ਮਾਮਲਾ ਬਟਾਲੇ ਦੇ ਅਹਿਮਦਾਬਾਦ ਤੋਂ ਸਾਮਣੇ ਆਇਆ ਜਿਥੇ ਇਸ ਗਰੀਬ ਪਰਿਵਾਰ ਦਾ 15 ਮਹੀਨੇ ਪਹਿਲਾਂ ਛੋਟਾ ਪੁੱਤ ਨਸ਼ੇ ਦੀ ਭੇਟ ਚੜ੍ਹ ਗਿਆ ਸੀ ਅਜੇ ਉਸ ਦਾ ਦਰਦ ਨਹੀਂ
ਘਰਵਾਲੀ ਅਤੇ ਬਜ਼ੁਰਗ ਬਾਪ ਦਾ ਕਹਿਣਾ ਹੈ ਕਿ ਘਰੋਂ ਪੁੱਤ ਹਰ ਰੋਜ ਦੀ ਤਰਾਂ 10 ਵਜੇ ਕੰਮ ਲਈ ਨਿਕਲਿਆ ਸੀ ਅਤੇ ਸ਼ਾਮ 6:15 ਵਜੇ ਦੇ ਕਾਰੀੱਬ ਕੰਮ ਤੋਂ ਵਾਪਿਸ ਆ ਗਿਆ ਸੀ ਪਰ ਘਰ ਨਹੀਂ ਆਇਆ ਸਾਨੂੰ ਕੁਝ ਨੌਜਵਾਨਾਂ ਉੱਤੇ ਸ਼ੱਕ ਹੈ ਜਿਹ੍ਹਨਾਂ ਦਾ ਨਾਮ ਅਸੀ ਪੁਲਿਸ ਨੂੰ ਸ਼ਿਕਾਇਤ ਵਿੱਚ ਲਿਖਾਇਆ ਗਿਆ ਹੈ ਪਰ ਪੁਲਿਸ ਵਲੋਂ ਸਹੀ ਤਰੀਕੇ ਨਾਲ ਸਾਡੇ ਪੁੱਤ ਦੀ ਭਾਲ ਨਹੀਂ ਕੀਤੀ ਜਾ ਰਹੀ ਅੱਜ 15 ਦਿਨ ਹੋ ਗਏ ਹਨ ਪੁਲਿਸ ਉਹਨਾਂ ਨੌਜਵਾਨਾਂ ਨੂੰ ਫੜਕੇ ਲਿਆਂਦੀ ਹੈ ਅਤੇ ਛੱਡ ਦਿੰਦੀ ਹੈ ਜੇਕਰ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇ ਤਾਂ ਜਰੁਰੁ ਸਾਡੇ ਪੁੱਤ ਦੇ ਗੰਮ ਹੋਣ ਦਾ ਸੁਰਾਗ ਮਿਲੇਗਾ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ |