ਬਟਾਲਾ ਦੇ ਭੀੜ ਭਾੜ ਵਾਲੇ ਇਲਾਕੇ ਬੱਸ ਸਟੈਂਡ ਦੇ ਸਾਹਮਣੇ ਆਈਲੈਟ ਸੈਂਟਰ ਤੇ ਦਿਨ ਦਿਹਾੜੇ ਚੱਲੀਆਂ ਗੋਲੀਆਂ ਜਾਨੀ ਨੁਕਸਾਨ ਤੋਂ ਬਚਾ ਲੇਕਿਨ ਸ਼ੀਸ਼ੇ ਟੁੱਟੇ ਪੁਲਿਸ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਖੰਗਾਲ ਰਹੀ ਆ ਜਾਂਚ ਕਰ ਰਹੀ ਆ ਕਿ ਹੋਇਆ ਕੀ ਹੈ ਕੁਝ ਲੋਕ ਮੋਟਰਸਾਈਕਲ ਦੇ ਆਉਂਦੇ ਨੇ ਔਰ ਫਾਇਰਿੰਗ ਕਰਕੇ ਫਰਾਰ ਹੋ ਜਾਂਦੇ ਇਸ ਮੌਕੇ ਚਸ਼ਮਦੀਦਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋ ਨੌਜਵਾਨ ਜੋ ਨੇ ਉਹ ਮੂੰਹ ਬੰਨ ਕੇ ਆਉਂਦੇ ਨੇ ਗੋਲੀ ਚਲਾਉਂਦੇ ਨੇ ਜਾਨੀ ਨੁਕਸਾਨ ਦਾ ਕੋਈ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਜੋ ਹੈ ਉਹ ਆਈਲੈਟ ਸੈਂਟਰ ਦੇ ਸ਼ੀਸ਼ੇ ਟੁੱਟੇ ਨੇ ਦੂਸਰੇ ਪਾਸੇ ਜੇ ਪੁਲਿਸ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਸੀਸੀਟੀਵੀ ਖੰਗਾਲੀ ਜਾ ਰਹੀ ਆ ਔਰ ਸੀਸੀ ਟੀਵੀ ਜੋ ਜਾਂਚ ਕੀਤੀ ਜਾਏਗੀ ਟੀਮਾਂ ਅਲੱਗ ਅਲੱਗ ਬਣਾ ਲਈਆਂ ਗਈਆਂ ਨੇ ਬਹੁਤ ਜਲਦ ਜੋ ਹੈ ਉਹ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ ||
ਦਿਨ ਦਿਹਾੜੇ IELTS ਸੈਂਟਰ ਤੇ ਹੋਈ ਫਾ/ਇ/ਰਿੰ/ਗ ,ਟੁੱ*ਟੇ ਸ਼ੀਸ਼ੇ CCTV ਨੇ ਖੋਲ੍ਹੇ ਕਈ ਰਾ*ਜ਼ !
July 9, 20240
Related Articles
November 11, 20220
‘अगर राजीव गांधी के हत्यारे रिहा हो सकते हैं तो बंदी सिंह क्यों नहीं?’ एसजीपीसी ने उठाया सवाल
सुप्रीम कोर्ट ने आज बड़ा फैसला लेते हुए राजीव गांधी हत्याकांड के 6 दोषियों की बाकी सजा माफ कर दी है और उन्हें रिहा करने का आदेश दिया है.कहा कि बंदी सिंह के मामलों में ऐसा क्यों नहीं किया जा रहा है? उन
Read More
September 1, 20220
ਸੋਨਾਲੀ ਫੋਗਾਟ ਦੀ ਪ੍ਰਾਪਰਟੀ ‘ਤੇ ਸੀ ਸੁਧੀਰ ਦੀ ਨਜ਼ਰ, ਸਿਰਫ 5,000 ਮਹੀਨੇ ਦੇ ਕੇ ਲੀਜ ‘ਤੇ ਲੈਣਾ ਚਾਹੁੰਦਾ ਸੀ ਫਾਰਮਹਾਊਸ
ਸੋਨਾਲੀ ਫੋਗਾਟ ਮਾਮਲੇ ਵਿਚ ਦੋਸ਼ੀ ਸੁਧੀਰ ਸਾਂਗਵਾਨ ਨੂੰ ਲੈ ਕੇ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਗੋਆ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸੋਨਾਲੀ ਦੀ ਕਰੋੜਾਂ ਦੀ ਪ੍ਰਾਪਰਟੀ ‘ਤੇ ਸੁਧੀਰ ਦੀ ਨਜ਼ਰ ਹੀ। ਉਹ ਹਰ ਕੀਮਤ ‘ਤੇ ਸੋਨਾਲੀ ਦਾ ਇਕ ਫਾਰਮਹਾਊਸ 20
Read More
November 11, 20220
तिहाड़ में आतंकियों के फोन इस्तेमाल कर रहा था गैंगस्टर लॉरेंस- दिल्ली पुलिस का बड़ा खुलासा
सिद्धू मूसेवाला की हत्या का मास्टरमाइंड लॉरेंस बिश्नोई और उसका गिरोह तिहाड़ तेल में इंडियन मुजाहिदीन के आतंकवादियों के मोबाइल फोन का इस्तेमाल कर रहा था। लॉरेंस बिश्नोई तिहाड़ जेल नंबर 8 में बंद था, जह
Read More
Comment here