Punjab news

ਬੰਦੇ ਦੇ ਸਿਰ ਉਪਰੋਂ ਦੀ ਲੰਘ ਗਿਆ ਗਿਆ ਟਰੈਕਟਰ ਦਾ ਟਾਇਰ/ਪੈ ਗਿਆ ਚੀਕ ਚਿਹਾੜਾ |

CCTV ‘ਚ ਹੋਈਆਂ ਖੌਫਨਾਕ ਤਸਵੀਰਾਂ ਕੈਦ ਪਟਿਆਲਾ ਦੇ ਚਾਂਦਨੀ ਚੌਂਕ ਏਰੀਏ ਦੇ ਵਿੱਚ ਹੋਇਆ ਵੱਡਾ ਹਾਦਸਾ ਮੀਹ ਦੇ ਕਾਰਨ ਹੋਏ ਚਿੱਕੜ ਦੇ ਵਿੱਚ ਸਕੂਟੀ ਤਿਲਕਣ ਦੇ ਕਾਰਨ ਸਕੂਟੀ ਸਵਾਰ ਦੇ ਸਿਰ ਉੱਪਰੋਂ ਦੀ ਨਿਕਲਿਆ ਮਿਊਸੀਪਲ ਕਾਰਪੋਰੇਸ਼ਨ ਦੇ ਟਰੈਕਟਰ ਦਾ ਟਾਇਰਲੋਕਾਂ ਨੇ ਜਖਮੀ ਨੂੰ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਕਰਵਾਇਆ ਦਾਖਲ ਦੁਕਾਨਦਾਰਾਂ ਨੇ ਦੱਸਿਆ ਕਿ ਟਰੈਕਟਰ ਮਿਊਨਸੀਪਲ ਕਾਰਪੋਰੇਸ਼ਨ ਪਟਿਆਲਾ ਦਾ ਸੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਸ਼ਹਿਰ ਦੀਆਂ ਸਾਰੀਆਂ ਸੜਕਾਂ ਪੁੱਟੀਆਂ ਹੋਈਆਂ ਹਨ ਅਤੇ ਇਹਨਾਂ ਨੂੰ ਠੀਕ ਨਹੀਂ ਕੀਤਾ ਜਾ ਰਿਹਾ ਥੋੜੇ ਜਿਹੇ ਮੀਂਹ ਦੇ ਨਾਲ ਇੱਥੇ ਮਿੱਟੀ ਨਾਲ ਚਿੱਕੜ ਹੋ ਜਾਂਦਾ ਹੈ ਜਿਸਦੇ ਚਲਦੇ ਅੱਜ ਇਹ ਵੱਡਾ ਹਾਦਸਾ ਹੋ ਗਿਆ

Comment here

Verified by MonsterInsights