ਪਠਾਨਕੋਟ ਦੇ ਹਲਕਾ ਭੋਆ ਦੇ ਬਾਡਰ ਏਰੀਆ ਨਰੋਟ ਜੈਮਲ ਸਿੰਘ ਵਿਖੇ ਪੁਲਿਸ ਵਲੋਂ ਇਕ ਕਲਗੀਧਰ ਕਰੇਸ਼ਰ ਤੇ ਅਵੇਦ ਮਾਈਨਿੰਗ ਕਰਨ ਦੇ ਚਲਦੇ ਮਾਮਲਾ ਕੀਤਾ ਗਿਆ ਦਰਜ ਮੀਡੀਆ ਨੂੰ ਜਾਣਕਾਰੀ ਦੇਂਦੇ ਹੋਏ ਡੀ ਐਸ ਪੀ ਹਰਕਿਸ਼ਨ ਸਿੰਘ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਅਵੇਦ ਮਾਈਨਿੰਗ ਤੇ ਪੂਰਨਤਾ ਪਬੰਦੀ ਲਗਾ ਰੱਖੀ ਹੈ ਜਿਸਦੇ ਚਲਦੇ ਬਾਡਰ ਏਰੀਆ ਨਰੋਟ ਜੈਮਲ ਸਿੰਘ ਵਿਖੇ ਕਲਗੀਧਰ ਕਰੇਸ਼ਰ ਤੇ ਨਜਾਇਜ ਮਾਈਨਿੰਗ ਹੋ ਰਹੀ ਸੀ ਨਰੋਟ ਜੈਮਲ ਸਿੰਘ ਪੁਲਿਸ ਵਲੋਂ ਦੇਰ ਰਾਤ ਰੇਡ ਕਰ ਦੋ ਟਿਪਰ ਵ ਫੋਕਲੈਂਡ ਮਸ਼ੀਨ ਸਹਿਤ ਤਿੰਨ ਵਿਅਕਤੀਆਂ ਨੂੰ ਨਜਾਇਜ ਮਾਈਨਿੰਗ ਦੇ ਚਲਦੇ ਮਸ਼ੀਨਰੀ ਸਹਿਤ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ ਹੈ ਜਿਸਦੇ ਚਲਦੇ ਊਨਾ ਵਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਮਸ਼ੀਨਰੀ ਕਬਜੇ ਵਿਚ ਲੈ ਅਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ |
ਨ/ਜਾ/ਇ/ਜ਼ ਮਾਈਨਿੰਗ ਖਿਲਾਫ ਪੁਲਿਸ ਨੇ ਕੱ/ਸਿ/ਆ ਸ਼ਿਕੰਜਾ 1 ਟਿੱਪਰ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਕਾ/ਬੂ |
