ਬਟਾਲਾ ਦੇ ਕਾਦੀਆਂ ਦੀ ਚੁੰਗੀ ਤੇ ਚਿੱਟੇ ਦਿਨ ਚਿੱਟਾ ਕਰਨ ਵਾਲੇ ਲੋਕ ਆਪਸ ਵਿੱਚ ਪਿੜੇ ਇੱਕ ਵਿਅਕਤੀ ਦੂਸਰੇ ਵਿਅਕਤੀ ਤੇ ਦੋਸ਼ ਲਗਾ ਰਿਹਾ ਸੀ ਕਿ ਇਹ ਨਸ਼ਾ ਵੇਚਦਾ ਹੈ ਔਰ ਉਹ ਵਿਅਕਤੀ ਕਹਿ ਰਿਹਾ ਸੀ ਕਿ ਮੈਂ ਨਸ਼ਾ ਕਰਦਾ ਹਾਂ ਨਾ ਕਿ ਵੇਚਦਾ ਹਾਂ ਮੈਂ ਪਹਿਲਾਂ ਨਸ਼ਾ ਵੇਚਦਾ ਜਰੂਰ ਸੀ ਉਸ ਦੀ ਸਜ਼ਾ ਕੱਟ ਆਇਆ ਹਾਂ ਇਸੇ ਗੱਲ ਨੂੰ ਲੈ ਕੇ ਬਹਿਸ ਹੋਈ ਥੱਪੜ ਚੱਲੇ ਔਰ ਇਸ ਤੋਂ ਇਲਾਵਾ ਜਿਸ ਵਿਅਕਤੀ ਤੇ ਨਸ਼ਾ ਵੇਚਣ ਦੇ ਦੋਸ਼ ਲੱਗ ਰਹੇ ਸਨ ਉਸ ਦੇ ਕੁਝ ਸਾਥੀ ਆਏ ਉਹਨਾਂ ਮੀਡੀਆ ਨੂੰ ਦੇਖਿਆ ਤਾਂ ਉਸੇ ਪੈਰੀ ਵਾਪਸ ਮੁੜ ਗਏ ਇਸ ਮੌਕੇ ਜਿਸ ਤੇ ਦੋਸ਼ ਲੱਗ ਰਹੇ ਸਨ ਉਸ ਵਿਅਕਤੀ ਨੇ ਆਪਣੀ ਜੇਬ ਵਿੱਚੋਂ ਲਾਈਟਰ ਸਿਲਵਰ ਪੇਪਰ ਅਤੇ ਨਸ਼ਾ ਕੱਢ ਕੇ ਵੀ ਦਿਖਾਇਆ ਉਸਨੇ ਕਿਹਾ ਕਿ ਜੋ ਲੋਕ ਮੇਰੇ ਤੇ ਦੋਸ਼ ਲਗਾ ਰਹੇ ਨੇ ਇਹ ਖੁਦ ਵੀ ਨਸ਼ਾ ਕਰਦੇ ਨੇ ਔਰ ਇਹਨਾਂ ਨੇ ਮੈਨੂੰ ਕੁਝ ਸਮਾਂ ਪਹਿਲਾਂ ਸਾਡਾ ਆਪਸ ਵਿੱਚ ਝਗੜਾ ਹੋਇਆ ਸੀ ਜਿਸ ਦਾ ਅੱਜ ਬਦਲਾ ਲੈ ਰਹੇ ਨੇ ਮੈਂ ਨਸ਼ਾ ਵੇਚਦਾ ਨਹੀਂ ਕਰਦਾ ਜਰੂਰ ਹਾਂ ਇਸ ਚੀਜ਼ ਨੂੰ ਲੈ ਕੇ ਮੌਕੇ ਤੇ ਬਹੁਤ ਸਾਰੇ ਲੋਕ ਇਕੱਠੇ ਹੋਏ ਜਿੰਨਾ ਚ ਕੁਝ ਲੋਕ ਆਖਦੇ ਸਨ ਕਿ ਇਹ ਨਸ਼ਾ ਵੇਚਦਾ ਵੀ ਹ ਮੌਕੇ ਤੇ ਆਈ ਪੁਲਿਸ ਨੇ ਗਿਰਫਤਾਰ ਕੀਤਾ ਅਤੇ ਉਸ ਦੇ ਆਟੋ ਦੀ ਤਲਾਸ਼ੀ ਲਈ ਐਸ ਐਚ ਓ ਸਿਵਿਲ ਲਾਈਨ ਪ੍ਰਭਜੋਤ ਸਿੰਘ ਨੇ ਕਿਹਾ ਕਿ ਸਾਨੂੰ ਕਿਸੇ ਵੱਲੋਂ ਜਾਣਕਾਰੀ ਮਿਲੀ ਸੀ ਕਿ ਕੁਝ ਨਸ਼ੇੜੀ ਨਸ਼ੇ ਨੂੰ ਲੈ ਕੇ ਆਪਸ ਵਿੱਚ ਲੜ ਰਹੇ ਨੇ ਮੌਕੇ ਤੇ ਆਏ ਆ ਗ੍ਰਿਫਤਾਰ ਕਰ ਲਿਆ ਹੈ ਇਹਨਾਂ ਕੋਲੋਂ ਲਾਈਟਰ ਸਿਲਵਰ ਪੇਪਰ ਮਿਲਿਆ ਹੈ ਬਾਕੀ ਤਫਤੀਸ਼ ਕਰਾਂਗੇ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ
ਆਹ ਦੇਖਲੋ ਨ/ਸ਼ੇ/ੜੀ/ਆਂ ਦਾ ਹਾ:ਲ ! ਇੱਕ ਦੂਜੇ ‘ਤੇ ਹੀ ਲਾਏ ਨ/ਸ਼ਾਂ ਵੇਚਣ ਦੇ ਦੋਸ਼ ਭਰੇ ਬਜ਼ਾਰ ਚ ਕੀਤਾ ਤਮਾਸ਼ਾ , ਮੌਕੇ ‘ਤੇ ਪਹੁੰਚ ਗਈ ਪੁਲਿਸ !
