ਸ਼੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ਤੇ ਪਾਣੀ ਨਵੇਂ ਹਾਈਵੇ ਤੇ ਸੀਵਰੇਜ ਵਿਭਾਗ ਦੀ ਗਲਤੀ ਦੇ ਕਾਰਨ ਵੱਡਾ ਖੱਡਾ ਬਣ ਗਿਆ 15 ਦਿਨ ਬੀਤ ਜਾਮ ਦੇ ਬਾਵਜੂਦ ਵੀ ਵਿਭਾਗ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਇਸ ਖੱਡੇ ਦੇ ਵਿੱਚ ਡਿੱਗਣ ਦੇ ਕਾਰਨ ਤਿੰਨ ਤੋਂ ਚਾਰ ਹਾਦਸੇ ਹੋ ਗਏ ਬੀਤੀ ਰਾਤ ਇੱਕ ਹੋਰ ਓਏ ਹਾਦਸੇ ਦੇ ਵਿੱਚ ਇੱਕ ਨੌਜਵਾਨ ਜ਼ਖਮੀ ਹੋ ਗਿਆ ਤੇ ਇੱਕ ਨੌਜਵਾਨ ਲਾਪਤਾ ਦੱਸਿਆ ਜਾ ਰਿਹਾ ਹੈ। ਇਹ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਜਲਾਲਾਬਾਦ ਸਾਈਡ ਤੋਂ ਸ਼੍ਰੀ ਮੁਕਤਸਰ ਸਾਹਿਬ ਵੱਲ ਨੂੰ ਆ ਰਹੇ ਸਨ ਕਿ ਅਚਾਨਕ ਇਸ ਖੱਡੇ ਦੇ ਵਿੱਚ ਡਿੱਗੇ ਗਏ ਇਕ ਵਿਅਕਤੀ ਨੂੰ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਕੱਢ ਲਿੱਤਾ ਗਿਆ ਤੇ ਇੱਕ ਵਿਅਕਤੀ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਦੇ ਵੱਲੋਂ 15 ਦਿਨਾਂ ਦੇ ਵਿੱਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਕਾਰਨ ਇਹ ਹਾਦਸੇ ਹੋਏ ਹਨ ਤੇ ਅੱਜ ਤੋਂ ਬਾਅਦ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੈ ਉਥੇ ਹੀ ਜਦ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਜਲਦੀ ਹੀ ਠੀਕ ਕਰਨ ਦਾ ਭਰੋਸਾ ਦੇ ਕੇ ਚਲੇ ਗਏ ਸ਼੍ਰੀ ਮੁਕਤਸਰ ਸਾਹਿਬ ਤੋਂ ਬੂਟਾ ਸਿੰਘ ਦੀ ਰਿਪੋਰਟ।
ਸੜਕ ‘ਤੇ ਵਾਪਰਿਆ ਹਾਦਸਾ , ਇੱਕ ਨੌਜਵਾਨ ਜ਼ਖਮੀ ਦੂਜਾ ਲਾ/ਪ/ਤਾ ਸੀਵਰੇਜ ਵਿਭਾਗ ‘ਤੇ ਲਾਏ ਦੋਸ਼ ,ਸੁਣੋ ਪੂਰਾ ਮਾਮਲਾ ?

Related tags :
Comment here