ਪਠਾਨਕੋਟ ਦੇ ਕਾਠ ਵਾਲਾ ਪੁਲ ਤੇ ਬੀਤੀ ਰਾਤ ਉਸ ਵੇਲੇ ਵਡਾ ਹਾਦਸਾ ਵਾਰ ਗਿਆ ਜਦ ਕੁਝ ਲੋਕ ਇਕ ਪਰਿਵਾਰਿਕ ਸਮਾਰੋਹ ਤੋਂ ਆਪਣੇ ਘਰ ਵਾਪਸ ਜਾ ਰਹੇ ਸੀ ਅਤੇ ਕਾਠ ਵਾਲਾ ਪੁਲ ਨੇੜੇ ਉਹਨਾਂ ਦੀ ਕਾਰ ਨਹਿਰ ਚ ਡਿਗ ਪਈ ਜਿਸ ਵਜਾ ਨਾਲ ਕਾਰ ਸਵਾਰ 6 ਲੋਕਾਂ ਵਿਚੋਂ 2 ਦੀ ਮੌਕੇ ਤੇ ਹੀ ਮੋਤ ਹੋ ਗਈ ਜਦਕਿ 4 ਜਖਮੀ ਦਸੇ ਜਾ ਰਹੇ ਨੇ ਇਸ ਸਬੰਧੀ ਜਦ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਲੜਕੇ ਜਨਮ ਦਿਨ ਦੀ ਪਾਰਟੀ ਤੋਂ ਘਰ ਪਰਤ ਰਹੇ ਸਨ ਜਦ ਇਹ ਹਾਦਸਾ ਵਾਪਰਿਆ ਊਨਾ ਦਸਿਆ ਰਾਤ ਖਰੀਬ 2 ਬਜੇ ਉਹਨਾਂ ਨੂੰ ਫੋਨ ਆਇਆ ਸੀ ਕਿ ਕਰ ਨਹਿਰ ਚ ਹੇਠਾਂ ਜਾ ਪਈ ਹੈ ਜਿਸ ਦੇ ਬਾਅਦ ਮੌਕੇ ਤੇ ਜਦ ਪਹੁੰਚੇ ਤਾਂ ਕਾਰ ਚ ਸਵਾਰ 6 ਲੋਕਾਂ ਵਿਚੋਂ 24 ਬਾਹਰ ਨਿਕਲ ਚੁਕੇ ਸਨ ਜਿਹਨਾਂ ਦੇ ਸਟਾਂ ਲੱਗਿਆ ਹੋਇਆ ਸਨ ਅਤੇ ਜਦ ਕਾਰ ਚ ਫਸੇ 2 ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲੈਕੇ ਜਾਇਆ ਗਿਆ ਡਾਕਟਰਾਂ ਉਹਨਾਂ ਨੂੰ ਮ੍ਰਿਤ ਐਲਾਨ ਦਿੱਤਾ ਜਿਸ ਦੇ ਬਾਅਦ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਿਵਿਲ ਹਸਪਤਾਲ ਪਹੁੰਚਾਇਆ ਗਿਆ ਊਨਾ ਦਸਿਆ ਕਿ ਮ੍ਰਿਤਕ ਨੌਜਵਾਨਾਂ ਵਿਚੋਂ ਇਕ ਸਾਊਥ ਕੋਰੀਆ ਤੋਂ ਕਰੀਬ 6 ਮਹੀਨੇ ਪਹਿਲਾਂ ਭਾਰਤ ਪਰਤਿਆ ਸੀ ਜਿਸ ਦਾ 3 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਜਿਸ ਦੇ ਬਾਅਦ ਉਸ ਦੀ ਉਤਨੀ ਕੈਨਡਾ ਚਲੀ ਗਈ ਤੇ ਆਉਣ ਵਾਲੇ 20 ਦਿਨਾਂ ਬਾਅਦ ਇਸ ਨੌਜਵਾਨ ਨੇ ਵੀ ਕੈਨਡਾ ਜਾਣਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜਿਸ ਕਾਰਨ ਇਹ ਮੰਦਪਾਦਾ ਹਾਦਸਾ ਵਾਪਰ ਗਿਆ।
ਕੈਨੇਡਾ ਬੈਠੀ ਚੂੜੇ ਵਾਲੀ ਕਰਦੀ ਰਹੀ ਉਡੀਕ, ਪਤੀ ਨੇ 20 ਦਿਨ ਬਾਅਦ ਜਾਣਾ ਸੀ ਕੋਲ, ਪਰ ਵਰਤ ਗਿਆ ਭਾ/ਣਾ, ਘਰੋਂ ਉੱਠੀ ਅਰਥੀ, ਹਾਏ ਰੱਬਾ ਨਹੀਂ ਦੇਖਿਆ ਜਾਂਦਾ ਹਾਲ |
