ਕੋਮਲ ਦੀ ਮਾਤਾ ਨੇ ਕੋਮਲ ਤੇ ਕੋਮਲ ਦੇ ਭਰਾ ਨੂੰ ਪੜਾਉਣ ਵਾਸਤੇ ਬਹੁਤ ਮਿਹਨਤ ਕੀਤੀ ਲੋਕਾਂ ਦਾ ਘਰਾਂ ਦਾ ਕੰਮ ਤੱਕ ਕਰਦਾ ਪਿਆ ਅਤੇ ਕੋਮਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸਦਾ ਬਾਪ ਨਛੇੜੀ ਸੀ ਨਸ਼ਾ ਕਰਦਾ ਸੀ ਅਤੇ ਉਹਨਾਂ ਦੀ ਉਹ ਮਾਰ ਕ੍ਟਾਈ ਕਰਦਾ ਸੀ ਭੈਣ ਭਰਾਵਾਂ ਦੀ ਅਤੇ ਉਸਦੀ ਮਾਤਾ ਦੀ ਅਤੇ ਉਸਦੇ ਬਾਪ ਨੇ ਕੋਮਲ ਉਸਦੀ ਮਾਤਾ ਨੂੰ ਤਾਣੇ ਮੇਣੇ ਮਾਰੇ ਕਿ ਤੁਸੀਂ ਜ਼ਿੰਦਗੀ ਵਿੱਚ ਚੰਗੀ ਪੜ੍ਹਾਈ ਚੰਗੀ ਪਰਵਰਿਸ਼ ਨਹੀਂ ਕਰ ਸਕਦੇ ਮੇਰੇ ਤੋਂ ਬਗੈਰ ਤੁਹਾਨੂੰ ਮੁੜ ਮੇਰੇ ਕੋਲ ਹੀ ਵਾਪਸ ਆਉਣਾ ਪਵੇਗਾ ਇਸ ਤੋਂ ਬਾਅਦ ਕੋਮਲ ਨੇ ਰਈਆ ਦੇ ਪੁਲ ਥੱਲੇ ਇੱਕ ਛੋਟਾ ਜਿਹਾ ਚਾਹ ਦਾ ਖੋਖਾ ਲਾਇਆ ਜਿਸ ਦਾ ਨਾਮ ਸਤਿਗੁਰੂ ਟੀ ਸਟਾਲ ਆ ਰੱਖਿਆ ਗਿਆ ਅਤੇ ਇਸ ਤੋਂ ਬਾਅਦ ਕੋਮਲ ਦੀ ਸੋਸ਼ਲ ਮੀਡੀਏ ਤੇ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੁੰਦੀ ਆ ਅਤੇ ਜਿਸ ਤੋਂ ਬਾਅਦ ਦਾਨੀ ਸੱਜਣ ਸਮਾਂ ਸੇਵੀ ਅੱਗੇ ਵੱਧ ਚੜ ਕੇ ਮਦਦ ਕਰਦੇ ਨੇ ਉਸੇ ਹੀ ਮਦਦ ਨੂੰ ਲੈ ਕੇ ਸਭ ਇੰਸਪੈਕਟਰ ਦਲਜੀਤ ਸਿੰਘ ਜੋ ਕਿ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਨੇ ਉਹਨਾਂ ਵੱਲੋਂ ਵੀ ਕੋਮਲ ਦੀ ਮਦਦ ਕੀਤੀ ਗਈ ਅਤੇ ਕੋਮਲ ਨੂੰ ਹੌਸਲਾ ਵਜਾਈ ਦਿੱਤੀ ਗਿਆ ਜ਼ਿੰਦਗੀ ਵਿੱਚ ਤਾਣੇ ਮੈਨੇ ਵੀ ਬਹੁਤ ਜਰੂਰੀ ਹੁੰਦੇ ਨੇ ਜੇਕਰ ਉਸਦਾ ਬਾਪ ਉਸਨੂੰ ਤਾਣੇ ਮਿਲੇ ਨਾ ਮਾਰਦਾ ਤੇ ਸ਼ਾਇਦ ਕੋਮਲ ਅੱਜ ਆਪਣੇ ਪੈਰਾਂ ਤੇ ਨਾ ਖੜੀ ਹੁੰਦੀ ਅੱਜ ਚਾਹ ਦਾ ਕੋਕਾ ਨਾਲ ਆਉਂਦੀ ਅਤੇ ਕੋਮਲ ਦਾ ਕਹਿਣਾ ਉਸਨੇ ਇੱਕ ਚਾਹ ਦਾ ਆਪਣਾ ਹੀ ਬ੍ਰਾਂਡ ਬਣਾਉਣਾ ਹੈ ਆਪਣਾ ਇੱਕ ਨਾ ਬਣਾਉਣਾ ਹੈ ਤੇ ਕੋ ਮਲ ਨੇ ਐਨਆਰਆਈ ਵੀਰਾਂ ਅਤੇ ਸਮਾਜ ਸੇਵੀਆਂ ਕੋਲ ਸਪੋਰਟ ਮੰਗੀ ਦੇ ਕੋਲੋਂ ਆ ਕੇ ਚਾਹਜ ਰੂਪ ਪੀ ਕੇ ਜਾਇਆ ਜਾਵੇ ਤਾਂ ਜੋ ਕਿ ਉਸਨੂੰ ਹਿੰਮਤ ਮਿਲੇ ਅਤੇ ਸਪੋਰਟ ਮਿਲ ਸਕੇ |
ਹਾ/ਲਾ/ਤਾਂ ਦੀ ਮਾ*ਰੀ ਧੀ ਪਾ/ਲ ਰਹੀ ਮਾਂ ਤੇ ਭਰਾ ! ਪੁੱਲ ਹੇਠਾਂ ਲਾਈ ਚਾਹ ਦੀ ਰੇ/ਹੜੀ ਕਹਿੰਦੀ Free ਦੇ ਪੈਸੇ ਨਹੀਂ ਚਾਹੀਦੇ , ਬਸ ਕੰਮ ਵਧਾਉਣ ‘ਚ ਮੱਦਦ ਕਰ ਦੇਉ !
