ਅਮ੍ਰਿਤੱਸਰ ਦੇ ਵੇਰਕਾ ਬਾਈਪਾਸ ਤੇ ਸਕਾਰਪੀਓ ਅਤੇ ਮੋਟਰਸਾਈਕਲ ਦੇ ਵਿਚ ਜ਼ਬਰਦਸਤ ਟੱਕਰ ਦੇ ਵਿਚ 2 ਨੌਜਵਾਨ ਗੰਭੀਰ ਰੂਪ।ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ਼ ਵਿਚ ਦਾਖਿਲ ਕਰਵਾਇਆ ਗਿਆ ਹੈ ਇਸ ਮੌਕੇ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਘਟਨਾ ਸਥਲ ਤੇ ਪਹੁੰਚੇ ਜਾਂਚ ਕੀਤੀ ਸ਼ੁਰੂ ਮੀਡੀਆ ਨਾਲ ਗੱਲਬਾਤ ਕਰਦੇ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੱਡੀ ਦਾ ਟਾਇਰ ਫਟਣ।ਨਾਲ ਇਹ ਹਾਦਸਾ ਹੋਇਆ ਦੱਸਿਆ ਜਾ ਰਿਹਾ ਕਿ ਮੋਟਰਸਾਈਕਲ ਤੇ ਸਕਾਰਪੀਓ ਗੱਡੀ ਦੀ ਆਪਸ ਵਿੱਚ ਟੱਕਰ ਹੋਣ ਦੇ ਨਾਲ ਇਹ ਹਾਦਸਾ ਹੋਇਆ ਹੈ ਤੇ ਦੋਵੇਂ ਨੌਜਵਾਨ ਗੰਭੀਰ ਰੂਪ ਜਖਮੀ ਹੋਏ ਜਿਨਾਂ ਨੂੰ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ। ਸਾਡੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ।
Highway ‘ਤੇ ਜਾਂਦੀ Scorpio ਗੱਡੀ ਦਾ ਫ /ਟਿਆ ਟਾਇਰ, ਭਿ /ਆਨਕ ਟੱ/ਕਰ ਨੇ ਮਚਾ ‘ਤੀ ਤਬਾਹੀ, ਦੇਖੋ ਮੌਕੇ ਦੀ ਵੀਡੀਓ

Related tags :
Comment here