Site icon SMZ NEWS

ਲੁਧਿਆਣਾ ‘ਚ ਦੇਹ ਵਪਾਰ ਦੇ ਡੇਰੇ ‘ਤੇ ਛਾਪਾ 2 ਔਰਤਾਂ ਸਮੇਤ ਨੌਜਵਾਨ ਗ੍ਰਿਫਤਾਰ ||

ਪੁਲਿਸ ਦਾ ਲੁਧਿਆਣਾ ‘ਚ ਦੇਹ ਵਪਾਰ ਦੇ ਡੇਰੇ ‘ਤੇ ਛਾਪਾ: 2 ਔਰਤਾਂ ਸਮੇਤ ਨੌਜਵਾਨ ਗ੍ਰਿਫਤਾਰ, MLA ਛੀਨਾ ਨੇ ਕਿਹਾ- ਦੋਸ਼ੀਆਂ ਖਿਲਾਫ ਹੋਵੇਗੀ ਸਖਤ ਕਾਰਵਾਈ |

ਆਮ ਆਦਮੀ ਪਾਰਟੀ ਦੀ ਲੁਧਿਆਣਾ ਦੱਖਣ ਤੋਂ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਨੇ ਪੁਲਿਸ ਨਾਲ ਮਿਲ ਕੇ ਲੁਧਿਆਣਾ ਦੇ ਮੋਤੀ ਨਗਰ, ਪੰਜਾਬ ਵਿੱਚ ਰੇਲਵੇ ਲਾਈਨ ਦੇ ਕੋਲ ਚੱਲ ਰਹੇ ਵੇਸਵਾਪੁਣੇ ਦੇ ਡੇਰੇ ‘ਤੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਮੌਕੇ ‘ਤੇ ਦੋ ਔਰਤਾਂ ਅਤੇ ਇੱਕ ਪੁਰਸ਼ ਬਰਾਮਦ ਹੋਏ।

Exit mobile version