ਬਟਾਲਾ ਦੇ ਖਜੂਰੀ ਗੈਟ ਇਲਾਕੇ ਚ ਇਕ ਬੂਟਾ ਦੀ ਦੁਕਾਨ ਚ 3 ਅਣਪਛਾਤੇ ਨੌਜਵਾਨ ਨਵੇਂ ਬੂਟ ਲੈਣ ਦੇ ਬਹਾਨੇ ਆਏ ਅਤੇ ਜਿੱਥੇ ਪੈਰਾ ਚ ਨਵੇਂ ਬੂਟ ਪਾ ਉਥੋ ਫਰਾਰ ਹੋ ਗਏ ਉਥੇ ਹੀ ਜਾਂਦੇ ਜਾਂਦੇ ਦੁਕਾਨਦਾਰ ਦੇ ਹੱਥ ਚੋ ਕਰੀਬ 15 ਹਜ਼ਾਰ ਰੁਪਏ ਨਕਦੀ ਦੀ ਖੋਹ ਵੀ ਕਰ ਗਏ | ਦੁਕਾਨ ਮਾਲਕ ਵਿੱਕੀ ਸ਼ਰਮਾ ਨੇ ਦੱਸਿਆ ਕੀ ਸ਼ਾਮ ਕਰੀਬ 4 ਵਜੇ ਉਸਦੀ ਦੁਕਾਨ ਤੇ ਤਿੰਨ ਨੌਜਵਾਨ ਜਿਹਨਾਂ ਦੇ ਹੱਥ ਚ ਦਾਤਰ ਸੀ ਉਹ ਦੁਕਾਨ ਤੇ ਆਏ ਅਤੇ ਉਹਨਾਂ ਨਵੇਂ ਬੂਟ ਲੈਣ ਦੀ ਮੰਗ ਕੀਤੀ ਅਤੇ ਆਪ ਹੀ ਡਿਸਪਲੇ ਚ ਲੱਗੇ ਬੂਟ ਦੇਖਣ ਲੱਗ ਪਏ ਅਤੇ ਦੇਖਦੇ ਦੇਖਦੇ ਦੋ ਨੌਜਵਾਨ ਪਹਿਲਾ ਬਾਹਰ ਖੜੇ ਹੋ ਗਏ ਅਤੇ ਇੱਕ ਨੌਜਵਾਨ ਨੇ ਇੱਕ ਬੂਟਾ ਦਾ ਜੋੜਾ ਆਪਣੇ ਪੈਰਾ ਚ ਚੈੱਕ ਕਰਦੇ ਪਾਇਆ ਹੀ ਸੀ ਕੀ ਅਤੇ ਗੱਲਾ ਕਰਦਾ ਉਹ ਉਸ ਕੋਲੋ ਕਰੀਬ 15 ਹਜ਼ਾਰ ਰੁਪੇ ਦੀ ਨਕਦੀ ਅਤੇ ਨਵਾ ਜੋੜਾ ਬੂਟਾ ਦਾ ਲੈਕੇ ਫਰਾਰ ਹੋ ਗਏ । ਇਹ ਨੌਜਵਾਨ ਸਪਲੈਂਡਰ ਮੋਟਰਸਾਈਕਲ ਤੇ ਆਏ ਸਨ ਅਤੇ ਉਹਨਾਂ ਵਲੋ ਇਹ ਲੁੱਟ ਦੀ ਵਾਰਦਾਤ ਦਿਨ ਦਿਹਾੜੇ ਕੀਤੀ ਗਈ ।
ਗ੍ਰਾਹਕ ਬਣ ਕੇ ਆਏ ਲੁਟੇਰੇ ,ਪਤੰਦਰ ਕਰ ਗਏ ਵੱਡਾ ਕਾਰਾ |
June 25, 20240
Related Articles
August 28, 20210
ਹੌਂਸਲੇ ਦੀ ਮਿਸਾਲ- ਗਰਭਵਤੀ ਔਰਤ ਪਤੀ ਦੀ ਮੌਤ ਤੋਂ ਬਾਅਦ ਕੜੀ-ਚੌਲ ਵੇਚ ਕੇ ਪਾਲ ਰਹੀ ਪੂਰਾ ਪਰਿਵਾਰ, ਮਨੀਸ਼ਾ ਗੁਲਾਟੀ ਵੀ ਹੋਈ ਮੁਰੀਦ
ਗੁਰਦਾਸਪੁਰ ਵਿੱਚ ਸਾਰੀਆਂ ਔਰਤਾਂ ਲਈ ਹੌਂਸਲੇ ਦੀ ਮਿਸਾਲ ਬਣੀ ਰਜਨੀ ਦੀ ਹਿੰਮਤ ਦੇਖ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੀ ਕਾਇਲ ਹੋ ਗਈ ਅਤੇ ਉਸ ਨੂੰ ਮਿਲਣ ਪਹੁੰਚੀ।
Manisha Gulati also praised
ਦੱਸਣਯੋਗ ਹੈ ਕਿ
Read More
February 7, 20220
ਹਰੀਸ਼ ਢਾਂਡਾ ਵੱਲੋਂ ਸਿਮਰਜੀਤ ਬੈਂਸ ਸਣੇ ਕਾਂਗਰਸੀ ਤੇ ‘ਆਪ’ ਉਮੀਦਵਾਰਾਂ ਦੀ ਪੋਸਟਰ ਜੰਗ ਦੀ ਸ਼ਿਕਾਇਤ, ਮੰਗਿਆ ਆਡਿਟ
ਸਾਬਕਾ ਅਕਾਲੀ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਤਮ ਨਗਰ ਤੋਂ ਉਮੀਦਵਾਰ ਹਰੀਸ਼ ਰਾਏ ਢਾਂਡਾ ਨੇ ਭਾਰਤੀ ਚੋਣ ਕਮਿਸ਼ਨ (ECI) ਕੋਲ ਸ਼ਿਕਾਇਤ ਦਰਜ ਕਰਵਾ ਕੇ ਲੋਕ ਇਨਸਾਫ਼ ਪਾਰਟੀ (LIP) ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ, ਕਾਂਗਰਸ
Read More
August 3, 20240
ਪੰਜਾਬ ‘ਚ ਪਾਣੀ ਦਾ ਕਹਿਰ , ਡਰੇਨ ‘ਚ ਪਾਣੀ ਦਾ ਪੱਧਰ ਵਧਣ ਕਾਰਨ ਰੁੜ੍ਹੀਆਂ ਮੱਝਾਂ ਮੌਕੇ ‘ਤੇ ਮਚ ਗਈ ਹਾ.ਹਾ.ਕਾ.ਰ !
ਹਲਕਾ ਦੀਨਾਨਗਰ 'ਚ ਪੈਂਦੇ ਪਿੰਡ ਜੋਗਰ ਨੇੜੇ ਅਚਾਨਕ ਨੋਮਣੀ ਡਰੇਨ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਪੀ ਰਹੀਆਂ ਗੁਜ਼ਰ ਭਾਈਚਾਰੇ ਦੀਆਂ ਚਾਰ ਮੱਝਾਂ ਰੁੜਣ ਕਾਰਨ ਜੋ ਪੁਲ ਹੇਠਾਂ ਫਸ ਕੇ ਚਾਰਾ ਮੱਝਾਂ ਦੀ ਹੀ ਮੌਤ ਹੋ ਗਈ ਹੈ । ਜਿਥੇ ਇਸ ਸਬੰਧੀ ਜ
Read More
Comment here