ਅੰਮ੍ਰਿਤਸਰ ਦੇ ਝਭਾਲ ਰੋਡ ਤੇ ਪਿਛਲੇ ਕਈ ਦਿਨਾਂ ਤੋਂ ਪਾਣੀ ਨਾ ਆਉਣ ਕਰਕੇ ਇਲਾਕਾ ਵਾਸੀਆਂ ਨੇ ਅੱਜ ਤੇਜ ਬਰਸਾਤ ਦੇ ਵਿੱਚ ਹੀ ਸੜਕ ਤੇ ਬੈਠ ਕੇ ਨਗਰ ਨਿਗਮ ਤੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿੱਚ ਪਾਣੀ ਨਹੀਂ ਆ ਰਿਹਾ ਜਿਸ ਕਰਕੇ ਉਹਨਾਂ ਨੂੰ ਬਹੁਤ ਜਿਆਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਲਾਕਾ ਵਾਸੀਆਂ ਨੇ ਕਿਹਾ ਕਿ ਨਾ ਹੀ ਨਦਰ ਨਿਗਮ ਵੱਲੋਂ ਇਲਾਕੇ ਵਿੱਚ ਪਾਣੀ ਵਾਲਾ ਟੈਂਕਰ ਭੇਜਿਆ ਜਾਂਦਾ ਹੈ ਤੇ ਪਾਣੀ ਨਾ ਆਉਣ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਆਉਂਦੀਆਂ ਹਨ ਜਿਸ ਦੇ ਚਲਦੇ ਅੱਜ ਉਹਨਾਂ ਵੱਲੋਂ ਤੇਜ ਬਰਸਾਤ ਦੇ ਵਿੱਚ ਹੀ ਪੂਰੇ ਇਲਾਕੇ ਨੂੰ ਇਕੱਠਾ ਕਰਕੇ ਨਗਰ ਨਿਗਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਹੈ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਪਾਣੀ ਦੀ ਸਮੱਸਿਆ ਠੀਕ ਨਹੀਂ ਹੁੰਦੀ ਉਨੀ ਦੇਰ ਤੱਕ ਉਹ ਸੜਕ ਤੇ ਬੈਠ ਕੇ ਹੀ ਇਸੇ ਤਰੀਕੇ ਪ੍ਰਦਰਸ਼ਨ ਕਰਦੇ ਰਹਿਣਗੇ ਚਾਹੇ ਤੇਗ ਬਰਸਾਤ ਆਉਂਦੀ ਰਵੇ ਚਾਹੇ ਹਨੇਰੀ ਆਵੇ ਉਹ ਸੜਕ ਤੇ ਬੈਠ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਜਾਰੀ ਰੱਖਣਗੇ।
ਅੰਮ੍ਰਿਤਸਰ ਚ ਤੇਜ ਬਾਰਿਸ਼ ਵਿੱਚ ਝਬਾਲ ਰੋਡ ਦੇ ਇਲਾਕਾ ਵਾਸੀਆਂ ਨੇ ਨਗਰ ਨਿਗਮ ਖਿਲਾਫ ਕੀਤਾ ਪ੍ਰਦਰਸ਼ਨ
July 12, 20240
Related Articles
June 16, 20210
ਕੀ ਫਿਰ ਸ਼ੁਰੂ ਹੋਵੇਗਾ ਦਿ ਕਪਿਲ ਸ਼ਰਮਾ ਸ਼ੋਅ ! ਕ੍ਰਿਸ਼ਨਾ ਨੇ ਭਾਰਤੀ-ਕੀਕੂ ਨਾਲ ਇੱਕ ਫੋਟੋ ਸਾਂਝੀ ਕਰ ਦਿੱਤਾ ਸੰਕੇਤ
ਟੀਵੀ ਦਾ ਮਸ਼ਹੂਰ ਕਾਮੇਡੀ ਸ਼ੋਅ ਦਿ ਕਪਿਲ ਸ਼ਰਮਾ ਸ਼ੋਅ ਜਲਦੀ ਹੀ ਵਾਪਸੀ ਕਰ ਸਕਦਾ ਹੈ। ਕ੍ਰਿਸ਼ਨਾ ਅਭਿਸ਼ੇਕ ਨੇ ਸ਼ੋਅ ਦੀ ਵਾਪਸੀ ਬਾਰੇ ਸੰਕੇਤ ਵੀ ਦਿੱਤਾ ਹੈ। ਕ੍ਰਿਸ਼ਨਾ ਨੇ ਇੰਸਟਾ ‘ਤੇ ਭਾਰਤੀ ਸਿੰਘ, ਕੀਕੂ ਸ਼ਾਰਦਾ ਨਾਲ ਇੱਕ
Read More
August 20, 20240
ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਹੰਗਾਮਾ, ਧੀ ਦੇ ਰਿਸ਼ਤੇ ਨੂੰ ਲੈ ਕੇ ਦੋ ਧਿਰਾਂ ‘ਚ ਖੂਨੀ ਝੜਪ, 1 ਪੁਲਸ ਮੁਲਾਜ਼ਮ ਦੀ ਮਦਦ ਨਾਲ ਸੁਰੱਖਿਆ ਦੇ ਪੁਖਤਾ ਪ੍ਰਬੰਧ |
ਪੰਜਾਬ ਦੇ ਲੁਧਿਆਣਾ ਦਾ ਸਿਵਲ ਹਸਪਤਾਲ ਅਕਸਰ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦਾ ਹੈ। ਸੋਮਵਾਰ ਰਾਤ ਕਰੀਬ 10 ਵਜੇ ਹਸਪਤਾਲ ਦੀ ਐਮਰਜੈਂਸੀ ਵਿੱਚ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਜ਼ਿਲ੍ਹਾ ਪੁਲੀਸ ਵੱਲੋਂ ਐਮਰਜੈਂਸੀ ਵਿੱ
Read More
July 5, 20240
ਸੁੱਤੇ ਪਏ ਪਰਿਵਾਰ ‘ਤੇ ਡਿੱ/ਗ ਗਈ ਕੰ/ਧ, ਤੇ/ਜ਼ ਮੀਂਹ-ਹਨੇਰੀ ਨੇ ਮਚਾ ‘ਤਾ ਕਹਿਰ, ਨਹੀਂ ਵੇਖ ਹੁੰਦਾ ਭਿ:ਆ:ਨ:ਕ ਮੰ/ਜ਼/ਰ ||
सुबह-सुबह बारिश और तेज हवा चलने के कारण जिला मोगा के गांव समाध भाई मे एक ही परिवार के चार लोग दीवार गिरने से घायल हो गए जहां उन्हें इलाज के लिए मोगा के सरकारी अस्पताल में लाया गया मिली जानकारी के मुता
Read More
Comment here