July 15, 20240
Related Articles
June 18, 20240
ਅਪਾਹਜ ਵਿਅਕਤੀ ਦੇ ਈ ਰਿਕਸ਼ਾ ਤੇ ਸੀ ਚੋਰਾਂ ਦੀ ਨਜ਼ਰ ਸਵਾਰੀ ਬਣ ਕੇ ਲੈ ਗਿਆ ਨਹਿਰ ਤੇ ਫਿਰ ਦਿੱਤਾ ਧੱਕਾ||
ਇੱਕ ਵਿਅਕਤੀ ਦੀ ਅਪਾਹਜ ਵਿਅਕਤੀ ਦੇ ਈ ਰਿਕਸ਼ਾ ਤੇ ਨਜ਼ਰ ਸੀ। ਈ ਰਿਕਸ਼ਾ ਚੋਰੀ ਕਰਨ ਦੀ ਨੀਅਤ ਨਾਲ ਉਹ ਸਵਾਰੀ ਬਣ ਕੇ ਆਇਆ ਤੇ 250 ਰੁਪਏ ਕਿਰਾਏ ਦਾ ਲਾਲਚ ਦੇ ਕੇ ਅਪਾਹਜ ਵਿਅਕਤੀ ਨੂੰ ਨਹਿਰ ਤੇ ਲੈ ਗਿਆ। ਨਹਿਰ ਤੇ ਜਾ ਕੇ ਉਸ ਨੂੰ ਉਤਾਰਿਆ ਤੇ ਨਹਿਰ
Read More
April 23, 20220
ਅਜਨਾਲਾ ਦੇ ਪਿੰਡ ਸਾਰੰਗੜਾ ਤੋਂ ਡਰੋਨ ਮਿਲਣ ਨਾਲ ਫੈਲੀ ਸਨਸਨੀ, ਜਾਂਚ ‘ਚ ਲੱਗੀ ਪੁਲਿਸ
ਅੰਮ੍ਰਿਤਸਰ ਦੇ ਅਜਨਾਲਾ ਅਧੀਨ ਪੈਂਦੇ ਇੱਕ ਪਿੰਡ ਤੋਂ ਅੱਜ ਇੱਕ ਡਰੋਨ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ। ਇਹ ਡਰੋਨ ਕਿੱਥੋਂ ਆਇਆ ਇਸ ਬਾਰੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
Drone found from village
ਪੁਲਿ
Read More
January 7, 20220
ਵਿਦਿਆਰਥੀਆਂ ਲਈ ਅਹਿਮ ਖਬਰ, ਪੰਜਾਬੀ ਯੂਨੀਵਰਸਿਟੀ ਦੇ ਸਾਰੇ ਕੋਰਸਾਂ ਦੀਆਂ ਪ੍ਰੀਖਿਆਵਾਂ ਮੁਲਤਵੀ
ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਸਾਰੇ ਸਕੂਲ, ਕਾਲਜ ਬੰਦ ਕਰ ਦਿੱਤੇ ਗਏ ਹਨ ਤਾਂ ਜੋ ਵਧਦੇ ਕੋਰੋਨਾ ਕੇਸਾਂ ਨੂੰ ਠੱਲ੍ਹ ਪਾਈ ਜਾ ਸਕੇ। ਇਸੇ ਦਰਮਿਆਨ ਵਿਦਿਆਰਥੀਆਂ ਲਈ ਅਹਿਮ ਖਬਰ ਹੈ ਕਿ ਪੰਜਾਬੀ ਯੂਨੀਵਰਿਸਟੀ ਵੱਲੋਂ ਸਾਰ
Read More
Comment here