ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚ ਖਿੱਚੋਤਾਨ ਦੇ ਚਲਦਿਆਂ ਸ਼ੋਮਣੀ ਅਕਾਲੀ ਦਲ ਦੀ ਜ਼ਿਲੇ ਅਹੁਦੇਦਾਰਾ ਦੀ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ ਵਿੱਚ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਬਣੇ ਰਹਿਣਗੇ ਪ੍ਰਧਾਨ ਦਾ ਮੀਟਿੰਗ ਦੇ ਵਿੱਚ ਮਾਤਾ ਪਾਸ ਕੀਤਾ ਗਿਆ ਜਿਸ ਦੀ ਅਗਵਾਈ ਮੁਕਤਸਰ ਜਿਲਾ ਪ੍ਰਧਾਨ ਨੇ ਕੀਤੀ ਇਸ ਮੀਟਿੰਗ ਵਿਚ ਚਾਰੇ ਹਲਕਿਆਂ ਦੇ ਹਲਕਾ ਇੰਚਾਰਜ ਪਹੁੰਚੇ ਇਸ ਮੋਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਬਣੇ ਰਹਿਣਗੇ ਜਿਸਦਾ ਮਤਾ ਪਾਸ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਮਤੇ ਪਾਸ ਕੀਤੇ ਗਏ ਹਨ ਇਸ ਮੌਕੇ ਅਕਾਲੀ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚ ਕਈ ਲੋਕ ਪ੍ਰਧਾਨ ਬਦਲਣ ਦੀ ਗੱਲ ਕਹਿ ਰਹੇ ਹਨ ਇਹ ਲੋਕ ਬੀਜੇਪੀ ਦੀ ਬੋਲੀ ਬੋਲ ਰਹੇ ਹਨ ਤੇ ਬੀਜੇਪੀ ਦੇ ਨਾਲ ਰਲੇ ਹੋਏ ਹਨ ਤੇ ਤੇ ਇਹ ਸਾਡੇ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਕਿ ਜੋ ਅਜਿਹੇ ਲੋਕ ਹਨ ਜੋ ਪਾਰਟੀ ਦੇ ਖਿਲਾਫ ਚਲਦੇ ਹਨ ਉਨਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਜਾਵੇ। ਤੇ ਅਕਾਲੀ ਆਗੂ ਨੇ ਕਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਲੋਕ ਸਭਾ ਚੋਣਾ ਵਿਚ ਜ਼ੋ ਹਾਰ ਹੋਈ ਹੈ ਉਸ ਦਾ ਜਿੰਮੇਵਾਰ ਇੱਕਲੇ ਸੁਖਬੀਰ ਬਾਦਲ ਨਹੀਂ ਉਨਾਂ ਨੇ ਤਾਂ ਦਿਨ ਰਾਤ ਇਕ ਕੀਤੀ ਹੈ ਉਨਾਂ ਨੇ ਤਾਂ ਗਰਮੀ ਦੀ ਪ੍ਰਵਾਹ ਨਹੀਂ ਕੀਤੀ ਗਰਮੀ ਵਿਚ 80 ਹਲਕਿਆਂ ਵਿੱਚ ਰੋਡ ਸੋਅ ਹਨ ।
ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚ ਖਿੱਚੋਤਾਨ ਦੇ ਚਲਦਿਆਂ ਮੁਕਤਸਰ ਦੇ ਅਕਾਲੀ ਵਰਕਰ ਤੇ ਆਗੂ ਹੋਏ ਇਕੱਠੇ ਕੀਤਾ ਮਤਾ ਪਾਸ ||
July 5, 20240
Related Articles
February 27, 20230
गर्मी का असर ! इन राज्यों में 37 डिग्री तक पहुंचेगा पारा, जानें मौसम का हाल
पूरे देश में फरवरी के महीने में ही मौसम में तेजी से बदलाव आया है। कई राज्यों में गुलाबी पाला की जगह गर्मी का अहसास होने लगा है। फरवरी में ही सूरज की तपिश ने लोगों को परेशान करना शुरू कर दिया है। पारा
Read More
April 22, 20220
ਰਾਜਾ ਵੜਿੰਗ ਨੇ ਸੰਭਾਲਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ, ਕਿਹਾ- ‘ਪਾਰਟੀ ਨੂੰ ਮੁੜ ਮਜ਼ਬੂਤੀ ਵੱਲ ਲੈ ਕੇ ਜਾਵਾਂਗੇ’
ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿੱਚ ਸੂਬਾ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ । ਉਨ੍ਹਾਂ ਨਾਲ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਵੀ ਸਹੁੰ ਚੁੱਕੀ । ਇਸ ਮੌਕੇ ਕਾਂਗਰਸ ਦੇ ਨਵੇਂ
Read More
October 22, 20200
ਸ਼ਹੀਦ ਓੂਧਮ ਸਿੰਘ ਚੌਂਕ ਤੇ ਫੂਕੇ ਜਾਣਗੇ ਮੋਦੀ ਤੇ ਕੈਪਟਨ ਦੇ ਰਾਵਣ ਰੂਪੀ ਪੁਤਲੇ
ਪ੍ਰੈੱਸ ਸਕੱਤਰ ਰਣਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਇਸੇ ਹੀ ਸੰਬੰਧ ਵਿੱਚ ਅੱਜ ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੇ ਆਗੂਆਂ ਨੇ ਕੀਤੀ ਮੀਟਿੰਗ...
ਗੁਰਦੁਆਰਾ ਸਾਰਾਗੜ੍ਹੀ ਜਿਲ੍ਹਾ ਫਿਰੋਜ਼ਪੁਰ ਦੇ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਜਿਲ੍ਹਾ
Read More
Comment here