News

ਇਕਲੌਤੇ ਪੁੱਤ ਦੇ ਸਰੀਰ ‘ਚੋ Red Cells ਬਣਨੇ ਹੋਏ ਬੰਦ , ਗਰੀਬ ਮਾਪੇ ਹਸਪਤਾਲਾਂ ਦੇ ਕੱਟ ਰਹੇ ਨੇ ਚੱਕਰ ਤੁਹਾਡੇ ਸਾਥ ਨਾਲ ਬਚ ਸਕਦੀ ਹੈ ਮਾਸੂਮ ਦੀ ਜ਼ਿੰਗਦੀ ,ਵੀਡਿਓ ਨੂੰ ਵੱਧ ਤੋਂ ਵੱਧ ਕਰ ਦੇਓ ਸ਼ੇਅਰ !

ਜਿਸ ਨਾਲ ਉਸ ਦੇ ਸਰੀਰ ਵਿਚੋਂ ਰੈੱਡ ਸੈਲ ਬਣਨੇ ਬੰਦ ਹੋ ਜਾਂਦੇ ਹਨ।ਜਿਸ ਕਰਕੇ ਉਸ ਦੇ ਸਰੀਰ ਦਾ ਬੁਰਾ ਹਾਲ ਹੋ ਜਾਂਦਾ ਹੈ।ਉਹ ਬੇਹੋਸ਼ ਹੋ ਜਾਂਦਾ ਹੈ ਲਖਵਿੰਦਰ ਨੇ ਦੱਸਿਆ ਕਿ ਡਾਕਟਰ ਵਲੋਂ ਉਸ ਨੂੰ ਦਸਿਆ ਨਹੀਂ ਗਿਆ ਕਿ ਇਹਨੂੰ ਨਿਕੇ ਹੁੰਦੇ ਨੂੰ ਪੰਜ ਮਹੀਨਿਆਂ ਦਾ ਜ਼ੀਰੋ ਦਾ ਬਲੱਡ ਘਟਦਾ ਰਿਹਾ ਸੀ ਇਹਦਾ ਤੇ ਉਦੋਂ ਸਾਨੂੰ ਮੈਂ ਡਾਕਟਰਾਂ ਨੂੰ ਕੱਖ ਦੱਸਿਆ ਨਹੀਂ ਤੇ ਹੁਣ ਆ ਗਏ ਨੇ ਇੱਕਦਮ ਤੇਰਾ ਨੁਕਸ ਜਿਹੜਾ ਰਡ ਛਾਲੇ ਜੀਰੋ ਹੋਏ ਆ ਕਿੰਨੇ ਸਾਲ ਦਾ ਹੋ ਜਾਣਾ ਇਹ ਛੇਵਾਂ ਸਾਲ ਮੋਬਿਲ ਲੱਗ ਚੱਲਿਆ ਤੇ ਕਿੱਥੋਂ ਕਿੱਥੋਂ ਤੱਕ ਲਾਇਆ ਇਹਨੂੰ ਅਸੀਂ ਬੇਬੇ ਨਾਨਕੀ ਸਿਵਲ ਤੋਂ ਲੈਕੇ ਗੁਰੂ ਨਾਨਕ ਤੱਕ ਸਾਰਿਆਂ ਦਿਖਾ ਚੁੱਕੇ ਆ ਨੂੰ ਕਰਾ ਚੁੱਕੇ ਆਂ ਤੇ ਚੰਡੀਗੜ੍ਹ ਹਸਪਤਾਲ ਵੀ ਦਿਖਾ ਚੁੱਕੇ ਆ ਪਿੰਡ ਵਾਲਿਆਂ ਨੇ ਵੀ ਕਈ ਵਾਰ ਮੱਦਦ ਕੀਤੀ ਹੈ ਪੈਸੇ ਪਿੰਡ ਵੈਚੋ ਹੀ ਗਰਾਈ ਕਰਕੇ ਦਿੱਤੇ ਹਨ ਲਖਵਿੰਦਰ ਨੇ ਦੱਸਿਆ ਕੀ ਹੈ ਉਸ ਨੇ ਘਰ ਦਾ ਸਾਰਾ ਸਮਾਨ ਗਹਿਣੇ ਤੱਕ ਵੇਚ ਦਿੱਤੇ ਹਨ ਪੁੱਤ ਦੇ ਇਲਾਜ ਵਾਸਤੇ ਵੇਚ ਚੁੱਕ ਲਖਵਿੰਦਰ ਨੇ ਦੱਸਿਆ ਕਿ ਦੋ ਗੁੱਡੀਆਂ ਤੋਂ ਬਾਅਦ ਇੱਕ ਕਾਕਾ ਹੱਥ ਪੱਲਾ ਜੋੜ ਕੇ ਲਿਆ ਪੁੱਤ ਲਿਆ ਸੀ ਡੀਐਮ ਸੀ ਹਸਪਤਾਲ ਵੀ ਲੈ ਗਏ ਲੁਧਿਆਣੇ ਉਹਨਾਂ ਵੀ ਦੱਸਿਆ ਵੀ ਜਿੰਨਾ ਵੀ ਹੋ ਸਕਦਾ ਆਪਣਾ ਬੱਚੇ ਦਾ ਇਲਾਜ ਜਲਦੀ ਕਰਵਾ ਲਓ ਛੇਤੀ ਤੋਂ ਛੇਤੀ ਕਿਉਂਕਿ ਨਾ ਡਾਕਟਰ ਵਲੋਂ ਇਲਾਜ ਖਰਚਾ ਉਹਨੇ ਦੱਸਿਆ 40 ਲੱਖ ਦਾ ਖਰਚਾ ਦਸਿਆ ਹੈ ਬੱਚੇ ਦਾ ਇਲਾਜ ਕਰਵਾ ਦੇਣ ਜਿੱਥੋ ਕੀ ਅਪੀਲ ਕਰਦਾ ਬੱਚੇ ਦੇ ਕੀ ਹੋਇਆ ਕੀ ਹੋ ਬੱਚੇ ਤੇ ਨਾ ਕੋਈ ਜਿੱਦਾਂ ਪਰਿਵਾਰ ਦੱਸਦਾ ਪਿਆ ਕਿ ਪੰਜ ਛੇ ਮਹੀਨੇ ਤੋਂ ਜਦੋਂ ਹੋਇਆ ਸੀ ਨਾ ਪੰਜ ਛੇ ਮਹੀਨੇ ਤੋਂ ਸਟਾਰਟਿੰਗ ਹੋ ਗਿਆ ਜਿਹੜਾ ਦੁੱਖ ਹੈਗਾ ਸੀ ਕੋਈ ਢਾਈ ਤਿੰਨ ਸਾਲ ਤੱਕ ਠੀਕ ਰਿਹਾ ਉਸ ਤੋਂ ਬਾਅਦ ਜਦੋਂ ਵੀ ਕੋਈ ਬਿਮਾਰੀ ਜਦੋਂ ਕੀ ਮੋਡੀ ਹੋ ਜਾਂਦੀ ਤਕਲੀਫ ਹੋਣੀ ਤੇ ਨਾ ਹੋਸਪਿਟਲ ਆ ਜੇ ਨਾ ਹੋਸਪਿਟਲ ਆ ਕਹਿੰਦਾ ਕੋਈ ਗੱਲ ਨਹੀਂ ਇੱਕ ਤਾਂ ਜਿਹੜਾ ਦੋਰਾ ਜਿਹੜਾ ਇਹਨਾਂ ਦਾ ਬੱਚੇ ਦਾ ਨੌ ਵਾਰ ਫੋਨ ਚੜ ਗਿਆ ਤੇ ਜਿਹਦੇ ਕਾਰਨ ਕੀ ਇਹ ਪਰਿਵਾਰ ਬਹੁਤ ਲੋੜਵੰਦ ਹੈਗਾ ਇਲਾਜ ਨਹੀਂ ਕਰਾ ਸਕਦਾ ਹੁਣ ਸਾਡਾ ਪਿੰਡ ਅੰਮ੍ਰਿਤਸਰ ਤੋਂ ਘੱਟੋ ਘੱਟ 40 ਕਿਲੋਮੀਟਰ ਦੇ ਹੈਗਾ ਜੀ ਤੇ ਰਾਤ ਬਰਾਤੇ ਕਿਤੇ ਲੋੜ ਪੈ ਜੇ ਤੇ ਬੜੀ ਬੜਾ ਔਖਾ ਹੈਗਾ ਆ ਤੇ ਇਹ ਕਈ ਨਾ ਇਹਨਾਂ ਬੱਚੇ ਨੂੰ ਬੇਹੋਸ਼ ਵੀ ਹੋ ਜਾਂਦਾ ਤੇ ਬੜੀ ਤਕਲੀਫ ਦੇ ਵਿੱਚ ਹੈਗਾ ਤੇ ਮੈਂ ਇਹੋ ਹੀ ਸੱਜਣ ਦਾਨੀ ਨੂੰ ਆਖੂਗਾ ਕਿ ਇਹ ਪਰਿਵਾਰ ਦੀ ਜਰੂਰ ਬਾਂਹ ਫੜੋ ਜਰੂਰੀ ਨਹੀਂ ਪੈਸਾ ਠੀਕ ਆ ਕੋਈ ਵੀ ਸੰਸਥਾ ਵਾਲਾ ਵੀਰ ਹ ਨਾ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਬੱਚੇ ਦਾ ਇਲਾਜ ਕਰਵਾਇਆ ਜਾਵੇ ਇਸ ਸਬੰਧ ਦੇ ਵਿੱਚ ਪਿੰਡ ਦੇ ਮੋਹਧਵਾਰ ਅਤੇ ਡਾਕਟਰ ਗੁਰ ਪ੍ਰਤਾਪ ਸਿੰਘ ਨਾ ਗਲਬਾ ਕੀਤੀ ਉਹਨਾਂ ਦੱਸਿਆ ਕਿ ਲਖਵਿੰਦਰ ਸਿੰਘ ਇੱਕ ਦਿਹਾੜੀ ਘਰ ਦਾ ਮਜ਼ਦੂਰ ਹੈ ਅਤੇ ਘਰ ਚ ਗਰੀਬੀ ਹੈ ਅਤੇ ਗਰੀਬੀ ਨਾਲ ਨਾਲ ਬਿਮਾਰੀ ਵੀ ਆ ਗਈ ਆ ਉਸਦਾ ਬੱਚਾ ਜਿਸਦੇ ਰੈਡ ਸਨ ਘੱਟ ਜਾਂਦੇ ਹਨ ਉਹਨਾਂ ਨੇ ਦੱਸਿਆ ਕਿ ਇਸ ਬੱਚੇ ਨੂੰ ਨੌ ਵਾਰ ਖੂਨ ਚੜਾਇਆ ਗਿਆ ਹੈ ਕਈ ਵਾਰੀ ਦੋ ਦੋ ਮਹੀਨੇ ਬਾਅਦ ਇਸ ਨੂੰ ਖੂਨ ਢਾਉਣਾ ਪੈਂਦਾ ਹੈ ਤੇ ਪਿੰਡ ਵਾਸੀਆਂ ਵੱਲੋਂ ਵੀ ਗਰਾਹੀ ਕਰਕੇ ਇਸ ਦਾ ਇਲਾਜ ਕਰਾਇਆ ਗਿਆ ਅਤੇ ਹੁਣ ਡਾਕਟਰਾਂ ਨੇ ਇਸ ਤੇ ਇਲਾਜ ਲਈ 40 ਲੱਖ ਰੁਪਏ ਮੰਗੇ ਹਨ ਤਾਂ ਜੋ ਕਿ ਇਸਦਾ ਬੱਚੇ ਦਾ ਇਲਾਜ ਹੋ ਸਕੇ ਤੇ ਬੱਚਾ ਬਚ ਸਕੇ ਨੇ ਵੀ ਡਾਕਟਰ ਗੁਰਪ੍ਰਤਾਪ ਸਿੰਘ ਨੇ ਲੋਕਾਂ ਗੜੀ ਅਪੀਲ ਕੀਤੀ ਕਿ ਇਸ ਬੱਚੇ ਦੀ ਜਾਨ ਬਚਾਈ ਜਾਵੇ ਅਤੇ ਪਰਿਵਾਰ ਦੀ ਸਿੱਧੀ ਮਦਦ ਕੀਤੀ ਜਾਵੇ ਤਾਂ ਜੋ ਕਿ ਗੁਰਵਿੰਦਰ ਜੋ ਕਿ ਛੇ ਸਾਲ ਦਾ ਹੈ ਠੀਕ ਹੋ ਕੇ ਆਪਣੇ ਮਾਂ ਬਾਪ ਦੇ ਨਾ ਰਹਿ ਸਕੇ

Comment here

Verified by MonsterInsights