ਰਹੀਆਂ ਹਨ। ਇਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਹੋਰ ਵੀ ਭਖਣ ਲੱ
Read More
Comment here