
ਜੇਕਰ ਤੁਸੀਂ ਆਪਣੇ ਘਰ ਨੂੰ ਤਾਲੇ ਮਾਰੇ ਦੇ ਨੇ ਜਾਂ ਫਿਰ ਤੁਹਾਡੇ ਘਰ ਦੀਆਂ ਕੰਧਾਂ ਉੱਚੀਆਂ ਨੇ ਫਿਰ ਵੀ ਸਾਡੀ ਇਹ ਖਬਰ ਵੇਖਣਾ ਤੁਹਾਡੇ ਲਈ ਅਤੀ ਜਰੂਰੀ ਹੈ ਕਿਉਂਕਿ ਹੁਣ ਚੋਰ ਜੋੜੇ ਉਹ ਵੀ ਹਾਈਟੈਕ ਹੋ ਗਏ ਨੇ ਤੁਹਾਡੇ ਚਬਾਰੇ ਦੀਆਂ ਕੰਧਾਂ ਉੱਚੀਆਂ ਵੇਖ ਕੇ ਪੌੜੀ ਆਪਣੇ ਘਰੋਂ ਲੈ ਕੇ ਆਉਂਦੇ ਨੇ ਅਜਿਹਾ ਹੀ ਇੱਕ ਮਾਮਲਾ ਦੇਖਣ ਨੂੰ ਮਿਲਿਆ ਪਹਾੜੀ ਗੇਟ ਵਿਖੇ ਜਿੱਥੇ ਇੱਕ ਐਨਆਰਆਈ ਦੇ ਘਰ ਬੀਤੀ ਰਾਤ ਚੋਰ ਚੋਰੀ ਕਰਨ ਆਏ ਜਦੋਂ ਤਾਲਾ ਨਾ ਟੁੱਟਾ ਤਾਂ ਚੋਰ ਆਪਣੇ ਨਾਲ ਆਪਣੀ ਪੌੜੀ ਵੀ ਲੈ ਕੇ ਆਏ ਜਦੋਂ ਪੌੜੀ ਕੰਧ ਨੂੰ ਲਗਾ ਕੇ ਚੜ ਗਏ ਤਾਂ ਦੂਸਰੇ ਪਾਸੇ ਸੁੱਟੀ ਦਾ ਆਵਾਜ਼ ਜਿਆਦਾ ਹੋਣ ਕਰਕੇ ਆਸ ਪੜੋਸ ਦੇ ਲੋਕ ਉੱਠ ਆਏ ਜਦੋਂ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਕੋਲ ਪਿਸਟਲ ਸੀ ਜਿਸ ਕਰਕੇ ਉਹ ਭੱਜਣ ਵਿੱਚ ਸਫਲ ਹੋ ਗਏ ਚੋਰੀ ਤਾਂ ਨਹੀਂ ਹੋਈ ਪਰ ਇਸ ਇਲਾਕੇ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੱਡੀਆਂ ਚੋਰੀਆਂ ਹੋ ਰਹੀਆਂ ਨੇ ਪਰ ਹਾਲੇ ਤੱਕ ਕੋਈ ਵੀ ਚੋਰ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਆਇਆ ਇਹ ਜੋ ਘਰ ਸੀ ਇਹ ਇੱਕ ਐਨਆਰਆਈ ਦਾ ਸੀ ਜੋ ਕਿ ਅਮਰੀਕਾ ਦੇ ਵਿੱਚ ਰਹਿੰਦੇ ਨੇ ਔਰ ਆਪਣੇ ਗਵਾਂਢੀਆਂ ਨੂੰ ਆਪਣੇ ਘਰ ਦੀ ਚਾਬੀ ਦੇ ਕੇ ਗਏ ਹੋਏ ਨੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ|