Site icon SMZ NEWS

ਲੋਕਾਂ ਦਾ ਚਲਦਾ ਰਹੇ ਦਿਮਾਗ ਪੁਲਸ ਵਾਲੇ ਸਰਦਾਰ ਜੀ ਨੇ ਕਰਤਾ ਨਵਾਂ ਹੀ ਕੰਮ ਸੜਕ ਉਤੇ ਹੀ ਖੜ੍ਹੇ ਲੋਕਾਂ ਨੂੰ ਵੰਡਤੇ ਬਦਾਮ |

ਤੁਸੀਂ ਅਕਸਰ ਨਾਕੇ ਉੱਤੇ ਪੰਜਾਬ ਪੁਲਿਸ ਦੇ ਵੱਲੋਂ ਮੋਟੇ ਮੋਟੇ ਚਲਾਨ ਕਰਦੇ ਦੇਖਿਆ ਹੋਣਗੇ ਪਰ ਅੱਜ ਤਾਂ ਤਸਵੀਰਾਂ ਵਿਖਾਵਾਂਗੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟਰੈਫਿਕ ਪੁਲਿਸ ਦੀਆਂ ਜਿਵੇਂ ਕਿ ਸਬ ਇੰਸਪੈਕਟਰ ਸਰਦਾਰ ਦਲਜੀਤ ਸਿੰਘ ਵੱਲੋਂ ਵੱਖਰੇ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਹਨਾਂ ਵੱਲੋਂ ਨਾਕੇ ਉੱਤੇ ਖਲੋ ਕੇ ਲੋਕਾਂ ਦੇ ਚਲਾਣ ਨਹੀਂ ਕੱਟੇ ਜਾ ਰਹੇ ਤੇ ਲੋਕਾਂ ਨੂੰ ਖਿਲਾਰ ਕੇ ਉਹਨਾਂ ਨੂੰ ਬਦਾਮ ਦੇ ਲਿਫਾਫੇ ਦਿੱਤੇ ਜਾ ਰਹੇ ਤਾਂ ਜੋ ਕਿ ਲੋਕ ਅਕਸਰ ਨਾਕੇ ਉੱਤੇ ਪੁਲਿਸ ਨਾਲ ਝੂਠ ਬੋਲਦੇ ਹਨ ਸਾਡੇ ਹੈਲਮਟ ਪਾਉਣਾ ਭੁੱਲ ਗਏ ਸਾਡੇ ਗੱਡੀ ਦੇ ਕਾਗਜ ਘਰ ਰਹਿ ਗਏ ਨੇ ਜਾਂ ਫਿਰ ਬੈਲਟ ਲਾਉਣੀ ਭੁੱਲ ਗਏ ਨੇ ਇਸ ਕਰਕੇ ਪੰਜਾਬ ਪੁਲਿਸ ਤੱਕ ਵੱਖਰਾ ਉਪਰਾਲਾ ਕੀਤਾ ਜਾ ਰਿਹਾ ਹੈ ਲੋਕਾਂ ਦੀ ਯਾਦਦਾਸ਼ ਵਧਾਉਣ ਲਈ ਤਾਂ ਜੋ ਕਿ ਉਹਨਾਂ ਨੂੰ ਯਾਦ ਰਵੇ ਕਦੀ ਵੀ ਉਹ ਭੋਲ ਨਾ ਸਕਣ ਉਹਨਾਂ ਨੇ ਜਰੂਰੀ ਕਾਗਜਾਦ ਨਾਲ ਲੈ ਕੇ ਜਾਣੇ ਹਨ ਹੈਲਮਟ ਪੈਣਾ ਹੈ ਜਾਂ ਗਲਤ ਸਾਈਡ ਨਹੀਂ ਆਉਣਾ ਇਸ ਤਰ੍ਹਾਂ ਦਾ ਜਿਹੜਾ ਉਪਰਾਲਾ ਵਾ ਪੰਜਾਬ ਪੁਲਿਸ ਅੰਮ੍ਰਿਤਸਰ ਵੱਲੋਂ ਟਰੈਫਿਕ ਪੁਲਿਸ ਵੱਲੋਂ ਜਿਹੜਾ ਕੀਤਾ ਗਿਆ ਹੈ ਜਿਸ ਦੇ ਨਾਲ ਅੰਮ੍ਰਿਤਸਰ ਦੇ ਲੋਕਾਂ ਨੂੰ ਕਾਫੀ ਜਾਗਰਤ ਮਿਲੀ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਟਰੈਫਿਕ ਇੰਸਪੈਕਟਰ ਦਲਜੀਤ ਸਿੰਘ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਲੋਕਾਂ ਨੂੰ ਮੈਦਾਨ ਦੇ ਕੇ ਸਮਝਾਇਆ ਜਾ ਰਿਹਾ ਹੈ ਨਾ ਕਿ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਉਹਨਾਂ ਕਿਹਾ ਹਰ ਕਿਸੇ ਨੂੰ ਪੰਜਾਬ ਦੀ ਕਿਸੇ ਤਰ੍ਹਾਂ ਦੀ ਪੁਲਿਸ ਆ ਕਿਸੇ ਸ਼ਹਿਰ ਦੀ ਆ ਹਰ ਇਸ ਤਰਹਾਂ ਦਾ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਜੋ ਕਿ ਲੋਕਾਂ ਨੂੰ ਜਾਗ੍ਰਤ ਹੋਣਾ ਪਵੇ ਅਤੇ ਲੋਕਾਂ ਨੂੰ ਨਸੀਹਤ ਮਿਲੇ ਆਪਣੇ ਜਰੂਰੀ ਕਾਗਜਾਦ ਗੱਡੀ ਦੇ ਹੈਲਮੈਟ ਸਾਰੇ ਨਾਲ ਲੈ ਕੇ ਜਾਣੇ ਹੈ ਨਾ ਕਿ ਬਹਾਨੇ ਮਾਰਨੇ ਹਨ |

Exit mobile version