ਅੱਜ ਤੋਂ ਤਿੰਨ ਸਾਲ ਪਹਿਲਾਂ ਦਾ ਜਿੱਥੇ ਗੁਰੂ ਸਾਹਿਬ ਨੇ ਅੰਮ੍ਰਿਤ ਦੀ ਵਡਮੁੱਲੀ ਦਾਤ ਮੈਨੂੰ ਬਖਸ਼ਿਸ਼ ਕੀਤੀ ਉਹਦੇ ਨਾਲ ਹੀ ਇੱਕ ਜੋ ਝੋਲੀ ਚ ਦਾਤ ਪਈ ਕਿ ਗੁਰੂ ਸਾਹਿਬ ਦੇ ਘਰ ਵਿੱਚ ਪਾਵਣ ਫੁਰਮਾਨ ਲਿਖਣ ਦਾ ਵੀ ਮੌਕਾ ਮਿਲਿਆ ਪਹਿਲੇ ਦਿਨ ਲਿਖਿਆ ਹੱਥ ਕੰਬੇ ਡਰ ਬਹੁਤ ਸੀ ਉਸ ਤੋਂ ਬਾਅਦ ਹੌਲੀ ਹੌਲੀ ਲਿਖਦਿਆਂ ਅਭਿਆਸ ਹੋ ਗਿਆ ਤੇ ਉਹ ਸਫਰ ਨਿਕਲਦਿਆ ਨਿਕਲਦਿਆਂ ਇੱਕ ਦਿਨ ਗਿਆਨੀ ਸੁਰਜੀਤ ਸਿੰਘ ਜੀ ਸਭਰਾ ਹੈਡ ਗ੍ਰੰਥੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸ਼ਹੀਦਾਂ ਸਾਹਿਬ ਤੋਂ ਉਹਨਾਂ ਨਾਲ ਮੇਲ ਹੋਇਆ ਤਾਂ ਉਹਨਾਂ ਨੇ ਦੇਖਿਆ ਤੇ ਕਹਿੰਦੇ ਕਿ ਤੇਰੀ ਐਡਰੈਟਿੰਗ ਬਹੁਤ ਸੋਹਣੀ ਆ ਤੇਰੇ ਕੋਲ ਅਸੀਂ ਹਜੇ ਬਹੁਤ ਸਾਰੀ ਐਸੀਆਂ ਸੇਵਾਵਾਂ ਲੈਣੀਆਂ ਨੇ ਤੇ ਗੁਰਬਾਣੀ ਦੀਆਂ ਤੁਕਾਂ ਜਿਵੇਂ ਬੱਚੇ ਨੂੰ ਹੋਮਵਰਕ ਵਜੋਂ ਸੈਂਡ ਕਰਦੇ ਨੇ ਤੇ ਉਹ ਕਰਦੇ ਨੇ ਇਹਨਾਂ ਨੂੰ ਲਿਖ ਤੇ ਮਨ ਚ ਰੀਜ ਬਹੁਤ ਆਉਣੀ ਕਿ ਮੇਰੇ ਕੋਲ ਐਸੇ ਸ਼ਖਸ਼ੀਅਤ ਮੇਰੇ ਨਾਲ ਜੁੜੇ ਨੇ ਜਿਹੜੇ ਮੈਨੂੰ ਇਸ ਲੀਹ ਦੇ ਉੱਤੇ ਤੁਰਨ ਵਾਸਤੇ ਮੈਨੂੰ ਸਿਖਾ ਰਹੇ ਨੇ ਮਿਰਰ ਨੂੰ ਸ਼ਾਬਾਸ਼ੀ ਮੈਨੂੰ ਇੱਕ ਹੱਲਾਸ਼ੇਰੀ ਦੇ ਰਹੇ ਨੇ ਨਾਲ ਨਾਲ ਲਿਖਣੀਆਂ ਤੇ ਫਿਰ ਇੱਕ ਦਿਨ ਐਸਾ ਆਇਆ ਕਿ ਮੈਨੂੰ ਕਹਿੰਦੇ ਮੈਨੂੰ ਨਾ ਗੁਰਬਾਣੀ ਦੀ ਤੁਕਾ ਇਹ ਵਾਲੀਆਂ ਇਹ ਲਿਖ ਕੇ ਤੇ ਫਰੇਮ ਕਰਵਾ ਕੇ ਦੇ ਤੇ ਮਨ ਦੇ ਵਿੱਚ ਜੋ ਉਤਸਾਹ ਸੀ ਜੋ ਖੁਸ਼ੀ ਸੀ ਉਹ ਮੈਂ ਦੱਸ ਨਹੀਂ ਸਕਦਾ ਕਿ ਮੇਰੀ ਇਹ ਜੋ ਚੀਜ਼ ਮੇਰੇ ਕੋਲ ਸੇਵਾ ਉਹਦੇ ਵਿੱਚ ਲਿੱਤੀ ਜਾ ਰਹੀ ਹੈ ਤੇ ਫਿਰ ਉਹਨਾਂ ਨੇ ਇਹ ਜੋ ਸਭ ਤੋਂ ਪਹਿਲਾਂ ਮੇਰੇ ਕੋਲੋਂ ਸਾਰਾ ਕੁਝ ਲਿਖਾਉਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਕਹਿਣਾ ਕਿ ਮੈਨੂੰ ਸਿਰਫ ਤੂੰ ਜਿਹੜਾ ਮੂਲ ਮੰਤਰ ਹੀ ਹ ਜੋ ਕਿ ਪੂਰੀ ਗੁਰਬਾਣੀ ਦਾ ਨਿਚੋੜ ਹ ਕਿ ਇੱਕ ਨਾਲ ਜੋੜਦਾ ਕੀ ਇਹੀ ਮੈਨੂੰ ਲਿਖ ਲਿਖ ਕੇ ਦੇ ਜਾਏਗਾ ਕਿ ਮੈਂ ਜਿਹਦੇ ਕੋਲ ਵੀ ਜਾਨਾ ਜਾਂ ਜਿਹੜੀ ਸੰਗਤ ਨਾਲ ਮੇਰਾ ਮੇਲ ਹੁੰਦਾ ਉਹਨਾਂ ਨੂੰ ਅਸੀਂ ਸਿਰਫ ਇਹੀ ਦਈਏ ਕਿ ਤਾਂ ਜੋ ਕਿ ਉਹ ਵੀ ਗੁਰਬਾਣੀ ਦੇ ਨਾਲ ਹੀ ਜੁੜਨ ਸੋ ਇਹ ਉਪਰਾਲਾ ਉਹਨਾਂ ਵੱਲੋਂ ਸ਼ੁਰੂਆਤ ਕੀਤਾ ਅੱਜ ਤੁਹਾਡੇ ਸਾਹਮਣੇ ਵਾਸਤੇ ਜੋ ਥੋੜਾ ਸੁਪੀਰੀਅਰ ਕਾਗਜ ਦੀ ਲੋੜ ਪੈਂਦੀ ਹ ਵੱਡੀ ਗੱਲ ਕੀ ਨਾਲ ਜੋ ਸਾਨੂੰ ਸਿਆਹੀ ਅਲੱਗ ਅਲੱਗ ਤਰ੍ਹਾਂ ਦੀ ਵਰਤਣੀ ਪੈਂਦੀ ਹੈ ਫਿਰ ਜੇਕਰ ਕਿਤੇ ਕੋਈ ਜਿਆਦਾ ਵੱਡੇ ਅੱਖਰਾਂ ਚ ਲਿਖਣਾ ਉਹਦੇ ਲਈ ਕਲਮ ਉਸੇ ਤਰ੍ਹਾਂ ਦੀ ਵਰਤਣੀ ਪੈਂਦੀ ਹ ਅੱਜ ਆਨਲਾਈਨ ਦਾ ਸਾਰਾ ਜਮਾਨਾ ਤੇ ਤੁਹਾਡੇ ਕੋਲ ਸਾਰਾ ਕੁਝ ਅਵੇਲੇਬਲ ਵੀ ਆਨਲਾਈਨ ਹ ਵੱਡੀ ਗੱਲ ਜੋ ਚੀਜ਼ ਤੁਸੀਂ ਸਿੱਖਣੀ ਹੁੰਦੀ ਆ ਉਹ ਵੀ ਅਵੇਲੇਬਲ ਆਨਲਾਈਨ ਬਸ ਇੱਕ ਕਦਮ ਦੂਰ ਦੀ ਗੱਲ ਹੁੰਦੀ ਕਿ ਤੁਸੀਂ ਉਸ ਚੀਜ਼ ਨੂੰ ਖੋਲ ਕੇ ਇੱਕ ਵਾਰੀ ਸਿੱਖਣਾ ਸ਼ੁਰੂ ਕਰ ਦਿਓ ਤਾਂ ਤੁਹਾਡੇ ਕੋਲ ਉਸ ਤਰ੍ਹਾਂ ਦਾ ਸਟੱਫ ਹੀ ਆਉਣਾ ਸ਼ੁਰੂ ਹੋ ਜਾਂਦਾ ਸੋ ਤੁਹਾਡੇ ਕੋਲ ਸਿੱਖਾਂ ਦੇ ਵਿੱਚ ਦੇਰੀ ਹੋ ਸਕਦੀ ਹ ਗੁਰੂ ਸਾਹਿਬ ਦੀ ਸਿਖਾਉਣ ਦੇ ਵਿੱਚ ਜਾਂ ਗੁਰੂ ਸਾਹਿਬ ਦੇ ਕਿਰਪਾ ਕਰਨ ਵਿੱਚ ਦੇਰੀ ਨਹੀਂ ਹੋ ਸਕਦੀ ਅੱਖਰ ਆਰਟ ਨਾਮ ਦਾ ਇੱਕਇਮ ਤੇ ਪੇਜ ਹੈ ਜੀ ਤੁਸੀਂ ਮੈਨੂੰ ਉਹਨੂੰ ਫੋਲੋ ਕਰ ਸਕਦੇ ਹੋ ਅੱਖਰ ਆਰਟ ਦੇ ਉੱਤੇ ਜਾਂ ਤੁਸੀਂ ਮੇਰਾ ਮੋਬਾਈਲ ਨੰਬਰ 98148 1686 9848 1686 ਦੇ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਜਿੰਨੀ ਕੁ ਪਾਤਸ਼ਾਹ ਨੇ ਸਮਤ ਬਖਸ਼ਿਸ਼ ਕੀਤੀ ਹੋਈ ਹ ਉਨਾ ਕੁ ਤੁਹਾਨੂੰ ਮੈਂ ਉਹ ਜਿਹੜਾ ਆ ਉਹ ਦੇ ਸਕਾਂਗੇ ਜਿੰਨਾ ਕੁ ਮੇਰੇ ਕੋਲ ਹੈਗਾ ਤੁਹਾਡੀਆਂ ਜੋ ਸਜੈਸ਼ਨ ਨੇ ਜੋ ਸੁਝਾਵ ਨੇ ਉਹ ਮੈਂ ਸਿਰ ਮੱਥੇ ਪ੍ਰਵਾਨ ਕਰਾਂਗਾ ਕਿ ਮੈਨੂੰ ਤੁਸੀਂ ਕੁਝ ਦੱਸਣਾ ਚਾਹੁੰਦੇ ਹੋ ਤਾਂ ਜਰੂਰ ਤੁਸੀਂ ਮੇਰੇ ਨਾਲ ਉਥੇ ਰਾਬਤਾ ਕਾਇਮ ਕਰ ਸਕਦੇ ਫਿਰ ਜੇਕਰ ਤੁਸੀਂ ਕੋਈ ਕਸਟਮਾਈਜ਼ ਆਰਟ ਤੁਹਾਡਾ ਕੋਈ ਆਪਣੀ ਪੰਕਤੀਆਂ ਨੇ ਤੁਸੀਂ ਆਪ ਲਿਖਵਾਉਣੀਆਂ ਨੇ ਕਿਸੇ ਅਲੱਗ ਅਲੱਗ ਫਰੇਮ ਦੇ ਸਾਈਜ਼ ਵਿੱਚ ਤਾਂ ਮੈਂ ਉਹ ਵੀ ਤੁਹਾਨੂੰ ਕਰਕੇ ਦੇਣ ਨੂੰ ਤਿਆਰ ਹਾਂ ਜੀ ਦੇ ਰਿਹਾ ਦੁਨਿਆਵੀ ਚੀਜ਼ਾਂ ਵਿੱਚ ਬਹੁਤ ਸਾਰੀਆਂ ਐਸੀ ਚੀਜ਼ਾਂ ਅਸੀਂ ਕਿਸੇ ਨੂੰ ਫਲਾਰ ਪਾਉਣ ਦੇ ਦਾਂਗੇ ਕਿਸੇ ਨੂੰ ਕੁਛ ਦੇ ਦਾਂਗੇ ਜਿਹੜੇ ਕਿ ਕੁਛ ਚਿਰ ਬਾਅਦ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ ਜਾਂ ਉਹਨਾਂ ਨੂੰ ਅਸੀਂ ਕਿਨਾਰੇ ਤੇ ਲਾ ਦਿੰਦੇ ਆਂ ਪਰ ਇਹ ਇੱਕ ਐਸਾ ਪਾਤਸ਼ਾਹ ਜੀ ਦੀ ਅਟੱਲ ਸੱਚਾਈ ਦੀ ਫਰਮਾਨ ਗੁਰਬਾਣੀ ਇਹਨੂੰ ਅਸੀਂ ਜਦੋਂ ਲਿਖ ਕੇ ਆਪਣੇ ਘਰ ਵਿੱਚ ਆਪਣੇ ਬੈਡਰੂਮ ਵਿੱਚ ਆਪਣੇ ਕਿਤੇ ਜਗ੍ਹਾ ਤੇ ਲਗਾਉਂਦੇ ਆ ਤਾਂ ਤੁਹਾਨੂੰ ਇਹ ਹਮੇਸ਼ਾ ਸੱਚੀ ਮਾਰਗ ਉੱਤੇ ਚੱਲਣ ਦਾ ਉਪਦੇਸ਼ ਹੁੰਦੀਆਂ ਨੇ ਔਰ ਵੱਡੀ ਗੱਲ ਹੈ ਕਿ ਗੁਰੂ ਸਾਹਿਬ ਦੇ ਨਾਲ ਅਸੀਂ ਜੁੜਦੇ ਆਂ ਆਪ ਵੀ ਗੁਰੂ ਸਾਹਿਬ ਨਾਲ ਜੋੜਨ ਦਾ ਇਹੀ ਹੀਲਾ ਇਹੀ ਇੱਕ ਕਹਿ ਲਓ ਕਿ ਮੋਟਿਵ ਲੈ ਕੇ ਚੱਲੇ ਆਂ ਕਿ ਆਪ ਵੀ ਜੁੜੀ ਹ ਤੇ ਹੋਰਾਂ ਨੂੰ ਵੀ ਜੋੜੀਏ ਸੋ ਇਹ ਜੋ ਚੀਜ਼ਾਂ ਨੇ ਇਹ ਸਾਨੂੰ ਜਦੋਂ ਸੱਚੇ ਉਸ ਬਾਣੀ ਦੇ ਨਾਲ ਸੱਚੇ ਗੁਰੂ ਦੇ ਨਾਲ ਜੋੜਦੀਆਂ ਨੇ ਤਾਂ ਸਾਡੇ ਸਾਡੇ ਵਰਗੇ ਜੋ ਮਨੁੱਖ ਜਿਹੜੇ ਇੱਧਰ ਉਧਰ ਤੁਰੇ ਫਿਰਦੇ ਨੇ ਕੁਰਾਹੇ ਪਏ ਨੇ ਉਹਨਾਂ ਨੂੰ ਇੱਕ ਰਿਆ ਦੇ ਉੱਤੇ ਇੱਕ ਲੀਹ ਦੇ ਉੱਤੇ ਲੈ ਕੇ ਆਉਣ ਦੇ ਲਈ ਸਭ ਤੋਂ ਵੱਡਾ ਜੋ ਉਪਰਾਲਾ ਉਹ ਇਹੀ ਹੋ ਸਕਦਾ ਜੀ ਗੱਲ ਸਰ ਪ੍ਰੈਕਟਿਸ ਦੇ ਨਾਲ ਹੀ ਗਰੇਵਾਲ ਸਾਹਿਬ ਸਾਰਾ ਕੁਝ ਆਉਂਦਾ ਜੀ ਉਹ ਤੋਂ ਬਿਨਾਂ ਨਹੀਂ ਕੁਝ ਚੀਜ਼ ਚੱਲ ਸਕਦੀ ਜਿਵੇਂ ਅਸੀਂ ਜਿੰਨਾਂ ਜਿੰਨਾਂ ਅਭਿਆਸ ਕਰਾਂਗੇ ਉਨੀ ਉਨੀ ਹੀ ਸਾਡੇ ਕਲਾ ਦੇ ਅੰਦਰ ਨਿਕਾਰ ਆਉਂਦਾ ਚਾਹੇ ਕਿਸੇ ਵੀ ਕਲਾ ਦੀ ਗੱਲ ਕਰ ਲਈਏ ਹੁਣ ਜੇਕਰ ਮੈਨੂੰ ਗੱਲ ਕਰਾਂ ਅਭਿਆਸ ਦੀ ਤਾਂ ਮੈਂ ਕੀ ਕਰਦਾ ਕਿ ਜਦੋਂ ਮੇਰੇ ਕੋਲ ਕਿੱਥੇ ਵੀ ਹੁੰਦਾ ਜਾਂ ਸਕੂਲ ਵਿੱਚ ਜਾਂ ਕਿਤੇ ਬਾਹਰ ਹੁੰਨਾ ਤਾਂ ਪਾਊ ਚ ਮੇਰਾ ਆਪਣਾ ਪੈਨਸ ਵਾਲਾ ਤੇ ਪਲੱਸ ਪੇਪਰ ਹਮੇਸ਼ਾ ਕੋਲ ਹੁੰਦਾ ਕਈ ਵਾਰੀ ਇੰਨਾ ਕੁ ਕਰੇਜ਼ ਹੁੰਦਾ ਲਿਖਣ ਦਾ ਜਾਂ ਅਭਿਆਸ ਕਰਨ ਦਾ ਸਮੇਂ ਦੌਰਾਨ ਕਈ ਵਾਰੀ ਅਖਬਾਰ ਨਹੀਂ ਮਿਲ ਜਾਂਦੀ ਤੇ ਅਖਬਾਰ ਦੇ ਉੱਤੇ ਹੀ ਥੋੜਾ ਚਾਹੇ ਲੀਕਾਂ ਦੀ ਗੱਲ ਕਰ ਲਈਏ ਜਾਂ ਅੱਖਰ ਲਿਖਣ ਦੀ ਗੱਲ ਕਰ ਲਈਏ 35 ਕਰੀ ਜਾਂ ਏਬੀਸੀ ਲਿਖੇ ਜਾਈਏ ਤਾਂ ਉਹੀ ਚੀਜ਼ ਜਿਹੜੀ ਤੁਹਾਡੀ ਅਭਿਆਸ ਦਾ ਜਿਹੜਾ ਆ ਉਹ ਇੱਕ ਮੁੱਖ ਪਲੈਟਫਾਰਮ ਹ ਜਿਹਨੂੰ ਤੁਸੀਂ ਲਿਖ ਲਿਖ ਕੇ ਹੀ ਆਪਣਾ ਇਹ ਸਾਰੀਆਂ ਚੀਜ਼ਾਂ ਨੂੰ ਅਭਿਆਸ ਦੇ ਨਾਲ ਹੀ ਨਿਖਾਰ ਕਰ ਲੈ ਕੇ ਆ ਸਕਦੇ ਹੋ ਮੁੱਖ ਆ ਕਿ ਮੇਰੇ ਜਿਹਦੇ ਵਿੱਚ ਪੰਜਾਬੀ ਚ ਨਾਲ ਕਰ ਰਿਹਾ ਬਸ ਨਾਲ ਜਿਵੇਂ ਅੱਜ ਯੂਨੀਵਰਸਲ ਲੈਂਗੁਏਜ ਇੰਗਲਿਸ਼ ਹ ਬਹੁਤ ਸਾਰੇ ਕਈ ਐਸੇ ਗੱਲ ਤੇ ਇੰਗਲਿਸ਼ ਨੂੰ ਸੈਪਰੇਟ ਕੀਤਾ ਜਾਂਦਾ ਇੰਗਲਿਸ਼ ਪੜ੍ਹਦੇ ਨੇ ਤਾਂ ਇੰਗਲਿਸ਼ ਵਿੱਚ ਵੀ ਨਾਲ ਨਾਲ ਕਰ ਰਿਹਾ ਹਿੰਦੀ ਵਿੱਚ ਵੀ ਕਰ ਰਹੇ ਪਰ ਜਿਹੜਾ ਜਿਹੜਾ ਮਿੱਕ ਮੇਰਾ ਟੀਚਾ ਆ ਉਹ ਇਹੀ ਇੱਕ ਪੰਜਾਬੀ ਵਿੱਚ ਕੀਤਾ ਜਾਏ ਔਰ ਵੱਡੀ ਗੱਲ ਗੁਰਬਾਣੀ ਦੀਆਂ ਹੀ ਲਿਖੀਆਂ ਜਾਣ ਸੋ ਦੂਸਰੀਆਂ ਵੀ ਐਸੀਆਂ ਕਵਿਤਾਵਾਂ ਕੁਝ ਐਸੀਆਂ ਪੰਗਤੀਆਂ ਭਾਈ ਵੀਰ ਸਿੰਘ ਦੀਆਂ ਹੋ ਗਈਆਂ ਸੁਰਜੀਤ ਪਾਤਰ ਜੀ ਦੀਆਂ ਹੋ ਗਈਆਂ ਹੋਰ ਇਧਰੋਂ ਸ਼ਾਇਰਾਂ ਦੀ ਉਸ ਹੋ ਸਕਦੀਆਂ ਨੇ ਜਿਹੜੀਆਂ ਮੈਂ ਨਾਲ ਨਾਲ ਲਿਖਦਾ ਹੋਵਾਂ ਪਰ ਅਸੀਂ ਜੋ ਗੁਰਬਾਣੀ ਦੀ ਅਟੱਲ ਸੱਚਾਈ ਨੂੰ ਲਿਖਾਂਗੇ ਉਹ ਸਾਨੂੰ ਕਿਤੇ ਕੁਰਾਹੀ ਨਹੀਂ ਪੈਣ ਦਿੰਦੀ ਜੀ ਜੀ ਕਿ ਗੁਰੂ ਸਾਹਿਬ ਨੇ ਸਾਡੇ ਅੰਦਰ ਹੀ ਸਾਨੂੰ ਆੜ ਦਿੱਤਾ ਹੋਇਆ ਸਿਰਫ ਅਸੀਂ ਇੱਕ ਕਦਮ ਹੀ ਦੂਰ ਆ ਉਹਨੂੰ ਅਸੀਂ ਪਛਾਣੀਏ ਚਾਹੇ ਉਹ ਕੋਈ ਵੀ ਆਰਟ ਹੋ ਸਕਦਾ ਪਰ ਸਾਡੇ ਪਛਾਨਣ ਚ ਦੇ ਰਹੀ ਹ ਕਿ ਅਸੀਂ ਉਹਨੂੰ ਪਛਾਨੀਏ ਅਸੀਂ ਉਹਦੇ ਅੰਦਰ ਆਪਣਾ ਨਿਖਾਰ ਲੈ ਕੇ ਆਈਏ ਅੱਜ ਬਹੁਤ ਸਾਰੀ ਐਸੀਆਂ ਚੀਜ਼ਾਂ ਨੈਟ ਉੱਤੇ ਸਾਨੂੰ ਇੰਟਰਨੈਟ ਦੇ ਉੱਤੇ ਦੇਖਣ ਨੂੰ ਮਿਲਦੀਆਂ ਔਰ ਅਸੀਂ ਆਪਣਾ ਬਹੁਤ ਸਾਰਾ ਸਮਾਂ ਵੀ ਉਹਨਾਂ ਦੇ ਵਿੱਚ ਹੀ ਬਤੀਤ ਕਰ ਦਿੰਦੇ ਪਰ ਅਸੀਂ ਦੂਜਿਆਂ ਦੀ ਐਕਟੀਵਿਟੀ ਦੇਖਦੇ ਅਸੀਂ ਆਪ ਖੁਦ ਕੀ ਕਰ ਰਹੇ ਅਸੀਂ ਜਰੂਰ ਚਾਹਵਾਂਗੇ ਕਿ ਅਸੀਂ ਆਪਣੇ ਆਪ ਨੂੰ ਹੀ ਨਿਖਾਰ ਲੈ ਕੇ ਆਈਏ ਉਹਨਾਂ ਨੂੰ ਹੀ ਅਸੀਂ ਅਪਣਾਈਏ ਤੇ ਦੂਸਰਿਆਂ ਨੂੰ ਵੀ ਇਹ ਸੁਨੇਹਾ ਦਵਾਂਗਾ ਕਿ ਤੁਸੀਂ ਵੀ ਆਓ ਆਪਾਂ ਇਹ ਰਲ ਮਿਲ ਕੇ ਜੋ ਗੁਰਬਾਣੀ ਹ ਜਾਂ ਪੰਜਾਬੀ ਹ ਇਹਨੂੰ ਜਰੂਰ ਆਪਾਂ ਲਿਖੀਏ ਤੇ ਦੂਸਰੇ ਤੱਕ ਵੀ ਪਹੁੰਚਾਈਏ ਗੱਲ ਕਰਾਂ ਤੇ ਕੰਪਿਊਟਰ ਅਧਿਆਪਕ ਕੰਪਿਊਟਰ ਅਧਿਆਪਕ ਦੇ ਨਾਲ ਨਾਲ ਇੱਕ ਐਸੀ ਇਹ ਕਲਾ ਜੋ ਅੰਦਰੋਂ ਨਿਕਲ ਕੇ ਆ ਰਹੀ ਹੈ ਇਹਨੂੰ ਮੈਂ ਉਸੇ ਤਰੀਕੇ ਨਾਲ ਨਾਲ ਹੀ ਲੈ ਕੇ ਚੱਲਦੇ ਆਂ ਕਿ ਚਾਹੇ ਨਾਲ ਸਟੂਡੈਂਟ ਨੇ ਬੱਚੇ ਨੇ ਉਹਨਾਂ ਦੇ ਅੰਦਰ ਵੀ ਇਹੀ ਚੀਜ਼ ਲੈ ਕੇ ਆ ਰਹੇ ਕਿ ਆਓ ਆਪਾਂ ਰਲ ਮਿਲ ਕੇ ਸੋਹਣੀ ਲਿਖਾਈ ਦਾ ਹੀਲਾ ਲੈ ਕੇ ਚਲੀਏ ਜੀ