ਸੰਗਰੂਰ ਦਾ ਵਿਸ਼ਾਲ ਇੱਕ ਗਰੀਬ ਪਰਿਵਾਰ ਦਾ ਮੁੰਡਾ ਸੀ ਜਿਸ ਨੂੰ ਕਿ ਬਚਪਨ ਤੋਂ ਹੀ ਸ਼ੌਂਕ ਸੀ ਡਾਂਸ ਕਰਨ ਦਾ ਪਰ ਉਸ ਦੇ ਪਿਤਾ ਜੀ ਉਸ ਨੂੰ ਬਾਕਸਿੰਗ ਕਰਨ ਵਿੱਚ ਕਹਿੰਦੇ ਸੀ ਪਰ ਮਾਤਾ ਦਾ ਸਹਿਯੋਗ ਮਿਲਣ ਕਾਰਨ ਉਹ ਡਾਂਸ ਨੂੰ ਅੱਗੇ ਵਧਾਉਂਦਾ ਗਿਆ ਉਸੇ ਤਰ੍ਹਾਂ ਹੀ ਇਸਟਾਗਰਾਮ ਦੀ ਇੱਕ ਪੋਸਟ ਦੇ ਥਰੂ ਉਸਨੇ ਪੀਟੀਸੀ ਪੰਜਾਬੀ ਵਿੱਚ ਡਾਂਸ ਪੰਜਾਬੀ ਡਾਂਸ ਵਿੱਚ ਆਪਣਾ ਨੋਮੀਨੇਸ਼ਨ ਭੇਜਾਆ ਉਸ ਦੇ ਤਹਿਤ ਪਹਿਲੇ ਦੌਰ ਵਿੱਚ ਉਹ ਪਾਸ ਹੋ ਗਿਆ ਤੇ ਅੱਗੇ ਤੋਂ ਅੱਗੇ ਵਧਦਾ ਰਿਹਾ ਇਸੇ ਤਰ੍ਹਾਂ ਹੀ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਡਾਂਸ ਪੰਜਾਬੀ ਡਾਂਸ ਪੀਟੀਸੀ ਦਾ ਪ੍ਰੋਗਰਾਮ ਦੇ ਵਿੱਚ ਵਿਸ਼ਾਲ ਨੇ ਜਿੱਤ ਪ੍ਰਾਪਤ ਕੀਤੀ ਆਪਣਾ ਨਾਂ ਰੌਸ਼ਨ ਕੀਤਾ ਆਪਣੇ ਮਾਂ ਬਾਪ ਆਪਣੀ ਫੈਮਲੀ ਅਤੇ ਆਪਣੇ ਸ਼ਾਹਿਰ ਸੰਗਰੂਰ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ |
ਸੰਗਰੂਰ ਪੁੱਜਣ ਤੇ ਉਸਦੇ ਸਾਥੀਆਂ ਉਸਦੀ ਫੈਮਿਲੀ ਉਸਦੇ ਮਹੱਲਾਂ ਨਿਵਾਸੀਆਂ ਤੇ ਸੰਗਰੂਰ ਵਾਸੀਆਂ ਵੱਲੋਂ ਉਸ ਦਾ ਭਰਮਾ ਸਵਾਗਤ ਕੀਤਾ ਗਿਆ ਢੋਲ ਵਾਜੇ ਗਏ ਲੱਡੂ ਵੰਡੇ ਗਏ ਅਤੇ ਜਿਪਸੀ ਨੂੰ ਪੂਰਾ ਤਿਆਰ ਕਰਕੇ ਪੂਰੇ ਸ਼ਹਿਰ ਵਿੱਚ ਘੁਮਾਇਆ ਗਿਆ |
Comment here