ਇਹ ਤਸਵੀਰਾਂ ਜੋ ਤੁਹਾਡੀ ਤੀਵੀ ਸਕਰੀਨ ਤੇ ਚੱਲ ਰਹੀਆ ਨੇ ਇਹ ਜਲੰਧਰ ਦੇ ਮੁਸਲਿਮ ਕਲੋਨੀ ਦੀਆਂ ਹਨ ਜਿੱਥੇ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਦੀ ਤਸਵੀਰ ਦੇਖਣ ਨੂੰ ਮਿਲੀ ਅੱਜ ਇਸ ਕਲੋਨੀ ਵਿੱਚ ਦਰਗਾਹ ਦਾ ਨੀਵ ਪੱਥਰ ਰੱਖਣ ਦਾ ਪ੍ਰੋਗਰਾਮ ਵਿਡਿਆ ਗਿਆ ਸੀ ਜਿੱਥੇ ਕਿ ਜਲੰਧਰ ਦੇ ਵੱਖ-ਵੱਖ ਇਲਾਕਿਆਂ ਚੋਂ ਵੱਖ ਵੱਖ ਧਰਮਾਂ ਦੇ ਆਗੂ ਨੀਵ ਪੱਥਰ ਰੱਖਣ ਪੁੱਜੇ ਮੁਸਲਿਮ ਭਾਈਚਾਰੇ ਦੇ ਨਾਲ ਨਾਲ ਸਿੱਖ ਆਗੂ ਇਸਾਈ ਧਰਮ ਦੇ ਪ੍ਰਚਾਰਕ ਅਤੇ ਹਿੰਦੂ ਆਗੂ ਮੌਜੂਦ ਸਨ ਜਿਨਾਂ ਕਿਹਾ ਕਿ ਅੱਜ ਉਹ ਤਸਵੀਰ ਜਿਸ ਤੋਂ ਅਸੀਂ ਵਾਂਝੇ ਰਹਿ ਗਏ ਦੇਖਣ ਨੂੰ ਮਿਲੀ ਹੈ ਜਦੋਂ ਕਿ ਸਿੱਖਾਂ ਦੇ ਤੀਜੇ ਗੁਰੂ ਗੁਰੂ ਰਾਮਦਾਸ ਜੀ ਦੇ ਮਿੱਤਰ ਭਾਈ ਮੀਆਂ ਮੀਰ ਜੀ ਨੇ ਸ੍ਰੀ ਗੁਰੂ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਿਆ ਸੀ ਉਹੀ ਤਸਵੀਰ ਅੱਜ ਜਲੰਧਰ ਦੇ ਮੁਸਲਿਮ ਕਲੋਨੀ ਦੇ ਵਿੱਚ ਦਰਗਾਹ ਦਾ ਨੀ ਪੱਥਰ ਰੱਖਣ ਸਮੇਂ ਦੇਖਣ ਨੂੰ ਮਿਲੀ ਹੈ |
ਇਹਨੂੰ ਕਹਿੰਦੇ ਨੇ ਪੰਜਾਬ ! ਜਲੰਧਰ ‘ਚ ਦਰਗਾਹ ਦਾ ਨੀਂਹ ਪੱਥਰ ਰੱਖਣ ਪਹੁੰਚੇ ਵੱਖ ਵੱਖ ਧਰਮਾਂ ਦੇ ਆਗੂ |

Related tags :
Comment here