ਬਟਾਲਾ ਦੇ ਖਜੂਰੀ ਗੈਟ ਇਲਾਕੇ ਚ ਇਕ ਬੂਟਾ ਦੀ ਦੁਕਾਨ ਚ 3 ਅਣਪਛਾਤੇ ਨੌਜਵਾਨ ਨਵੇਂ ਬੂਟ ਲੈਣ ਦੇ ਬਹਾਨੇ ਆਏ ਅਤੇ ਜਿੱਥੇ ਪੈਰਾ ਚ ਨਵੇਂ ਬੂਟ ਪਾ ਉਥੋ ਫਰਾਰ ਹੋ ਗਏ ਉਥੇ ਹੀ ਜਾਂਦੇ ਜਾਂਦੇ ਦੁਕਾਨਦਾਰ ਦੇ ਹੱਥ ਚੋ ਕਰੀਬ 15 ਹਜ਼ਾਰ ਰੁਪਏ ਨਕਦੀ ਦੀ ਖੋਹ ਵੀ ਕਰ ਗਏ | ਦੁਕਾਨ ਮਾਲਕ ਵਿੱਕੀ ਸ਼ਰਮਾ ਨੇ ਦੱਸਿਆ ਕੀ ਸ਼ਾਮ ਕਰੀਬ 4 ਵਜੇ ਉਸਦੀ ਦੁਕਾਨ ਤੇ ਤਿੰਨ ਨੌਜਵਾਨ ਜਿਹਨਾਂ ਦੇ ਹੱਥ ਚ ਦਾਤਰ ਸੀ ਉਹ ਦੁਕਾਨ ਤੇ ਆਏ ਅਤੇ ਉਹਨਾਂ ਨਵੇਂ ਬੂਟ ਲੈਣ ਦੀ ਮੰਗ ਕੀਤੀ ਅਤੇ ਆਪ ਹੀ ਡਿਸਪਲੇ ਚ ਲੱਗੇ ਬੂਟ ਦੇਖਣ ਲੱਗ ਪਏ ਅਤੇ ਦੇਖਦੇ ਦੇਖਦੇ ਦੋ ਨੌਜਵਾਨ ਪਹਿਲਾ ਬਾਹਰ ਖੜੇ ਹੋ ਗਏ ਅਤੇ ਇੱਕ ਨੌਜਵਾਨ ਨੇ ਇੱਕ ਬੂਟਾ ਦਾ ਜੋੜਾ ਆਪਣੇ ਪੈਰਾ ਚ ਚੈੱਕ ਕਰਦੇ ਪਾਇਆ ਹੀ ਸੀ ਕੀ ਅਤੇ ਗੱਲਾ ਕਰਦਾ ਉਹ ਉਸ ਕੋਲੋ ਕਰੀਬ 15 ਹਜ਼ਾਰ ਰੁਪੇ ਦੀ ਨਕਦੀ ਅਤੇ ਨਵਾ ਜੋੜਾ ਬੂਟਾ ਦਾ ਲੈਕੇ ਫਰਾਰ ਹੋ ਗਏ । ਇਹ ਨੌਜਵਾਨ ਸਪਲੈਂਡਰ ਮੋਟਰਸਾਈਕਲ ਤੇ ਆਏ ਸਨ ਅਤੇ ਉਹਨਾਂ ਵਲੋ ਇਹ ਲੁੱਟ ਦੀ ਵਾਰਦਾਤ ਦਿਨ ਦਿਹਾੜੇ ਕੀਤੀ ਗਈ ।
ਗ੍ਰਾਹਕ ਬਣ ਕੇ ਆਏ ਲੁਟੇਰੇ ,ਪਤੰਦਰ ਕਰ ਗਏ ਵੱਡਾ ਕਾਰਾ |
June 25, 20240
Related Articles
May 8, 20220
ਬੱਗਾ ਕੇਸ ‘ਚ ਪੰਜਾਬ ਸਰਕਾਰ ਨੂੰ ਨੋਟਿਸ, ਪੱਗ ਬੰਨ੍ਹਣ ਤੋਂ ਰੋਕਣ ਲਈ ਘੱਟਗਿਣਤੀ ਕਮਿਸ਼ਨ ਨੇ ਮੰਗਿਆ ਜਵਾਬ
ਘੱਟ ਗਿਣਤੀ ਬਾਰੇ ਕੌਮੀ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਤਜਿੰਦਰ ਪਾਲ ਸਿੰਘ ਬੱਗਾ ਨੂੰ ਗ੍ਰਿਫ਼ਤਾਰੀ ਦੌਰਾਨ ਪੱਗ ਨਾ ਬੰਨ੍ਹਣ ਦੇਣ ਲਈ ਨੋਟਿਸ ਜਾਰੀ ਕਰਕੇ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ।
ਕਮਿਸ਼ਨ ਨੂੰ 14 ਮਈ ਤੱਕ ਰਿਪੋਰਟ ਪੇਸ਼ ਕਰਨ
Read More
February 21, 20240
थोड़ी देर के लिए किसानो ने रोका दिल्ली कूच,सरकार के बुलावे पर लिया फैसला
केंद्र सरकार के प्रस्ताव को मानने से इनकार के बाद किसान आज सुबह 11 बजे दिल्ली कूच करेंगे। इसके लिए शंभू बॉर्डर पर हाईड्रोलिक क्रेन, जेसीबी व बुलेटप्रूफ पोकलेन जैसी भारी मशीनरी लाई गई है। वहीं पंजाब हर
Read More
August 12, 20240
ਭਾਰਤੀ ਟੀਮ ਪੈਰਿਸ ਓਲੰਪਿਕ ਦੇ ਵਿੱਚ ਜਿੱਤ ਹਾਸਿਲ ਕਰਨ ਤੋਂ ਬਾਅਦ ਪਰਤੇ ਆਪਣੇ ਸੂਬੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਖਿਡਾਰੀਆਂ ਵੱਲੋਂ ਕੱਢਿਆ ਗਿਆ ਰੋਡ ਸ਼ੋ |
ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਐਤਵਾਰ ਨੂੰ ਅੰਮ੍ਰਿਤਸਰ ਪਹੁੰਚੀ। ਜਿੱਥੇ ਅੰਮ੍ਰਿਤਸਰ ਏਅਰਪੋਰਟ 'ਤੇ ਭਾਰਤੀ ਖਿਡਾਰੀਆਂ ਵੱਲੋਂ ਢੋਲ ਦੇ ਡੱਗੇ ਨਾਲ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਟੀਮ
Read More
Comment here