ਜਿਸ ਪਰਿਵਾਰ ਦੇ ਵਿੱਚ ਤਿੰਨ ਧੀਆਂ ਨੇ ਜਨਮ ਲਿਆ ਅਤੇ ਦੋ ਪੁੱਤਰਾਂ ਨੇ ਤਿੰਨ ਧੀਆਂ ਤੇ ਪਾਲ ਪੋਸ ਕੇ ਵੱਡੀਆਂ ਕਰਦੀਆਂ ਪਰ ਜੋ ਪੁੱਤਰ ਸੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਬਲਵਿੰਦਰ ਸਿੰਘ ਦਿਹਾੜੀ ਕਰਕੇ ਆਪਣੇ ਤਿੰਨਾਂ ਧੀਆਂ ਦੀ ਆਨੰਦ ਕਾਰਜ ਕਰਦਾ ਹੈ ਤੇ ਉਹਨਾਂ ਨੂੰ ਸਹਰੇ ਘਰ ਭੇਜਦਾ ਅਤੇ ਉਸ ਤੋਂ ਬਾਅਦ ਬਲਵਿੰਦਰ ਸਿੰਘ ਦੀ ਇੱਕ ਧੀ ਦੇ ਪਤੀ ਦੀ ਮੌਤ ਹੋ ਜਾਂਦੀ ਹੈ ਅਤੇ ਪਤੀ ਦੀ ਮੌਤ ਤੋਂ ਬਾਅਦ ਬਲਿੰਦਰ ਸਿੰਘ ਦੀ ਧੀ ਘਰੇ ਵਾਪਸ ਆ ਜਾਂਦੀ ਹੈ। ਅਤੇ ਉਸ ਤੋਂ ਬਾਅਦ ਬਲਵਿੰਦਰ ਸਿੰਘ ਉਸਨੂੰ ਦੂਸਰੀ ਜਗ੍ਹਾ ਬਿਠਾ ਦਿੰਦਾ ਹੈ ਪਰ ਬਲਿੰਦਰ ਸਿੰਘ ਦੀ ਧੀ ਦੇ ਇੱਕ ਬੇਟੀ ਸੀ ਜਿਸ ਦਾ ਨਾਂ ਕੋਮਲ ਸੀ ਬਲਵਿੰਦਰ ਸਿੰਘ ਨੇ ਸੋਚਿਆ ਸੀ ਕਿ ਬੁੜਾਪੇ ਵਿੱਚ ਦੋਤਰੀ ਜਿਹੜੀ ਆ ਸਹਾਰਾ ਬਣੂਗੀ ਸਾਡੇ ਬੁੜਾਪੇ ਦਾ ਆਪਣੇ ਨਾਨਾਣੀ ਦਾ ਪਰ ਉਹਨਾਂ ਨੂੰ ਕੀ ਪਤਾ ਸੀ ਕੀ ਦੋਤੀ ਦਾ ਸਹਾਰਾ ਬਣ ਜਿਹੜੀ ਕਿ ਉਹ ਨਾਨਾ ਨੀ ਬਣਣਗੇ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਕੋਮਲ ਨੂੰ ਇੱਕ ਭਿਆਨਕ ਬਿਮਾਰੀ ਹੈ ਜਿਸਦੇ ਕਾਰਨ ਉਸ ਦੀਆਂ ਸਾਰੇ ਹੱਥ ਪੈਰ ਜਿਹੜੇ ਨੇ ਉਹ ਜੂੜੇ ਗਏ ਨੇ ਅਤੇ ਕੋਮਲ ਦੀ ਉਮਰ 16 ਸਾਲ ਦੇ ਕਰੀਬ ਹੈ। ਕੋਮਲ ਨੇ ਅੱਜ ਤੱਕ ਅਜੇ ਨਾ ਤੇ ਚੱਲ ਫਿਰ ਸਕਦੀ ਹੈ ਅਤੇ ਨਾ ਹੀ ਇਹ ਤੁਰ ਸਕਦੀ ਹੈ ਕੋਮਲ ਦੀ ਨਾਨੀ ਹੀ ਉਸ ਨੂੰ ਲੈਟਰੀਨ ਬਾਥਰੂਮ ਰੋਟੀ ਪਾਣੀ ਖਵਾਉਣਾ ਬਾਹਰ ਲੈ ਕੇ ਜਾਣਾ ਇਹ ਸਾਰੇ ਕੰਮ ਕਰਦੀ ਹੈ ਪਰ ਕੋਮਲ ਦੀ ਨਾਨੀ ਤੇ ਨਾਨਾ ਬਜ਼ੁਰਗ ਹੋ ਚੁੱਕੇ ਨੇ ਉਹਨਾਂ ਨੇ ਉਹਨਾਂ ਕੋਲ ਹੁਣ ਇਸ ਦੋਤੀ ਦੀ ਸੇਵਾ ਨਹੀਂ ਹੁੰਦੀ ਦੇਖਭਾਲ ਨਹੀਂ ਹੁੰਦੀ ਉਹਨਾਂ ਨੇ ਦਾਨੀ ਸੱਜਣਾ ਅਗੇ ਅਪੀਲ ਕੀਤੀ ਉਹਨਾਂ ਨੂੰ ਪਰਿਵਾਰ ਦੀ ਸਾਰ ਲਈ ਜਾਵੇ ਅਤੇ ਉਹਨਾਂ ਦੀ ਦੋਤੀ ਜਿਹੜੀ ਹ ਕੋਮਲ ਉਸਦੀ ਦੇਖਭਾਲ ਕੀਤੀ ਜਾਵੇ ਉਸਦਾ ਇਲਾਜ ਕਰਾਇਆ ਜਾਵੇ ਇਸ ਤੋਂ ਬਾਅਦ ਸਮਾਜ ਸੇਵੀ ਅਤੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਸਰਦਾਰ ਦਲਜੀਤ ਸਿੰਘ ਜੋ ਕਿ ਪੰਜਾਬ ਪੁਲਿਸ ਚ ਬੜੀ ਸੋਹਣੀ ਡਿਊਟੀ ਨਿਭਾਉਂਦੇ ਨੇ ਤੇ ਨਾਲ ਸੇਵਾ ਵੀ ਕਰਦੇ ਨੇ ਉਹਨਾਂ ਨੇ ਇਸ ਪਰਿਵਾਰ ਦੀ ਸਾਰ ਲਈ ਆ ਕੇ ਅਤੇ ਕੋਮਲ ਦੀ ਵਾਸਤੇ ਖਾਣ ਪੀਣ ਦਾ ਸਮਾਨ ਤੇ ਪਰਿਵਾਰ ਲਈ ਰਾਸ਼ਨ ਲੈ ਕੇ ਆਏ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਕੋਮਲ ਦੇ ