ਇਹ ਇੱਕ ਦਰਦ ਭਰੀ ਕਹਾਣੀ ਹੈ ਅੰਮ੍ਰਿਤਸਰ ਦੀ ਰਹਿਣ ਵਾਲੀ ਹਰਮਨਦੀਪ ਕੌਰ ਜਿਸਦੇ ਪੰਜ ਸਾਲ ਦੀ ਉਮਰ ਵਿੱਚ ਇਸਦੇ ਪਿਤਾ ਦੀ ਮੌਤ ਹੋ ਜਾਂਦੀ ਆ ਅਤੇ ਮੌਤ ਤੋਂ ਬਾਅਦ ਪੰਜ ਸਾਲ ਬਾਅਦ ਹੀ ਇਸਦੇ ਭਰਾ ਦੀ ਸਾਰੀ ਜਿੰਮੇਵਾਰੀ ਹਰਮਾਂ ਦੀਪ ਦੇ ਮੋਢਿਆਂ ਉੱਤੇ ਪੈ ਜਾਂਦੀ ਆ ਅਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇਦਾਂ ਦੀ ਮਾਂ ਨੇ ਕਿਸ ਤਰ੍ਹਾਂ ਇਹਨਾਂ ਨੂੰ ਮਿਹਨਤ ਕਰ ਕਰਕੇ ਪਾਲ ਪੋਸ ਕੇ ਵਡਿਆ ਕੀਤਾ। ਅੱਜ ਹਰਮਨ ਆਪਣੀ ਮਾਤਾ ਦੇ ਨਾਲ ਸਰਵਣ ਪੁੱਤ ਬਣ ਕੇ ਰੇਡੀ ਉਤੇ ਕੜੀ ਚਾਲ ਵੇਚਦੀ ਹੈ |
ਪਿਤਾ ਦੇ ਜਾਣ ਮਗਰੋਂ ਸੰਘਰਸ਼ ਭਰੀ ਜ਼ਿੰ/ਦ/ਗੀ, ਸਰਵਣ ਪੁੱਤ ਬਣ ਕੇ ਕਰਦੀ ਹੈ ਘਰ ਦਾ ਗੁ/ਜ਼ਾ/ਰਾ ! ਨਹੀਂ ਦੇਖਿਆ ਜਾਂਦਾ ਅੱਖਾਂ ‘ਚ ਭਰਿਆ ਦ/ਰ/ਦ
July 5, 20240
Related Articles
April 25, 20230
अमृतसर: नशे की चपेट में एक और परिवार, ओवरडोज से दो बच्चों के पिता की मौत
अमृतसर में नशे की लत से एक और परिवार की मौत दो बच्चों के पिता की नशे की ओवरडोज से मौत हो गई। परिजनों ने जब मृतक के कपड़ों की जांच की तो उसमें से एक इंजेक्शन और एक सीरिंज बरामद हुई. हैरान करने वाली बात
Read More
August 14, 20220
ਦਰਦਨਾਕ ਹਾਦਸਾ, ਭਰਾ ਨੂੰ ਰੱਖੜੀ ਬੰਨ੍ਹ ਪਰਤ ਰਹੀ ਭੈਣ ਤੇ ਉਹਦੇ ਪਤੀ ਦੀ ਮੌਤ, 2 ਬੱਚੇ ਗੰਭੀਰ
ਅੱਜ ਭੈਣਾਂ ਵੱਲੋਂ ਰੱਖੜੀ ਦਾ ਤਿਉਹਾਰ ਬੜੀ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ। ਰੱਖੜੀ ਦੇ ਤਿਉਹਾਰ ਦੀਆਂ ਖੁਸ਼ੀਆਂ ਉਸ ਵੇਲੇ ਗ਼ਮ ‘ਚ ਬਦਲ ਗੀਆਂ ਜਦੋਂ ਰੱਖੀ ਬੰਨ੍ਹ ਕੇ ਵਾਪਸ ਪਰਤ ਰਹੀ ਭੈਣ ਤੇ ਉਸ ਦੇ ਪਤੀ ਦੀ ਹਾਦਸੇ ਦੌਰਾਨ ਮੌਤ ਹੋ ਗਈ। ਹਾਦਸੇ ਵਿ
Read More
October 6, 20220
ਵੱਡੀ ਖਬਰ: ਸੰਗਰੂਰ ਤੋਂ AAP ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਭਲਕੇ ਕਰਵਾਉਣਗੇ ਵਿਆਹ
ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੀ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਭਲਕੇ ਵਿਆਹ ਕਰਵਾਉਣ ਜਾ ਰਹੇ ਹਨ । CM ਭਗਵੰਤ ਮਾਨ ਵੀ ਇਸ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨਗੇ । ਦੱਸਿਆ ਜਾ ਰਿਹਾ ਹੈ ਕਿ ਵਿਧਾਇਕਾ ਦੇ
Read More
Comment here