ਇਹ ਇੱਕ ਦਰਦ ਭਰੀ ਕਹਾਣੀ ਹੈ ਅੰਮ੍ਰਿਤਸਰ ਦੀ ਰਹਿਣ ਵਾਲੀ ਹਰਮਨਦੀਪ ਕੌਰ ਜਿਸਦੇ ਪੰਜ ਸਾਲ ਦੀ ਉਮਰ ਵਿੱਚ ਇਸਦੇ ਪਿਤਾ ਦੀ ਮੌਤ ਹੋ ਜਾਂਦੀ ਆ ਅਤੇ ਮੌਤ ਤੋਂ ਬਾਅਦ ਪੰਜ ਸਾਲ ਬਾਅਦ ਹੀ ਇਸਦੇ ਭਰਾ ਦੀ ਸਾਰੀ ਜਿੰਮੇਵਾਰੀ ਹਰਮਾਂ ਦੀਪ ਦੇ ਮੋਢਿਆਂ ਉੱਤੇ ਪੈ ਜਾਂਦੀ ਆ ਅਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਦਾਂ ਦੀ ਮਾਂ ਨੇ ਕਿਸ ਤਰ੍ਹਾਂ ਇਹਨਾਂ ਨੂੰ ਮਿਹਨਤ ਕਰ ਕਰਕੇ ਪਾਲ ਪੋਸ ਕੇ ਵਡਿਆ ਕੀਤਾ। ਅੱਜ ਹਰਮਨ ਆਪਣੀ ਮਾਤਾ ਦੇ ਨਾਲ ਸਰਵਣ ਪੁੱਤ ਬਣ ਕੇ ਰੇਡੀ ਉਤੇ ਕੜੀ ਚਾਲ ਵੇਚਦੀ ਹੈ |
ਪਿਤਾ ਦੇ ਜਾਣ ਮਗਰੋਂ ਸੰਘਰਸ਼ ਭਰੀ ਜ਼ਿੰ/ਦ/ਗੀ, ਸਰਵਣ ਪੁੱਤ ਬਣ ਕੇ ਕਰਦੀ ਹੈ ਘਰ ਦਾ ਗੁ/ਜ਼ਾ/ਰਾ ! ਨਹੀਂ ਦੇਖਿਆ ਜਾਂਦਾ ਅੱਖਾਂ ‘ਚ ਭਰਿਆ ਦ/ਰ/ਦ

Related tags :
Comment here