ਅੰਮ੍ਰਿਤਸਰ ਅੱਜ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਐਸੋਸੀਏਸ਼ਨ ਆਫ ਯੂਨਾਈਟਡ ਕਾਲਜ ਟੀਚਰ ਪੰਜਾਬ ਐਂਡ ਚੰਡੀਗੜ੍ਹ
ਵੱਲੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਖਿਲਾਫ ਧਰਨਾ ਦਿੱਤਾ ਗਿਆ ਉਹਨਾਂ ਕਿਹਾ ਕਿ ਇਹ ਧਰਨਾ ਦਿਨ ਰਾਤ ਚੱਲੇਗਾ ਇਸ ਵਿੱਚ ਪ੍ਰੋਫੈਸਰ ਔਰਤਾਂ ਅਤੇ ਮਰਦ ਦੋਵੇਂ ਸ਼ਾਮਿਲ ਹਨ ਇਸ ਮੌਕੇ ਪ੍ਰੋਫੈਸਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਸਾਡਾ ਜਿਹੜਾ ਧਰਨਾ ਇਹ ਵਾਈਸ ਚਾਂਸਲਰ ਜਿਹੜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾਕਟਰ ਜਸਪਾਲ ਸਿੰਘ ਦੇ ਖਿਲਾਫ ਹੈ ਯੂਨੀਵਰਸਿਟੀ ਪ੍ਰਸ਼ਾਸਨ ਦੇ ਖਿਲਾਫ ਹੈ ਡੀਸੀ ਡੀਸੀ ਦੇ ਖਿਲਾਫ ਹੈ ਸਾਡੀਆਂ ਤਿੰਨ ਹੀ ਮੁੱਖ ਮੰਗਾਂ ਨੇ ਕਿ ਸੱਤਵਾਂ ਪੇ ਸਕੇਲ ਜਿਹੜਾ ਕਿ ਪੰਜਾਬ ਸਰਕਾਰ ਨੇ 2022 ਦੇ ਵਿੱਚ ਲਾਗੂ ਕਰ ਦਿੱਤਾ ਵਾਈਸ ਚਾਂਸਲਰ ਪੰਜਾਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੱਜ ਤੱਕ ਉਹਨੂੰ ਲਾਗੂ ਨਹੀਂ ਕਰਵਾ ਪਾਏ ਤੇ ਜੇ ਕਾਲਜਾਂ ਚ 140 ਕਾਲਜਾਂ ਚ ਲਾਗੂ ਨਹੀਂ ਹੋਇਆ ਤੇ ਫਿਰ ਵਾਈਸ ਚਾਂਸਲਰ ਨੇ ਸੱਤਵਾਂ ਪੇ ਸਕੇਲ ਯੂਨੀਵਰਸਿਟੀ ਚ ਲਾਗੂ ਕਰਕੇ ਆਪ ਤਨਖਾਹ 3 ਲੱਖ ਦੇ ਉੱਤੇ ਕਿੱਦਾਂ ਲੈ ਲਈਏ ਸੋ ਵਾਈਸ ਚਾਂਸਲਰ ਨੂੰ ਕੋਈ ਹੱਕ ਨਹੀਂ ਬਣਦਾ ਕਿ ਜੇ 3000 ਤੋਂ ਉੱਤੇ 140 ਪ੍ਰੋਫੈਸਰਾਂ ਨੂੰ ਸੱਤਵਾਂ ਪੇ ਸਕੇਲ ਨਹੀਂ ਮਿਲਿਆ ਤਾਂ ਵਾਈਸ ਚਾਂਸਲਰ ਕਿਵੇਂ ਲੈ ਸਕਦੇ ਨੇ ਉਣਾ ਕਿਹਾ ਕਿ ਪ੍ਰੋਡਟ ਫੰਡ ਜਿਹੜਾ ਪ੍ਰੋਡਨ ਫੰਡ ਹੈ ਉਹ ਯੂਨੀਵਰਸਿਟੀ ਕੈਲੰਡਰ ਦੇ ਵਿੱਚ ਲਿਖਿਆ ਹੋਇਆ ਕਿ ਬੇਸਿਕ ਪਲਸ ਡੀਏ ਦਾ 10% ਇਕੱਠਾ ਔਰ ਮਜੋਰਟੀ ਕਾਲਜ ਦੇ ਵਿੱਚ ਉਹ ਬੇਸਿਕ ਤੇ ਵੀ ਨਹੀਂ ਕੱਟਿਆ ਜਾ ਰਿਹਾ ਲੱਖਾਂ ਰੁਪਈਆਂ ਦਾ ਅਧਿਆਪਕਾਂ ਨੂੰ ਨੁਕਸਾਨ ਹੋ ਰਿਹਾ ਕਾਲਜਾਂ ਵਿੱਚ ਕਰੋੜਾਂ ਰੁਪਈਆ ਮੈਨੇਜਮੈਂਟਾਂ ਦੇ ਕੋਲ ਹ ਲੇਕਿਨ ਵਾਈਸ ਚਾਂਸਲਰ ਪਤਾ ਨਹੀਂ ਹ ਕਿ ਉਹਨਾਂ ਮੈਨੇਜਮੈਂਟ ਦੇ ਕੋਲ ਅਨਡਿਊ ਫੇਵਰ ਲੈ ਰਹੇ ਨੇ ਉਹਨਾਂ ਦੇ ਨਾਲ ਮਿਲੀ ਭੁਗਤਾ ਇਹਨਾਂ ਦੀ ਕੋਈ ਕੋਈ ਉਹਨਾਂ ਤੇ ਅੱਜ ਤੱਕ ਵੀ ਸੀ ਨੇ ਐਕਸ਼ਨ ਨਹੀਂ ਲਿਆ ਅਸੀਂ ਚਾਰ ਚਾਰ ਮੀਟਿੰਗਾਂ ਕਰ ਲਈਆਂ ਮੀਟਿੰਗਾਂ ਦੇ ਵਿੱਚ ਵਾਈਸ ਚਾਂਸਲਰ ਸਾਨੂੰ ਕਹਿੰਦੇ ਆ ਮੈਨੂੰ ਮੈਨੇਜਮੈਂਟਾਂ ਤੋਂ ਡਰ ਲੱਗਦਾ ਪ੍ਰੋਫੈਸਰ ਕਹਿੰਦੇ ਮੈਨੇਜਮੈਂਟਾ ਬਹੁਤ ਤਾਕਤਵਰ ਨੇ ਤੇ ਅਸੀਂ ਕਿਹਾ ਫਿਰ ਕੁਰਸੀ ਤੋਂ ਉਤਰ ਜਾਓ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਕਹਿੰਦੇ ਆਂ ਕਿ ਕੋਈ ਕਾਬਲ ਤੇ ਨਿਡਰ ਬੰਦਾ ਜਿਹੜਾ ਉਹ ਵਾਈਸ ਚਾਂਸਲਰ ਬਣਾਓ ਇਸ ਵਾਈਸ ਚਾਂਸਲਰ ਨੂੰ ਕਾਹਦੀਆਂ ਐਕਸਟੈਂਸ਼ਨਾਂ ਦਈ ਜਾਂਦੇ ਹੋ ਤੁਸੀਂ ਚਛੇ ਛੇ ਮਹੀਨੇ ਦੀਆਂ ਹਰਜੋਤ ਬੈਂਸ ਸਿੱਖਿਆ ਮੰਤਰੀ ਪੰਜਾਬ ਅਸੀਂ ਤੁਹਾਨੂੰ ਵੀ ਕਿਹ ਰਹੇ ਆ ਕਿ ਪਲੀਜ਼ ਇਹ ਜਿਹੜਾ ਵਾਈਸ ਚਾਂਸਲਰ ਹੈ ਇਹਨੂੰ ਆਪਣੇ ਐਕਸਟੈਂਸ਼ਨ ਦੇਣੀ ਬੰਦ ਕਰੋ ਔਰ ਇਹਨੂੰ ਚਲਦਾ ਕਰੋ ਇਥੋਂ ਕਿਉਂਕਿ ਜਿਹੜਾ ਬੰਦਾ ਖੁਦ ਮੀਟਿੰਗਾਂ ਚ ਕਹਿ ਰਿਹਾ ਕਿ ਮੈਨੂੰ ਇਹਨਾਂ ਮੈਨੇਜਮੈਂਟ ਤੋਂ ਡਰ ਲੱਗਦਾ ਕਿਹਨੇ ਮੈਨੇਜਮੈਂਟ ਆ ਕੀ ਨੇ ਮੈਨੇਜਮੈਂਟ ਆ ਮਤਲਬ ਜਿਹੜੇ ਪ੍ਰੋਫੈਸਰ ਪੀਐਚਡੀ ਕਰਕੇ ਐਮਫਿਲ ਕਰਕੇ ਵੈਲ ਕੁਆਲੀਫਾਈਡ ਬੱਚੇ ਇਸੇ ਕਰਕੇ ਇਸ ਵਾਈਸ ਚਾਂਸਲਰ ਦੀਆਂ ਪੋਲਿਸੀਜ ਕਰਨ ਵਨ ਆਫ ਦਾ ਮੇਜਰ ਰੀਜਨ ਹੈ ਕਿ ਜਿਹੜੇ ਸਟੂਡੈਂਟਸ ਨੇ ਉਹ ਪੜ੍ ਲਿਖ ਕੇ ਆਸਟਰੇਲੀਆ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਜਾ ਰਹੇ ਨੇ ਤੁਹਾਨੂੰ ਪਤਾ ਸਾਨੂੰ ਆਉਣਾ ਕੱਖ ਨਹੀਂ ਉਹ 20 ਹਜਾਰ ਰੁਪਏ ਤਨਖਾਹ ਨਹੀਂ ਭਰ ਸਕਦਾ ਹ ਉਹ ਤਾਂ ਕਹਿੰਦਾ ਮੈਂ ਤਨਖਾਹ ਦੱਸਦਾ ਜਦ ਕਿ ਬੇਸਿਕ ਤਨਖਾਹ ਪ੍ਰੋਫੈਸਰ ਦੀ ਅੱਜ 57 ਹਜਾਰ ਸੱਤ ਸੌ ਰੂਪਏ ਹੈ ਤੇ ਜੇ ਸਾਰੇ ਅਸੀਂ ਇਮੋਲਮੈਂਟਸ ਪਾ ਲਈਏ ਤਾਂਇ ਲੱਖ ਰੁਪਆ ਤਨਖਾਹ ਹ ਤਬੀਸੀ ਉਹਦੇ ਤੇ ਜੁਬਾਨ ਤੱਕ ਨਹੀਂ ਖੋਲ ਰਿਹਾ ਕਿ ਮੈਨੇਜਮੈਂਟਾਂ ਨੂੰ ਮੈਂ ਕਵਾਂ ਵੀ ਪ੍ਰੋਫੈਸਰਾਂ ਨੂੰ ਤਨਖਾਹ ਦਵਾ ਸਾਡੇ ਰਿਟਾਇਰ ਟੀਚਰਜ ਨੂੰ ਪੈਨਸ਼ਨ ਨਹੀਂ ਮਿਲਦੀ ਲੈ ਦੇ ਕੇ ਉਹਨਾਂ ਨੂੰ ਗ੍ਰੈਜੂਟੀ ਮਿਲਦੀ ਹ ਲੀਵ ਇਨ ਕੈਚਮੈਂਟ ਮਿਲਦੀ ਹ ਔਰ ਤੀਸਰਾ ਜਿਹੜਾ ਹੈਗਾ ਉਹਨਾਂ ਨੂੰ ਪ੍ਰੋਪਟੀ ਫੰਡ ਮਿਲਦਾ ਪੰਜਾਬ ਸਰਕਾਰ ਨੇ 2021 ਦੇ ਵਿੱਚ 10 ਲੱਖ ਤੋਂ ਵਧਾ ਕੇ 20 ਲੱਖ ਗ੍ਰੈਜੂਟੀ ਕਰ ਦਿੱਤੀ ਹ ਨੋਟੀਫਿਕੇਸ਼ਨ ਆ ਚੁੱਕੀ ਆ ਇਸ ਵਾਈਸ ਚਾਂਸਲਰ ਨੇ 21 ਤੋਂ ਲੈ ਕੇ 24 ਆ ਗਿਆ ਇਹਨੇ ਨਹੀਂ ਚਿੱਠੀ ਕੱਢੀ ਕੋਈ ਅਗਲਾ ਸਟੈਪ ਅਸਕਾ ਜੀ 24 ਘੰਟੇ ਰਾਤ ਨੂੰ ਵੀ ਬੈਠੇ ਆ ਇਹ ਪੰਜਾਬ ਦਾ ਪਹਿਲਾ ਵਾਈਸ ਚਾਂਸਲ ਹੋਏਗਾ ਜਿਹਦੀ ਯੂਨੀਵਰਸਿਟੀ ਚ ਰਾਤ ਨੂੰ ਪ੍ਰੋਫੈਸਰ ਲੋਕ ਜਿਹੜੇ ਕਾਲਜਾਂ ਦੇ ਨੇ ਉਹਨਾਂ ਦੇ ਵਿੱਚ ਲੇਡੀਜ ਵੀ ਨੇ ਸਾਡੀਆਂ ਭੈਣਾਂ ਵੀ ਨੇ ਰਾਤ ਨੂੰ ਅੱਜ ਅਸੀਂ ਇੱਥੇ ਹੀ ਬੈਠੇ ਸਵੇਰ ਤੇ ਅਸੀਂ ਆਏ ਹੋਏ ਆ ਔਰ ਅਸੀਂ ਇਹਨੂੰ ਕਹਿ ਰਹੇ ਹਾਂ ਸਾਡੀ ਯੂਨੀਵਰਸਿਟੀ ਹ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕੀ ਗੱਲ ਅਸੀਂ ਕ੍ਰਿਮੀਨਲਸ ਹ ਅਸੀਂ ਕਾਲਜਾਂ ਦੇ ਪ੍ਰੋਫੈਸਰ ਹ ਸਾਨੂੰ ਅੰਦਰ ਕਿਉਂ ਨਹੀਂ ਬਣਨ ਦਿੱਤਾ ਜਾ ਰਿਹਾ ਔਰ ਅਸੀਂ ਹੁਣ ਅੰਦਰ ਵੜਨ ਜਾ ਰਹੇ ਹਂ ਹੁਣ ਜੋ ਵੀ ਪੁਲਿਸ ਪ੍ਰਸ਼ਾਸਨ ਨੇ ਕਰਨਾ ਜੋ ਉਹਨਾਂ ਦਾ ਕਾਨੂੰਨ ਕਹਿੰਦਾ ਉਹ ਕਰਨ ਤੇ ਜੋ ਕਾਨੂੰਨ ਅਸੀਂ ਸਿੱਖ ਕੇ ਆਏ ਆਂ ਔਰ ਅਸੀਂ ਸਿਖਾਇਆ ਹੁਣ ਤੱਕ 25-2 ਸਾਲ ਪੜਾ ਕੇ ਅਸੀਂ ਉਸ ਕਾਨੂੰਨ ਦੇ ਅਨੁਸਾਰ ਜਾ ਰਹੇ ਵਾਈਸ ਚਾਂਸਲਰ ਸਾਨੂੰ ਰੋਕ ਨਹੀਂ ਸਕਦਾ ਵਾਈਸ ਚਾਂਸਲਰ ਸਵੇਰ ਦਾ ਕਹਿ ਰਿਹਾ ਕਿ ਕੋਈ ਸੈਸ਼ਨ ਕੋਰਟ ਦੇ ਸਾਡੇ ਕੋਲ ਆਰਡਰ ਨੇ ਅਸੀਂ ਕਿਹਾ ਜੀ ਆਰਡਰ ਦਿਖਾਓ ਆਹ ਟਾਈਮ ਹੋ ਗਿਆ ਚਾਰ ਵਜ 25 ਮਿੰਟ ਨਾ ਐਸਐਚ ਓ ਸਾਹਿਬ ਦੇ ਕੋਲ ਆਰਡਰ ਨਾ ਸਾਡੇ ਕੋਲ ਆਰਡਰ ਹ ਆਰਡਰ ਦੀ ਕਾਪੀ ਦਿਖਾਓ ਕਿੱਥੇ ਆ ਕੋਈ ਆਰਡਰ ਹੀ ਹੈ ਨਹੀਂ ਗਾ ਸਵੇਰ ਦਾ ਭਗੋੜਾ ਵਾਈਸ ਚਾਂਸਲਰ ਮਿਲ ਨਹੀਂ ਰਿਹਾ ਇੱਥੇ ਪ੍ਰੋਫੈਸਰਾਂ ਨੂੰ ਇਹਦਾ ਕੰਮ ਕੀ ਆ ਵਾਈਸ ਚਾਂਸਲਰ ਦਾ ਪ੍ਰੋਫੈਸਰਾਂ ਨੂੰ ਮਿਲੇ ਵਿਦਿਆਰਥੀਆਂ ਨੂੰ ਮਿਲੇ ਤਿੰਨ-ਤਿੰਨ ਲੱਖ ਰੁਪਆ ਤਨਖਾਹ ਕਾਹਦੀ ਲੈ ਰਿਹਾ ਵਾਈਸ ਚਾਂਸਲਰ ਜੇ ਇਹ ਪ੍ਰੋਫੈਸਰ ਸੜਕਾਂ ਤੇ ਰੁਲਦੇ ਫਿਰਦੇ ਨੇ ਤਾਂ ਇਟ ਇਜ ਦ ਡਿਊਟੀ ਦ ਪ੍ਰੋਫੈਸਰ ਔਰ ਕਮਾਲ ਇਹ ਹੋ ਰਹੀ ਹ ਸਰਕਾਰਾਂ ਤਾਂ ਅਸੀਂ ਦੇਖੀਆਂ ਸੀਗੀਆਂ ਸਰਕਾਰਾਂ ਦੇ ਖਿਲਾਫ ਤਾਂ ਪ੍ਰੋਫੈਸਰ ਲੜਦੇ ਸੀ ਔਰ ਵਾਈਸ ਚਾਂਸਲਰ ਪੁਰਾਣੇ ਵਾਈਸ ਚਾਂਸਲਰ ਇਸ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਦੇ ਨਾਲ ਚਲਦੇ ਸੀ ਸਰਕਾਰਾਂ ਨੂੰ ਮਿਲਣ ਦੇ ਲਈ ਇਹ ਵਾਈਸ ਚਾਂਸਲਰ ਇਹ ਮੈਨੇਜਮੈਂਟਾਂ ਦੇ ਨਾਲ ਮਿਲਿਆ ਹੋਇਆ ਸੋ ਇਸ ਕਰਕੇ ਅਸੀਂ ਪੰਜਾਬ ਦੀ ਅਵਾਮ ਨੂੰ ਵੀ ਦੱਸਣਾ ਚਾਹੁੰਦੇ ਆਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਗੁਰੂਆਂ ਦੀ ਧਰਤੀ ਤੇ ਜਿਹੜੀ ਯੂਨੀਵਰਸਿਟੀ ਬਣੀ ਹ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਬਣੀ ਹੋਈ ਯੂਨੀਵਰਸਿਟੀ ਹ ਉਥੇ ਅਜਿਹਾ ਬੰਦਾ ਬਿਠਾਇਆ ਹੋਇਆ ਇਸ ਚਾਂਸਲਰ ਜਿਹਨੇ ਕਿ ਪੁਸ਼ਤ ਕਰ ਦਿੱਤਾ ਇਸ ਵਾਈਜ਼ ਇਸ ਯੂਨੀਵਰਸਿਟੀ ਦਾ ਮਾਹੌਲ ਸੋ ਇਸ ਕਰਕੇ ਸਾਡੀ ਮੰਗ ਹੈ ਕਿ ਬੀਸੀ ਜਿਹੜਾ ਹੈਗਾ ਉਹ ਯੂਨੀਵਰਸਿਟੀ ਨੂੰ ਆਪਣੀ ਜਿਹੜੀ ਇੱਕ ਜਗੀਰ ਬਣਾ ਕੇ ਬੈਠਾ ਤਾਨਾਸ਼ਾਹੀ ਕਰ ਰਿਹਾ ਉਹਨੂੰ ਬੰਦ ਕਰੇ ਔਰ ਹੁਣ ਅਸੀਂ ਇਥੋਂ ਮੂਵ ਕਰਨ ਜਾ ਰਹੇ ਹਂ ਔਰ ਦੇਖਦੇ ਹਾਂ ਪੁਲਿਸ ਪ੍ਰਸ਼ਾਸਨ ਜੋ ਸਾਡੇ ਤੇ ਜ਼ੋਰਦਾਰ ਬਰਦਸਤੀ ਹੋਏਗੀ ਕਰਨਗੇ ਕੁੱਟਣਗੇ ਮਾਰਣਗੇ ਅਸੀਂ ਤਿਆਰ ਹਾਂ ਜੋ ਇਹਨਾਂ ਨੇ ਸਾਡੇ ਤੇ ਕਰਨਾ ਕਰ ਸਕਦੇ। ਇਸ ਮੌਕੇ ਜਦੋਂ ਯੂਨੀਅਨ ਯੂਨੀਵਰਸਿਟੀ ਦੇ ਅੰਦਰ ਦਾਖਲ ਹੋਣ ਲੱਗੀ ਤਾਂ ਉਹਨਾਂ ਦੀ ਸੁਰੱਖਿਆ ਅਧਿਕਾਰੀਆਂ ਦੇ ਨਾਲ ਝੜਪ ਵੀ ਹੋਈ ।
ਐਸੋਸੀਏਸ਼ਨ ਆਫ ਯੂਨਾਇਟੇਡ ਕਾਲਜ ਟੀਚਰ ਪੰਜਾਬ ਐਂਡ ਚੰਡੀਗੜ੍ਹ ਵੱਲੋਂ ਵਾਈਸ ਚਾਂਸ ਦੇ ਖਿਲਾਫ ਦਿੱਤਾ ਗਿਆ ਧਰਨਾ ||

Related tags :
Comment here