ਜੈ ਪ੍ਰਕਾਸ਼ ਆਪਣੇ ਬਾਈਕ ‘ਤੇ ਨਿਹਾਲ ਸਿੰਘ ਵਾਲਾ ਤੋਂ ਵਾਪਸ ਮੋਗਾ ਆ ਰਿਹਾ ਸੀ ਕਿ ਬੁੱਟਰ ਨੇੜੇ ਉਸ ਦੀ ਕਾਰ ਨਾਲ ਹਾਦਸਾ ਵਾਪਰ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜੋ ਕਿ ਜੈ ਪ੍ਰਕਾਸ਼ ਯੂਪੀ ਦੇ ਜੋਨਪੁਰ ਦਾ ਰਹਿਣ ਵਾਲਾ ਸੀ , ਜੈ ਪ੍ਰਕਾਸ਼ ਮੋਗਾ ਦੇ ਐਫ.ਸੀ.ਆਈ ਦਫ਼ਤਰ ਵਿੱਚ ਤਾਇਨਾਤ ਸਨ, ਉਹ ਆਪਣੇ ਪਿੱਛੇ ਪਤਨੀ, ਦੋ ਛੋਟੀਆਂ ਬੱਚੀਆਂ ਅਤੇ ਇੱਕ ਲੜਕਾ ਛੱਡ ਗਏ ਹਨ, ਜਿਸ ਕਾਰਨ ਮੋਗਾ ਦੇ ਪੂਰੇ ਐਫ.ਆਈ.ਆਈ. ਵਿਭਾਗ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਮੋਗਾ ਦੇ ਸਰਕਾਰੀ ਹਸਪਤਾਲ ਦੀ ਡਾਕਟਰ ਹਰਿੰਦਰ ਕੌਰ ਨੇ ਦੱਸਿਆ ਕਿ ਜੈ ਪ੍ਰਕਾਸ਼ ਨੂੰ ਇੱਥੇ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਵਿੱਚ ਮੌਤ ਹੋ ਗਈ ਸੀ ਅਤੇ ਹੁਣ ਉਸ ਦਾ ਪੋਸਟਮਾਰਟਮ ਇੱਥੇ ਐਫ.ਸੀ.ਆਈ |