Punjab news

ਸਮਝੋ ਫ਼ਰਜ਼ ਹੈ ਅਪਣਾ ਧਰਤੀ ਤੇ ਰੁੱਖ ਬਚਾਵਣ ਦਾ, ਕਰਲੋ ਸੰਕਲਪ ਸਾਰੇ ਇੱਕ ਇੱਕ ਰੁੱਖ ਨੂੰ ਲਾਵਣ ਦਾ|

ਪੰਜਾਬ ਯੂਥ ਕਾਂਗਰਸ ਪੰਜਾਬ ਦਾ ਜਰਨਲ ਸਕੱਤਰ ਨਵਤੇਜ ਸਿੰਘ ਸਿੱਧੂ ਅਮਰਕੋਟ ਨੇ ਆਪਣੇ ਜੱਦੀ ਪਿੰਡ ਅਮਰਕੋਟ ਵਿਖੇ ਦਰੁੱਖਤ ਰੁੱਖ ਲਾਏ ਆਪਣੀ ਟੀਮ ਲੈ ਕੇ ਲਾਏ ਅਤੇ ਇਸ ਮੋਕੇ,ਤੇ ਬੋਲਦੇ ਹੋਏ |
ਨਵਤੇਜ ਸਿੰਘ ਸਿੱਧੂ ਅਮਰਕੋਟ ਨੇ ਕਿਹਾ ਕਿ ਇੱਕ ਰੁੱਖ ਸੋ ਸੁੱਖ ਮਿਲਦਾ ਹੈ ਅਤੇ ਆਦਮੀ ਆਕਸੀਜਨ ਵੀ ਮਿਲਦੀ ਹੈ ਅਤੇ ਸੋ ਬੀਮਾਰੀ ਰੁੱਖ ਦਰੁੱਖਤ ਕੁੱਟਦਾ ਹੈ ਅਤੇ ਹਰ ਇੱਕ ਮਨੁੱਖ ਨੂੰ ਰੁੱਖ ਲਾਉਣ ਚਾਹੀਦਾ ਹੈ ਅਤੇ ਇਹ ਰੁੱਖ ਦੀ ਸੇਵਾ ਕਰਨੀ ਚਾਹੀਦੀ ਅਤੇ ਨਵਤੇਜ ਸਿੰਘ ਅਮਰਕੋਟ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਰੁੱਖ ਲਾਉਣ ਚਾਹੀਦੇ। ਇਸ ਮੋਕੇ,ਤੇ ਨਾਲ ਕੈਪਟਨ ਭੁਪਿੰਦਰ ਸਿੰਘ ਅਮਰਕੋਟ ਮੈਂਬਰ ਪੰਚਾਇਤ ਹੀਰਾ ਸਿੰਘ ਅਵਤਾਰ ਸਿੰਘ ਤਾਰੀ ਹੋਰ ਆਦਿ ਹਾਜ਼ਰ ਸਨ।

Comment here

Verified by MonsterInsights