ਇਹ ਪ੍ਰੋਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਕੈਬਨਟ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਖੁਦ ਇਸ ਪ੍ਰੋਜੈਕਟ ਦਾ ਜਾਇਜ਼ਾ ਲਿਆ ਸੀ ਤੇ ਪੁਰਾਣੇ ਸਮਿਆਂ ਦੇ ਵਿੱਚ ਆਏ ਪਾਣੀ ਦੇ ਸਮੇਂ ਖੁਦ ਡਾਕਟਰ ਬਲਬੀਰ ਸਿੰਘ ਇੱਥੇ ਪਹੁੰਚੇ ਸਨ
ਇੱਕ ਪਾਸੇ ਸਰਕਾਰਾਂ ਤੇ ਕਾਰਪੋਰੇਸ਼ਨਾਂ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਨੇ ਕਿ ਬਰਸਾਤਾਂ ਤੋਂ ਪਹਿਲਾਂ ਸਰਕਾਰ ਵੱਲੋਂ ਪੂਰੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਪਰ ਇਹ ਇੰਤਜ਼ਾਮ ਤੁਹਾਡੇ ਸਾਹਮਣੇ ਦਿਖਾਈ ਦੇ ਰਹੇ ਨੇ ਕਿਸ ਤਰ੍ਹਾਂ ਪਟਿਆਲੇ ਦੇ ਵਿੱਚ ਪਾਣੀ ਪਾਣੀ ਹੋਇਆ ਪਿਆ ਹਾਲੇ ਉੱਚੀ ਘੰਟਿਆਂ ਦੀ ਬਰਸਾਤ ਹੋਈ ਹੈ ਇਸ ਬਰਸਾਤ ਨੇ ਪ੍ਰਸ਼ਾਸਨ ਅਤੇ ਸਰਕਾਰ ਦੇ ਪੋਤੜੇ ਫੋਲ ਦਿੱਤੇ |