ਪੰਜਾਬ ਦੇ ਲੋਕ ਜਿੱਥੇ ਅੱਜ ਕੱਲ ਹੁੰਮਸ ਦੀ ਗਰਮੀ ਸਹਿਣ ਕਰ ਰਹੇ ਹਨ ਉਥੇ ਹੀ ਪਟਿਆਲਾ ਦੇ ਬਹਾਦਰਗੜ੍ਹ ਰਾਜਾ ਫਾਰਮ ਵਿੱਚ ਲੋਕ ਹੜਾਂ ਵਰਗੀ ਸਥਿਤੀ ਵਿੱਚ ਰਹਿਣ ਲਈ ਮਜਬੂਰ ਹੋ ਚੁੱਕੇ ਹਨ ਪਈ ਇੱਕ ਦਿਨ ਦੀ ਬਾਰਿਸ਼ ਨੇ ਉੱਥੇ ਦੇ ਲੋਕ ਕਰ ਦਿੱਤੇ ਬੇਹਾਲ ਸਕੁਲੀ ਬੱਚਿਆਂ ਨੇ ਪ੍ਰਸ਼ਾਸਨ ਤੋਂ ਲਗਾਈ ਮਦਦ ਦੀ ਗੁਹਾਰ ਹਾਲਾਂਕਿ ਮੌਜੂਦਾ ਹਾਲਾਤਾਂ ਦੀ ਵੀਡੀਓ ਵੀ ਪ੍ਰਸ਼ਾਸਨ ਨੂੰ ਦਿੱਤੀ ਗਈ
ਇੱਕ ਪਾਸੇ ਲੋਕ ਹੁੰਮਸ ਦੀ ਗਰਮੀ ਸਹਿਣ ਨੂੰ ਹੋਏ ਮਜਬੂਰ ਦੂਜੇ ਪਾਸੇ ਹੜਾਂ ਵਰਗੀ ਸਥਿਤੀ ਤੋਂ ਹੋਏ ਬੇਹਾਲ |
