Site icon SMZ NEWS

ਦਿਨ- ਦਿਹਾੜੇ ਹੋਈ ਤਾ/ੜ -ਤਾ/ੜ ,ਤਿੰਨ ਤੋਂ ਚਾਰ ਰੋਂ/ਦ ਕੀਤੇ ਗਏ ਫਾ/ਇ/ਰ ਸੁਣੋ ਕੀ ਹੈ ਪੂਰਾ ਮਾਮਲਾ !

ਪਠਾਨਕੋਟ ਦੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਹੋਈ ਫਾਇਰਿੰਗ, ਪੁਰਾਣੀ ਰੰਜਿਸ਼ ਦੇ ਚਲਦੇ ਇੱਕ ਗੁਟ ਨੇ ਦੂਜੇ ਗੁੱਟ ਤੇ ਕੀਤੇ ਫਾਇਰ,ਤਿੰਨ ਤੋਂ ਚਾਰ ਰੋਂਦ ਕੀਤੇ ਗਏ ਫਾਇਰ,ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ,ਮੌਕੇ ਤੇ ਪੁੱਜੀ ਪੁਲਿਸ ਪੂਰੇ ਮਾਮਲੇ ਦੀ ਕਰ ਰਹੀ ਜਾਂਚ |
ਪਠਾਨਕੋਟ ਦੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪੁਰਾਣੀ ਰੰਜਿਸ਼ ਦੇ ਚਲਦੇ ਇੱਕ ਗੁੱਟ ਨੇ ਦੂਜੇ ਗੁੱਟ ਦੇ ਉੱਪਰ ਫਾਇਰ ਕਰ ਦਿੱਤੇ ਅਤੇ ਫਾਇਰ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।ਪੁਲਿਸ ਵੱਲੋਂ ਫਾਇਰ ਕੀਤੇ ਗਏ ਪਿਸਟਲ ਦੇ ਕੁਜ ਖੋਲ ਬੀ ਬਰਾਮਦ ਕਰ ਲਏ ਗਏ ਹਨ ਅਤੇ ਜਿਸ ਸ਼ਖਸ ਦੇ ਉੱਪਰ ਫਾਇਰ ਕੀਤਾ ਗਿਆ ਸੀ ਉਸਦਾ ਬਚਾਅ ਹੋ ਗਿਆ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਮੌਕੇ ਤੇ ਪੁੱਜੀ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਤਿੰਨ ਤੋਂ ਚਾਰ ਰੋਂਦ ਫਾਇਰ ਕੀਤੇ ਗਏ ਹਨ।
ਵ/ਓ— ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚਲਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਦੇ ਵਿੱਚ ਤਿੰਨ ਤੋਂ ਚਾਰ ਰੋਂਦ ਫਾਇਰ ਕੀਤੇ ਗਏ ਹਨ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਕਰੀਬ ਸੱਤ ਤੋਂ ਅੱਠ ਲੋਕ ਨਾਮਜਦ ਵੀ ਕੀਤੇ ਹਨ ਅਤੇ ਜਲਦ ਹੀ ਇਸ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।
ਵਾਈਟ —ਸੁਮੀਰ ਸਿੰਘ- ਡੀਐਸਪੀ

Exit mobile version