ਨਕੋਦਰ ਦੇ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਵੱਲੋਂ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਪਿਛਲੇ ਦਿਨੀ ਕਿਸਾਨ ਰੇਸ਼ਮ ਸਿੰਘ ਜੋ ਕਿ ਨੂਰ ਮਹਿਲ ਦੇ ਪਿੰਡ ਸੁੰਨੜ ਕਲਾਂ ਦਾ ਰਹਿਣ ਵਾਲਾ ਹੈ ਉਸ ਦੇ ਉੱਤੇ ਜੋ ਜਾਨਲੇਵਾ ਹਮਲਾ ਗੋਲੀਆਂ ਨਾਲ ਕੀਤਾ ਗਿਆ ਸੀ ਉਸਦੇ ਸੰਬੰਧ ਵਿੱਚ ਛੇ ਆਰੋਪੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਇਹਨਾਂ ਕੋਲੋਂ ਇੱਕ 32 ਬੋਰ ਪਿਸਟਲ ਇੱਕ ਮੈਗਜੀਨ ਅਤੇ ਚਾਰ ਜਿੰਦਾ ਕਾਰਤੂਸ ਅਤੇ ਘਟਨਾ ਸਮੇਂ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ ਡੀ ਐਸ ਪੀ ਕੁਲਵਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਰੇਸ਼ਮ ਸਿੰਘ ਉਤੇ ਹਮਲਾ ਉਸ ਦੇ ਜਵਾਈ ਗੁਰਵਿੰਦਰ ਸਿੰਘ ਅਤੇ ਉਸ ਦੇ ਉਸ ਦੇ ਚਾਚੇ ਦੇ ਮੁੰਡੇ ਅਤੇ ਦੋਸਤਾਂ ਵਲੋਂ ਕੀਤਾ ਗਿਆ ਸੀ ਘਰੇਲੂ ਕਲੇਸ਼ ਨੂੰ ਲੈਕੇ ਅਤੇ ਆਰੋਪੀ ਨੇ ਕਿਹਾ ਕਿ ਮੇਰੀ ਪਤਨੀ ਆਪਣੇ ਪਿਤਾ ਕੋਲੋਂ ਜ਼ਿਆਦਾ ਸਮਾਂ ਰਹਿੰਦੀ ਸੀ ਅਤੇ ਮੈਨੂੰ ਟਾਈਮ ਘਟ ਦਿੰਦੀ ਸੀ ਅਤੇ ਇਸ ਗੱਲ ਦੇ ਗੁੱਸੇ ਕਾਰਨ ਹੀ ਅਸੀਂ ਉਸ ਨੂੰ ਗੋਲੀਆਂ ਮਾਰੀਆਂ ਸਨ |
ਕਿਸਾਨ ਆਗੂ ‘ਤੇ ਹੋਇਆ ਜਾਨਲੇਵਾ ਹ:ਮ:ਲਾ ਘਰੇਲੂ ਕਲੇਸ਼ ਦੇ ਚਲਦੇ ਸ਼ਰੇ/ਆ/ਮ ਚਲਾ’ਤੀਆਂ ਗੋ/ਲੀ/ਆਂ |

Related tags :
Comment here