ਅੰਮ੍ਰਿਤਸਰ ਆਮ ਆਦਮੀ ਪਾਰਟੀ ਦੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ ਮਲਵਿੰਦਰ ਸਿੰਘ ਕੰਗ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਨ ਦੇ ਲਈ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੇ ਇਸ ਮੌਕੇ ਉਹਨਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਦਾ ਕੀਤਾ ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਅੱਜ ਵਾਹਿਗੁਰੂ ਦਾ ਸ਼ੁਕਰਾਨਾ ਅਤਾ ਕਰਨ ਲਈ ਪਹੁੰਚੇ ਹਾਂ ਉਹਨਾਂ ਕਿਹਾ ਕਿ ਅਨੰਦਪੁਰ ਸਾਹਿਬ ਦੀ ਸੰਗਤ ਨੇ ਜੋ ਪਿਆਰ ਤੇ ਸਤਿਕਾਰ ਦੇ ਕੇ ਉਹਨਾਂ ਨੂੰ ਲੋਕ ਸਭਾ ਚੋਣਾਂ ਵਿੱਚ ਜਤਾਇਆ ਹੈ। ਉਹ ਉਹਨਾਂ ਦਾ ਧੰਨਵਾਦ ਕਰਦੇ ਹਨ ਉੱਥੇ ਹੀ ਉਨਾ ਕਿਹਾ ਕਿ ਜਲੰਧਰ ਦੀ ਜਿਮਣੀ ਚੋਣ ਇਸ ਵਾਰ ਆਮ ਆਦਮੀ ਪਾਰਟੀ ਵੱਡੀ ਲੀਡ ਤੋਂ ਜਿੱਤੇਗੀ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਉੱਥੇ ਡੇਰੇ ਲਗਾ ਕੇ ਬੈਠੇ ਹਨ ਤੇ ਇਹ ਸੀਟ ਵੱਡੀ ਲੀਡ ਤੋਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਵੇਗੀ ਸਿਆਸੀ ਪਾਰਟੀਆਂ ਵੱਲੋਂ ਆਪ ਸਰਕਾਰ ਤੇ ਲੋਰਂਸ ਬਿਸ਼ਨੋਈ ਦੇ ਇੰਟਰਵਿਊ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਮਾਨਯੋਗ ਕੋਰਟ ਜੋ ਵੀ ਫੈਸਲਾ ਕਰੇਗੀ ਉਹ ਸਿਰ ਮੱਥੇ ਹੋਵੇਗਾ
ਆਮ ਆਦਮੀ ਪਾਰਟੀ ਤੋਂ ਸਾਂਸਦ ਮਲਵਿੰਦਰ ਸਿੰਘ ਕੰਗ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ||
July 12, 20240
Related Articles
January 17, 20240
राम मंदिर जाने को शंकराचार्य तैयारः बोले- अगर PM मोदी ऐसा कर दें तो हो जाएगा बहुत बड़ा काम
ज्योतिष पीठ के शंकराचार्य अविमुक्तेश्वरानंद सरस्वती उत्तर प्रदेश (यूपी) के अयोध्या में बन रहे भव्य राम मंदिर जाने के लिए राजी हो गए हैं. हालांकि, उन्होंने इसके लिए एक बड़ी शर्त रख दी है. उन्होंने बुध
Read More
January 24, 20240
ज्ञानवापी मामले में जिला जज का आदेश, सार्वजनिक की जाएगी सर्वे रिपोर्ट की हार्ड कॉपी
ज्ञानवापी परिसर की सीलबंद सर्वे रिपोर्ट को लेकर जिला जज डॉ. अजय कृष्ण विश्वेश की अदालत ने बुधवार को फैसला सुनाया। जिला जज ने सर्वें रिपोर्ट सार्वजनिक करने का आदेश दिया है। भारतीय पुरातत्व सर्वेक्षण (ए
Read More
July 8, 20240
ਪੰਜਾਬੀ ਤੇ ਪੰਜਾਬੀਅਤ ਨੂੰ ਸਾਂਭਿਆ ਏਸ ਨੌਜਵਾਨ ਨੇ , ਵਾਹਿਗੁਰੂ ਨੇ ਬਖ਼ਸ਼ੀ ਵਡਮੁੱਲੀ ਦਾਤ ਗੁਰਬਾਣੀ ਦੀਆਂ ਤੁਕਾਂ ਨੇ ਸਵਾਰੀ ਜ਼ਿੰਦਗੀ !
ਅੱਜ ਤੋਂ ਤਿੰਨ ਸਾਲ ਪਹਿਲਾਂ ਦਾ ਜਿੱਥੇ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਵਡਮੁੱਲੀ ਦਾਤ ਮੈਨੂੰ ਬਖਸ਼ਿਸ਼ ਕੀਤੀ ਉਹਦੇ ਨਾਲ ਹੀ ਇੱਕ ਜੋ ਝੋਲੀ ਚ ਦਾਤ ਪਈ ਕਿ ਗੁਰੂ ਸਾਹਿਬ ਦੇ ਘਰ ਵਿੱਚ ਪਾਵਣ ਫੁਰਮਾਨ ਲਿਖਣ ਦਾ ਵੀ ਮੌਕਾ ਮਿਲਿਆ ਪਹਿਲੇ ਦਿਨ ਲਿਖਿਆ ਹੱਥ
Read More
Comment here