ਬਟਾਲਾ ਦੇ ਰਹਿਣ ਵਾਲੀ ਲੜਕੀ ਪਲਕ ਜਿਸ ਨੇ ਕਾਗਜ਼ ਤੋਂ ਵੱਖ ਵੱਖ ਤਰਾਂ ਦੇ ਗ੍ਰੀਡਿੰਗ ਅਤੇ ਫੁੱਲ ਬਣਾ ਕੇ ਲੋਕਾਂ ਨੂੰ ਹੈਰਾਨ ਕਰ ਰਹੀ ਹੈ ਜਿਸ ਦੇ ਹੱਥ ਵਿੱਚ ਇੰਨੀ ਕਲਾ ਹੈ ਕਿ ਵੇਖਣ ਵਾਲਾ ਵੇਖ ਕੇ ਹੈਰਾਨ ਹੋ ਜਾਂਦਾ ਹੈ ਕਈ ਲੋਕ ਬਟਾਲੇ ਤੋਂ ਅਤੇ ਹਿਮਾਚਲ ਤੋਂ ਗਰੀਡਿੰਗ ਕਾਰਡ ਤਿਆਰ ਕਰਵਾ ਰਹੇ ਹਨ ਜਿੱਥੇ ਕਿ ਉਸਦਾ ਇਹ ਸ਼ੌਂਕ ਹੈ ਕਿ ਆਪਣੇ ਨਾਮ ਨੂੰ ਵਿਸ਼ਵ ਭਰ ਵਿੱਚ ਰੋਸ਼ਨ ਕੀਤਾ ਜਾ ਸਕੇ |