ਇਹ ਤਸਵੀਰਾਂ ਜੋ ਤੁਹਾਡੀ ਤੀਵੀ ਸਕਰੀਨ ਤੇ ਚੱਲ ਰਹੀਆ ਨੇ ਇਹ ਜਲੰਧਰ ਦੇ ਮੁਸਲਿਮ ਕਲੋਨੀ ਦੀਆਂ ਹਨ ਜਿੱਥੇ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਦੀ ਤਸਵੀਰ ਦੇਖਣ ਨੂੰ ਮਿਲੀ ਅੱਜ ਇਸ ਕਲੋਨੀ ਵਿੱਚ ਦਰਗਾਹ ਦਾ ਨੀਵ ਪੱਥਰ ਰੱਖਣ ਦਾ ਪ੍ਰੋਗਰਾਮ ਵਿਡਿਆ ਗਿਆ ਸੀ ਜਿੱਥੇ ਕਿ ਜਲੰਧਰ ਦੇ ਵੱਖ-ਵੱਖ ਇਲਾਕਿਆਂ ਚੋਂ ਵੱਖ ਵੱਖ ਧਰਮਾਂ ਦੇ ਆਗੂ ਨੀਵ ਪੱਥਰ ਰੱਖਣ ਪੁੱਜੇ ਮੁਸਲਿਮ ਭਾਈਚਾਰੇ ਦੇ ਨਾਲ ਨਾਲ ਸਿੱਖ ਆਗੂ ਇਸਾਈ ਧਰਮ ਦੇ ਪ੍ਰਚਾਰਕ ਅਤੇ ਹਿੰਦੂ ਆਗੂ ਮੌਜੂਦ ਸਨ ਜਿਨਾਂ ਕਿਹਾ ਕਿ ਅੱਜ ਉਹ ਤਸਵੀਰ ਜਿਸ ਤੋਂ ਅਸੀਂ ਵਾਂਝੇ ਰਹਿ ਗਏ ਦੇਖਣ ਨੂੰ ਮਿਲੀ ਹੈ ਜਦੋਂ ਕਿ ਸਿੱਖਾਂ ਦੇ ਤੀਜੇ ਗੁਰੂ ਗੁਰੂ ਰਾਮਦਾਸ ਜੀ ਦੇ ਮਿੱਤਰ ਭਾਈ ਮੀਆਂ ਮੀਰ ਜੀ ਨੇ ਸ੍ਰੀ ਗੁਰੂ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਿਆ ਸੀ ਉਹੀ ਤਸਵੀਰ ਅੱਜ ਜਲੰਧਰ ਦੇ ਮੁਸਲਿਮ ਕਲੋਨੀ ਦੇ ਵਿੱਚ ਦਰਗਾਹ ਦਾ ਨੀ ਪੱਥਰ ਰੱਖਣ ਸਮੇਂ ਦੇਖਣ ਨੂੰ ਮਿਲੀ ਹੈ |
ਇਹਨੂੰ ਕਹਿੰਦੇ ਨੇ ਪੰਜਾਬ ! ਜਲੰਧਰ ‘ਚ ਦਰਗਾਹ ਦਾ ਨੀਂਹ ਪੱਥਰ ਰੱਖਣ ਪਹੁੰਚੇ ਵੱਖ ਵੱਖ ਧਰਮਾਂ ਦੇ ਆਗੂ |
July 22, 20240
Related Articles
April 18, 20220
ਪੰਜਾਬ ਸਰਕਾਰ ਵੱਲੋਂ 2 IPS ਅਧਿਕਾਰੀਆਂ ਸਣੇ 30 ਪੁਲਿਸ ਅਫਸਰਾਂ ਦੇ ਕੀਤੇ ਗਏ ਤਬਾਦਲੇ
ਪੰਜਾਬ ਸਰਕਾਰ ਵੱਲੋਂ 2 IPS ਅਧਿਕਾਰੀਆਂ ਸਣੇ 30 ਪੁਲਿਸ ਅਫਸਰਾਂ ਦੇ ਕੀਤੇ ਗਏ ਤਬਾਦਲੇ ਕਰ ਦਿੱਤੇ ਗਏ ਹਨ। ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ। ਟਰਾਂਸਫਰ ਕੀਤੇ ਗਏ ਅਧਿਕਾਰੀਆਂ ਦੀ ਸੂਚੀ ਇ
Read More
July 29, 20220
ਭ੍ਰਿਸ਼ਟਾਚਾਰ ਖਿਲਾਫ਼ ਐਕਸ਼ਨ, ਸਵਾ ਕਰੋੜ ਰੁ. ਦੀ ਧੋਖਾਧੜੀ ਦੇ ਦੋਸ਼ ‘ਚ ਸਹਿਕਾਰੀ ਬੈਂਕ ਦੇ 2 ਅਫ਼ਸਰ ਗ੍ਰਿਫ਼ਤਾਰ
ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਵਾਲੀ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾਉਂਦੇ ਹੋਏ ਵਿਜੀਲੈਂਸ ਬਿਊਰੋ ਨੇ ਸ਼ੁੱਕਰਵਾਰ ਨੂੰ ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਕੇਂਦਰੀ ਸਹਿਕਾਰੀ ਬੈਂਕ ਰੂਪਨਗਰ ਵਿ
Read More
November 30, 20210
ਜੇਲ੍ਹ ਅੰਦਰੋਂ ਆਈ ਗੁਰਮੀਤ ਰਾਮ ਰਹੀਮ ਸਿੰਘ ਦੀ ਇੱਕ ਚਿੱਠੀ ਨੇ ਸੰਗਤ ਨੂੰ ਕੀਤਾ ਇਕੱਠਾ
ਜੇਲ੍ਹ ਅੰਦਰੋਂ ਡੇਰਾ ਮੁਖੀ ਡਾ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਸੱਚਾ ਸੌਦਾ ਦੀ ਸੰਗਤ ਨੂੰ ਇਕ ਚਿੱਠੀ ਭੇਜੀ ਹੈ। ਜਿਸ ਵਿੱਚ ਗੁਰਮੀਤ ਰਾਮ ਰਹੀਮ ਨੇ ਆਦੇਸ਼ ਜਾਰੀ ਕੀਤੇ ਗਏ ਹਨ। ਜਿਸ ਨੂੰ ਲੈ ਕੇ ਨਾਮ ਚਰਚਾ ਘਰ ਬਰਨਾਲਾ ਵਿਖੇ ਜ਼ਿਲ੍ਹੇ ਦੇ ਪੰਦਰਾਂ ਹਜ
Read More
Comment here