Crime newsLudhiana News

ਥਾਣੇ ਚ ਬੈਠੇ ਪੁਲਿਸ ਮੁਲਾਜ਼ਮ ਤੇ ਹੋਇਆ ਹ/ਮ/ਲਾ! CCTV ਤਸਵੀਰਾਂ ਆਈਆਂ ਸਾਹਮਣੇ , ਸੁਣੋ ਪੂਰਾ ਮਾਮਲਾ !

ਥਾਣੇ ਚ ਬੈਠੇ ਪੁਲਿਸ ਮੁਲਾਜ਼ਮਾਂ ਤੇ ਹੋ ਗਿਆ ਹਮਲਾ ਇੱਕ ਸ਼ਖਸ ਦੇ ਵੱਲੋਂ ਥਾਣੇ ‘ਚ ਬੈਠੇ ਮੁਨਸ਼ੀ ਦੇ ਉੱਤੇ ਤੇਜ਼ਧਾਰ ਕਿਰਪਾਨ ਦੇ ਨਾਲ ਹਮਲਾ ਕਰ ਦਿੱਤਾ ਗਿਆ

ਸੀਸੀਟੀਵੀ ਸਾਹਮਣੇ ਆਈ ਹੈ ਲੁਧਿਆਣਾ ਦੇ ਥਾਣਾ ਮੋਤੀ ਨਗਰ ਦੀ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ਖਸ ਦੇ ਵੱਲੋਂ ਤੇ ਧਾਰ ਕਿਰਪਾਨ ਦੇ ਨਾਲ ਥਾਣੇ ਦੇ ਵਿੱਚ ਬੈਠੇ ਕੰਮ ਕਰ ਰਹੇ ਮੁਨਸ਼ੀ ਦੇ ਉੱਤੇ ਹੀ ਹਮਲਾ ਕਰ ਦਿੱਤਾ ਗਿਆ। ਦੱਸਿਆ ਇਹ ਵੀ ਜਾ ਰਿਹਾ ਕਿ ਉਕਤ ਸ਼ਖਸ ਦਿਮਾਗੀ ਤੌਰ ਤੋਂ ਪਰੇਸ਼ਾਨ ਸੀ

Comment here

Verified by MonsterInsights