ਪਟਿਆਲਾ ਦੇ ਬਾਰਾਦਰੀ ਚ ਅੱਜ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਜਿੱਥੇ ਇਕ ਪਤੀ-ਪਤਨੀ ਚਿੱਟੇ ਰੰਗ ਦੀ ਗੱਡੀ ਸਵਾਰ ਵਿਆਕਤੀ ਦੀ ਭਜਾ-ਭਜਾ ਕੇ ਕੁੱਟਮਾਰ ਕੀਤੀ ਗਈ ਕੁੱਟਮਾਰ ਕਰਨ ਵਾਲੀ ਮਹਿਲਾ ਦਾ ਇਹ ਇਲਜਾਮ ਸੀ ਕਿ ਮੈ ਅਪਣੇ ਪਤੀ ਨਾਲ ਮੋਟਰਸਾਈਕਲ ਤੇ ਆ ਰਹੀ ਸੀ ਲੇਕਿਨ ਇਹ ਗੱਡੀ ਵਾਲੇ ਨੇ ਸਾਨੂੰ ਓਵਰਟੇਕ ਕੀਤਾ ਜਦੋਂ ਅਸੀਂ ਇਸਨੂੰ ਬੋਲੇ ਤਾਂ ਇਸਨੇ ਮੇਰੇ ਪਤੀ ਨੂੰ ਕਿਹਾ ਕਿ ਤੂੰ ਮੇਰੇ ਨਾਲ ਟਾਇਮ ਪਾਂ ਲੈ ਤੇ ਇਸਨੇ ਮੈਨੂੰ ਗਾਲਾ ਕੱਢਿਆ ਤੇ ਮੇਰੇ ਨਾਲ ਹੱਥੋਪਾਈ ਕੀਤੀ ਫਿਰ ਅਸੀ ਇਸਨੂੰ ਘੇਰਿਆ ਤੇ ਹੁਣ ਇਹ ਭੱਜ ਗਿਆ ਲੋਕਾਂ ਵਲੋ ਗੱਡੀ ਚ ਸਵਾਰ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਲੇਕਿਨ ਮਹਿਲਾ ਵੱਲੋ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਬੁਲਾਕੇ ਸੜਕ ਤੇ ਹੰਗਾਮਾ ਕੀਤਾ ਲੇਕਿਨ ਗੱਡੀ ਚਾਲਕ ਆਪਣੀ ਗੱਡੀ ਨੂੰ ਸੜਕ ਤੇ ਛੱਡਕੇ ਆਪਣੀ ਜਾਣ ਬੱਚਾ ਕੇ ਫਰਾਰ ਹੋਇਆ ਲੇਕਿਨ ਉਸ ਮੌਕੇ ਤੇ ਗੱਡੀ ਚਾਲਕ ਦੀ ਗੱਡੀ ਦੇ ਟਾਇਰ ਦੀ ਹਫਾ ਕੱਢ ਦਿੱਤੀ ਗਈ ਨੇ ਪੁਲਸ ਹਵਾਲੇ ਕਰ ਦਿੱਤੀ ਗਈ ਅਖੀਰ ਚ ਲੋਕਾਂ ਨੇ ਪੁਲਸ ਬੁਲਾਇਆ ਤੇ ਪੁਲਸ ਨੇ ਗੱਡੀ ਨੂੰ ਆਪਣੇ ਕਬਜ਼ੇ ਚ ਲੈ ਕੇ ਗੱਡੀ ਚਾਲਕ ਦੀ ਭਾਲ ਸ਼ੁਰੂ ਕੀਤੀ ||
ਪਤੀ -ਪਤਨੀ ਦਾ ਹਾਈ ਵੋ/ਲ/ਟੇ/ਜ ਡ/ਰਾ/ਮਾ , ਸੜਕ ਤੇ ਘੇਰ ਲਿਆ ਗੱਡੀ ਵਾਲਾ ਮੁੰਡਾ ਕਹਿੰਦੀ , ਵੀਰੇ ਮੇਰਾ ਨੰਬਰ ਮੰਗਦਾ !…ਆਜਾ ਦੇਵਾ ਤੈਨੂੰ ਨੰਬਰ “!
