ਬਟਾਲਾ ਦੇ ਖਜੂਰੀ ਗੈਟ ਇਲਾਕੇ ਚ ਇਕ ਬੂਟਾ ਦੀ ਦੁਕਾਨ ਚ 3 ਅਣਪਛਾਤੇ ਨੌਜਵਾਨ ਨਵੇਂ ਬੂਟ ਲੈਣ ਦੇ ਬਹਾਨੇ ਆਏ ਅਤੇ ਜਿੱਥੇ ਪੈਰਾ ਚ ਨਵੇਂ ਬੂਟ ਪਾ ਉਥੋ ਫਰਾਰ ਹੋ ਗਏ ਉਥੇ ਹੀ ਜਾਂਦੇ ਜਾਂਦੇ ਦੁਕਾਨਦਾਰ ਦੇ ਹੱਥ ਚੋ ਕਰੀਬ 15 ਹਜ਼ਾਰ ਰੁਪਏ ਨਕਦੀ ਦੀ ਖੋਹ ਵੀ ਕਰ ਗਏ | ਦੁਕਾਨ ਮਾਲਕ ਵਿੱਕੀ ਸ਼ਰਮਾ ਨੇ ਦੱਸਿਆ ਕੀ ਸ਼ਾਮ ਕਰੀਬ 4 ਵਜੇ ਉਸਦੀ ਦੁਕਾਨ ਤੇ ਤਿੰਨ ਨੌਜਵਾਨ ਜਿਹਨਾਂ ਦੇ ਹੱਥ ਚ ਦਾਤਰ ਸੀ ਉਹ ਦੁਕਾਨ ਤੇ ਆਏ ਅਤੇ ਉਹਨਾਂ ਨਵੇਂ ਬੂਟ ਲੈਣ ਦੀ ਮੰਗ ਕੀਤੀ ਅਤੇ ਆਪ ਹੀ ਡਿਸਪਲੇ ਚ ਲੱਗੇ ਬੂਟ ਦੇਖਣ ਲੱਗ ਪਏ ਅਤੇ ਦੇਖਦੇ ਦੇਖਦੇ ਦੋ ਨੌਜਵਾਨ ਪਹਿਲਾ ਬਾਹਰ ਖੜੇ ਹੋ ਗਏ ਅਤੇ ਇੱਕ ਨੌਜਵਾਨ ਨੇ ਇੱਕ ਬੂਟਾ ਦਾ ਜੋੜਾ ਆਪਣੇ ਪੈਰਾ ਚ ਚੈੱਕ ਕਰਦੇ ਪਾਇਆ ਹੀ ਸੀ ਕੀ ਅਤੇ ਗੱਲਾ ਕਰਦਾ ਉਹ ਉਸ ਕੋਲੋ ਕਰੀਬ 15 ਹਜ਼ਾਰ ਰੁਪੇ ਦੀ ਨਕਦੀ ਅਤੇ ਨਵਾ ਜੋੜਾ ਬੂਟਾ ਦਾ ਲੈਕੇ ਫਰਾਰ ਹੋ ਗਏ । ਇਹ ਨੌਜਵਾਨ ਸਪਲੈਂਡਰ ਮੋਟਰਸਾਈਕਲ ਤੇ ਆਏ ਸਨ ਅਤੇ ਉਹਨਾਂ ਵਲੋ ਇਹ ਲੁੱਟ ਦੀ ਵਾਰਦਾਤ ਦਿਨ ਦਿਹਾੜੇ ਕੀਤੀ ਗਈ ।
ਗ੍ਰਾਹਕ ਬਣ ਕੇ ਆਏ ਲੁਟੇਰੇ ,ਪਤੰਦਰ ਕਰ ਗਏ ਵੱਡਾ ਕਾਰਾ |
June 25, 20240
Related Articles
August 12, 20240
ਭਾਰਤੀ ਟੀਮ ਪੈਰਿਸ ਓਲੰਪਿਕ ਦੇ ਵਿੱਚ ਜਿੱਤ ਹਾਸਿਲ ਕਰਨ ਤੋਂ ਬਾਅਦ ਪਰਤੇ ਆਪਣੇ ਸੂਬੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਖਿਡਾਰੀਆਂ ਵੱਲੋਂ ਕੱਢਿਆ ਗਿਆ ਰੋਡ ਸ਼ੋ |
ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਐਤਵਾਰ ਨੂੰ ਅੰਮ੍ਰਿਤਸਰ ਪਹੁੰਚੀ। ਜਿੱਥੇ ਅੰਮ੍ਰਿਤਸਰ ਏਅਰਪੋਰਟ 'ਤੇ ਭਾਰਤੀ ਖਿਡਾਰੀਆਂ ਵੱਲੋਂ ਢੋਲ ਦੇ ਡੱਗੇ ਨਾਲ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਟੀਮ
Read More
December 29, 20210
ਪੰਜਾਬ ‘ਚ ਰੇਲ ਰੋਕੋ ਅੰਦੋਲਨ ਖਤਮ: ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ 9 ਦਿਨਾਂ ਬਾਅਦ ਰਵਾਨਾ, ਪਰ ਕੁਝ ਟਰੇਨਾਂ ਅਜੇ ਵੀ ਰੱਦ
ਪੰਜਾਬ ਦੇ ਕਿਸਾਨਾਂ ਨੇ ਮੁੱਖ ਮੰਤਰੀ ਦੇ ਦਿੱਤੇ ਭਰੋਸੇ ਤੋਂ ਬਾਅਦ ਰੇਲ ਟਰੈਕ ਖਾਲੀ ਕਰ ਦਿੱਤੇ ਹਨ। ਕੱਲ੍ਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਤੋਂ ਬਾਅਦ ਕਿਸਾਨਾਂ ਨੇ ਆਪਣਾ ਅੰਦੋਲਨ 4 ਜਨਵਰੀ ਤੱਕ ਮੁਲਤਵੀ ਕਰ ਦਿੱਤਾ। ਜਿਸ
Read More
November 7, 20220
जालंधर में लुटेरों ने महिला की चेन छीनी और भाग गए : छितर परेड पर लोगों ने किया काबू
पंजाब के जालंधर के बिक्रमारा में मोटरसाइकिल सवार 2 बदमाशों ने मिठाई की दुकान के बाहर खड़ी महिला के गले से सोने की चेन छीन कर फरार हो गए. महिला के चीखने-चिल्लाने पर लोगों ने उनका पीछा किया, दोनों लुटेर
Read More
Comment here