ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਦੱਸਿਆ ਗਿਆ ਪ੍ਰਾਈਵੇਟ ਆਪਰੇਟਰਾਂ ਵੱਲੋਂ ਆਪਣੇ ਟੈਰਿਫ ਪਲੈਨ ਬਹੁਤ ਜਿਆਦਾ ਵਦਾ ਦਿੱਤੇ ਗਏ ਹਨ ਪਰ ਬੀਐਸਐਨਐਲ ਦੇ ਪਲਾਨ ਤੋਂ 30 ਤੋਂ 40% ਘੱਟ ਹਨ |
ਬੀਐਸਐਨਐਲ ਆਪਣੇ ਗ੍ਰਾਹਕਾਂ ਨੂੰ ਬਹੁਤ ਵਧੀਆ ਸੁਵਿਧਾ ਦੇਣ ਜਾ ਰਿਹਾ ਹੈ ਅਤੇ ਇੱਕ ਵਟਸਅਪ ਨੰਬਰ ਜਾਰੀ ਕੀਤਾ ਗਿਆ ਹੈ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੈ ਆਪਣਾ ਨੰਬਰ ਪੋਰਟ ਕਰਨ ਦੀ ਸਾਰੀ ਜਾਣਕਾਰੀ ਉਸ ਨੰਬਰ ਰਾਹੀਂ ਮਿਲ ਜਾਇਆ ਕਰੇਗੀ