ਇਹ ਤਸਵੀਰਾਂ ਜੋ ਤੁਹਾਡੀ ਤੀਵੀ ਸਕਰੀਨ ਤੇ ਚੱਲ ਰਹੀਆ ਨੇ ਇਹ ਜਲੰਧਰ ਦੇ ਮੁਸਲਿਮ ਕਲੋਨੀ ਦੀਆਂ ਹਨ ਜਿੱਥੇ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਦੀ ਤਸਵੀਰ ਦੇਖਣ ਨੂੰ ਮਿਲੀ ਅੱਜ ਇਸ ਕਲੋਨੀ ਵਿੱਚ ਦਰਗਾਹ ਦਾ ਨੀਵ ਪੱਥਰ ਰੱਖਣ ਦਾ ਪ੍ਰੋਗਰਾਮ ਵਿਡਿਆ ਗਿਆ ਸੀ ਜਿੱਥੇ ਕਿ ਜਲੰਧਰ ਦੇ ਵੱਖ-ਵੱਖ ਇਲਾਕਿਆਂ ਚੋਂ ਵੱਖ ਵੱਖ ਧਰਮਾਂ ਦੇ ਆਗੂ ਨੀਵ ਪੱਥਰ ਰੱਖਣ ਪੁੱਜੇ ਮੁਸਲਿਮ ਭਾਈਚਾਰੇ ਦੇ ਨਾਲ ਨਾਲ ਸਿੱਖ ਆਗੂ ਇਸਾਈ ਧਰਮ ਦੇ ਪ੍ਰਚਾਰਕ ਅਤੇ ਹਿੰਦੂ ਆਗੂ ਮੌਜੂਦ ਸਨ ਜਿਨਾਂ ਕਿਹਾ ਕਿ ਅੱਜ ਉਹ ਤਸਵੀਰ ਜਿਸ ਤੋਂ ਅਸੀਂ ਵਾਂਝੇ ਰਹਿ ਗਏ ਦੇਖਣ ਨੂੰ ਮਿਲੀ ਹੈ ਜਦੋਂ ਕਿ ਸਿੱਖਾਂ ਦੇ ਤੀਜੇ ਗੁਰੂ ਗੁਰੂ ਰਾਮਦਾਸ ਜੀ ਦੇ ਮਿੱਤਰ ਭਾਈ ਮੀਆਂ ਮੀਰ ਜੀ ਨੇ ਸ੍ਰੀ ਗੁਰੂ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਿਆ ਸੀ ਉਹੀ ਤਸਵੀਰ ਅੱਜ ਜਲੰਧਰ ਦੇ ਮੁਸਲਿਮ ਕਲੋਨੀ ਦੇ ਵਿੱਚ ਦਰਗਾਹ ਦਾ ਨੀ ਪੱਥਰ ਰੱਖਣ ਸਮੇਂ ਦੇਖਣ ਨੂੰ ਮਿਲੀ ਹੈ |
ਇਹਨੂੰ ਕਹਿੰਦੇ ਨੇ ਪੰਜਾਬ ! ਜਲੰਧਰ ‘ਚ ਦਰਗਾਹ ਦਾ ਨੀਂਹ ਪੱਥਰ ਰੱਖਣ ਪਹੁੰਚੇ ਵੱਖ ਵੱਖ ਧਰਮਾਂ ਦੇ ਆਗੂ |
July 22, 20240
Related Articles
October 17, 20210
BSF ਮੁੱਦੇ ‘ਤੇ ਸੁਖਬੀਰ ਬਾਦਲ ਨੇ CM ਚੰਨੀ ਨੂੰ ਜਲਦ ਸਰਬ ਪਾਰਟੀ ਬੈਠਕ ਬੁਲਾਉਣ ਦੀ ਕੀਤੀ ਅਪੀਲ
ਕੇਂਦਰ ਸਰਕਾਰ ਨੇ ਬੀਐਸਐਫ ਨੂੰ ਸਰਹੱਦ ਦੇ ਨਾਲ 50 ਕਿਲੋਮੀਟਰ ਦੇ ਦਾਇਰੇ ਵਿੱਚ ਪੈਂਦੇ ਖੇਤਰਾਂ ਵਿੱਚ ਕਾਰਵਾਈ ਕਰਨ ਦਾ ਅਧਿਕਾਰ ਦਿੱਤਾ ਹੈ। ਇਸ ਫੈਸਲੇ ਦੇ ਤੁਰੰਤ ਬਾਅਦ ਪੰਜਾਬ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਮੁੱਖ ਮੰਤਰੀ ਚਰਨਜੀਤ ਸਿੰਘ ਚ
Read More
July 8, 20220
ਸੰਤ ਸੀਚੇਵਾਲ ਨੇ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ, CM ਮਾਨ ਨੇ ਦਿੱਤੀ ਵਧਾਈ, ਬੋਲੇ- ‘ਪੰਜਾਬ ਦੀ ਆਵਾਜ਼ ਬਨਣਗੇ’
ਵਾਤਾਵਰਣ ਪ੍ਰੇਮੀ ਸਤਿਕਾਰਯੋਗ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ‘ਤੇ ਸੰਤ ਸੀਚੇਵਾਲ ਨੂੰ ਵਧਾਈ ਦਿੱਤੀ।
ਸੀ.ਐੱਮ. ਮਾਨ ਨੇ ਕਿਹਾ ਕਿ ਯਕੀਨਨ ਮੈਂ ਇਹ ਕਹਿ ਸਕਦਾ
Read More
January 4, 20210
ਮੀਟਿੰਗ ਤੋਂ ਪਹਿਲੇ Centre Minitser Narinder Singh Tomar ਦਾ ਵੱਡਾ ਬਿਆਨ
ਖੇਤੀ ਕਾਨੂੰਨਾਂ ਨੂੰ ਲੈ ਕੇ ਅੱਜ ਮੰਤਰੀਆਂ ਅਤੇ ਕਿਸਾਨਾਂ ਦੀ ਹੋਣ ਵਾਲੀ ਮੀਟਿੰਗ ਤੋਂ ਪਹਿਲਾ ਬੋਲਦਿਆਂ ਸਮਾਜ ਸੇਵੀ ਯੋਗੇਂਦਰ ਯਾਦਵ ਨੇ ਕਿਹਾ ਕਿ 6 ਤੋਂ 20 ਦਸੰਬਰ ਤੱਕ ਪੂਰੇ ਦੇਸ਼ ‘ਚ ਜਾਗ੍ਰਿਤੀ ਮੁਹਿੰਮ ਚਲਾਈ ਜਾਵੇਗੀ, ਜਿਸ ‘ਚ ਰੈਲੀਆਂ ,ਰੋਸ ਪ੍
Read More
Comment here