ਬਜਰੀ ਨਾਲ ਭਰਿਆ ਟਿੱਪਰ ਜੋ ਕੇ ਹਾਜੀਪੁਰ ਤੋਂ ਆ ਰਿਹਾ ਸੀ ਅਤੇ ਬਟਾਲਾ ਪਹੁੰਚਣਾ ਸੀ ਰਸਤੇ ਵਿਚ ਧਾਰੀਵਾਲ ਨਜਦੀਕ ਪਠਾਨਕੋਟ ਅਮ੍ਰਿਤਸਰ ਨੈਸ਼ਨਲ ਹਾਈਵੇ ਤੇ ਅਗਲਾ ਟਾਇਰ ਫੱਟਣ ਕਾਰਨ ਸੰਤੁਲਨ ਖੋਹ ਜਾਣ ਕਾਰਨ ਸੜਕ ਤੇ ਹੀ ਪਲਟ ਗਿਆ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਟਿੱਪਰ ਡਰਾਈਵਰ ਹਰਪਾਲ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ,,ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਦੇ ਹੋਏ ਜ਼ਖਮੀ ਡਰਾਈਵਰ ਨੂੰ ਮੈਡੀਕਲ ਟਰੀਟਮੈਂਟ ਮੌਕੇ ਤੇ ਹੀ ਦਿੱਤੀ ||
ਬੱਜਰੀ ਨਾਲ ਭਰੇ ਟਿੱਪਰ ਦਾ ਫ/ਟਿ/ਆ ਟਾਇਰ, ਮੌ/ਕੇ ਤੇ ਪਹੁੰਚੀ ਸੁਰੱਖਿਆ ਫੋਰਸ ਸਥਿਤੀ ਹੋਈ ਨਾ/ਜ਼ੁ/ਕ !
July 9, 20240
Related Articles
November 22, 20210
ਲਖਨਊ ‘ਚ ਗਰਜੇ ਰਾਕੇਸ਼ ਟਿਕੈਤ, ਕਿਹਾ – ‘ਕਾਤਲ ਨੂੰ ਹੀਰੋ ਬਣਾਉਣਾ ਚਾਹੁੰਦੇ ਨੇ, ਜਾਰੀ ਰਹੇਗਾ ਅੰਦੋਲਨ’
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸੋਮਵਾਰ ਨੂੰ ਲਖਨਊ ਦੇ ਬੰਗਲਾ ਬਾਜ਼ਾਰ ਸਥਿਤ ਈਕੋ ਗਾਰਡਨ ‘ਚ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕੀਤਾ ਹੈ। ਰਾਕੇਸ਼ ਟਿਕੈਤ ਨੇ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਸਪੱਸ਼ਟ ਕੀਤਾ ਕਿ ਕਿਸਾਨ ਅਜੇ ਅੰਦੋਲਨ ਨੂੰ ਮੁ
Read More
April 23, 20220
ਹਾਦਸਿਆਂ ਤੋਂ ਬਚਾਅ ਲਈ ਮੋਗਾ ਪੁਲਿਸ ਖਾਲੀ ਕਰਵਾ ਰਹੀ ਹਾਈਵੇ ਦੇ ਆਸ-ਪਾਸ ਦੇ ਕਬਜ਼ੇ
ਮੋਗਾ ਹਾਈਵੇ ‘ਤੇ ਅਕਸਰ ਹੀ ਸੜਕ ਹਾਦਸੇ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿਸ ਦਾ ਇੱਕ ਕਾਰਨ ਹਾਈਵੇ ਦੇ ਆਸ-ਪਾਸ ਕੀਤੇ ਗਏ ਕਬਜ਼ੇ ਵੀ ਹਨ। ਇਨ੍ਹਾਂ ਕਬਜ਼ੇ ਵਾਲੀਆਂ ਥਾਵਾਂ ਕਰਕੇ ਸੜਕ ‘ਤੇ ਕਈ ਵਾਰ ਗੱਡੀਆਂ ਲੰਘਣ ਵਿੱਚ ਪ੍ਰੇਸ਼ਾਨੀ ਦਾ ਵੀ
Read More
February 19, 20220
PM ਦੇ ਮੁਰੀਦ ਹੋਏ ਅਫਗਾਨ ਸਿੱਖ, ਸਚਦੇਵਾ ਬੋਲੇ- ਮੋਦੀ ਨੇ ਬਚਾਇਆ ਧਰਮ ਪਰਿਵਰਤਨ ਹੋਣੋ’
ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਆਏ ਅਫਗਾਨ ਸਿੱਖ ਹਿੰਦੂ ਦੇ ਵਫ਼ਦ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ‘ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ, ਜਿਥੇ ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗ
Read More
Comment here