ਬੀਤੀ ਦੇਰ ਰਾਤ ਬਟਾਲਾ ਦੇ ਡੇਰਾ ਰੋਡ ਤੇ ਨਿਹੰਗ ਸਿੰਘ ਅਤੇ ਇੱਕ ਸ਼ਹਿਰ ਦੇ ਨੌਜਵਾਨ ਦਾ ਆਪਸ ਵਿੱਚ ਝਗੜਾ ਹੋ ਗਿਆ ਝਗੜੇ ਦਾ ਮੁੱਖ ਕਾਰਨ ਸੀ ਕਿ ਜਿੱਥੇ ਨਿਹੰਗ ਸਿੰਘ ਸ਼ਰਦਾਈ ਵੇਚਦੇ ਨੇ ਉਸ ਤੋਂ ਕਰੀਬ 50 ਕਦਮ ਦੀ ਦੂਰੀ ਤੇ ਇੱਕ ਕੋਈ ਆਂਡੇ ਵੇਚਣ ਵਾਲਾ ਠੇਲਾ ਲੱਗਾ ਹੋਇਆ ਇਹ ਠੇਲਾ ਕਰੀਬ ਪਿਛਲੇ 20 ਸਾਲ ਦੇ ਆਸ ਪਾਸ ਹੋ ਗਏ ਨੇ ਲੱਗੇ ਹੋਏ ਨੇ ਕਿਸੇ ਪ੍ਰਵਾਸੀ ਮਜ਼ਦੂਰ ਵੱਲੋਂ ਉਸ ਆਂਡਿਆਂ ਵਾਲੇ ਰੇੜੇ ਤੇ ਸਿਗਰਟ ਬੀੜੀ ਪੀਤੀ ਜਾ ਰਹੀ ਸੀ ਜਦੋਂ ਨਿਹੰਗ ਸਿੰਘਾਂ ਨੇ ਉਸ ਪ੍ਰਵਾਸੀ ਮਜ਼ਦੂਰ ਨੂੰ ਸਿਗਰਟ ਪੀਣ ਤੋਂ ਰੋਕਿਆ ਤਾਂ ਪ੍ਰਵਾਸੀ ਮਜ਼ਦੂਰ ਨੇ ਮਾਫੀ ਮੰਗ ਕੇ ਆਪਣੀ ਜਾਨ ਛੁਡਾਈ ਦੂਸਰੇ ਪਾਸੇ ਕੋਲੋਂ ਲੰਘ ਰਹੇ ਨੀਰਜ ਵਰਮਾ ਵੱਲੋਂ ਨਿਹੰਗ ਸਿੰਘਾਂ ਨਾਲ ਗੱਲਬਾਤ ਕੀਤੀ ਗਈ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ ਕਿਉਂ ਰੋਕਦੇ ਹੋ ਨਿਹੰਗ ਸਿੰਘਾਂ ਨੇ ਕਿਹਾ ਕਿ ਸਾਡੇ ਨੇੜੇ ਕੋਈ ਵੀ ਬੀੜੀ ਨਹੀਂ ਪੀ ਸਕਦਾ ਅਸੀਂ ਕਿਸੇ ਨੂੰ ਵੀ ਪੀਣ ਦੀ ਇਜਾਜ਼ਤ ਨਹੀਂ ਦਿੰਦੇ ਮੀਰੇ ਵਰਮਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਂ ਕੇਵਲ ਇਹ ਗੱਲ ਕਹੀ ਸੀ ਕਿ ਉਹ ਤੁਹਾਡੇ ਨਾਲੋਂ ਬਹੁਤ ਦੂਰ ਹੈ ਤੁਸੀਂ 15 ਦਿਨ ਤੋਂ ਸ਼ਰਦਾਈ ਵਿੱਚ ਨਹੀਂ ਸ਼ੁਰੂ ਕੀਤੀ ਹੈ ਜਦਕਿ ਆਂਡਿਆਂ ਦੀ ਰੇੜੀ ਵਾਲਾ ਵਿਅਕਤੀ ਪਿਛਲੇ 20 ਸਾਲ ਤੋਂ ਇੱਥੇ ਰੇੜੀ ਲਗਾ ਰਿਹਾ ਹੈ ਇਸ ਕਰਕੇ ਇਸ ਨਾਲ ਨਜਾਇਜ਼ ਨਾ ਕਰੋ ਇਸੇ ਨੂੰ ਲੈ ਕੇ ਹੀ ਆਪਸ ਦੇ ਵਿੱਚ ਕਿਹਾ ਸੁਣੀ ਹੋਵੇ ਪਰ ਨਿਹੰਗ ਸਿੰਘਾਂ ਵੱਲੋਂ ਨੀਰਜ ਵਰਮਾ ਦੇ ਥੱਪੜ ਮਾਰਿਆ ਗਿਆ ਇਹ ਗੱਲ ਨਿਹੰਗ ਸਿੰਘਾਂ ਨੇ ਖੁਦ ਕਬੂਲ ਲਈ ਔਰ ਇਹ ਵੀ ਗੱਲ ਕਹੀ ਕਿ ਅਸੀਂ ਕੇਵਲ ਉਸਦੇ ਥੱਪੜ ਮਾਰਿਆ ਹੈ ਸੱਟਾਂ ਨਹੀਂ ਲਾਈਆਂ ਦੂਸਰੇ ਪਾਸੇ ਜੇ ਜੀਆਰਪੀ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਮੌਕੇ ਤੇ ਪਹੁੰਚ ਗਈ ਔਰ ਤਫਤੀਸ਼ ਕਰ ਰਹੀ ਆ ਇਸ ਮੌਕੇ ਨੀਰਜ ਵਰਮਾ ਜੋ ਕਿ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ ਉਸ ਦਾ ਬਿਆਨ ਲੈਣ ਪਹੁੰਚੀਦਾ ਪੁਲਿਸ ਨੇ ਕਿਹਾ ਕਿ ਜੋ ਵੀ ਕਾਰਵਾਈ ਬਣਦੀ ਹ ਅਸੀਂ ਨਿਹੰਗ ਸਿੰਘਾਂ ਦੇ ਖਿਲਾਫ ਮਾਮਲਾ ਜਲਦ ਦਰਜ ਕਰਨ ਜਾ ਰਹੇ ਹਾਂ |
ਬੀ.ੜੀ. ਪੀਂਦੇ ਪਰਵਾਸੀ ਨੂੰ ਨਿਹੰਗਾਂ ਨੇ ਫੜਿਆ, ਵਿਚਾਲੇ ਆਇਆ ਨੌਜਵਾਨ ਤਾਂ ਗਰਮ ਹੋ ਗਿਆ ਮਾਹੌਲ ਦੇਖੋ ਮੌਕੇ ਦੀਆਂ ਤਸਵੀਰਾਂ !

Related tags :
Comment here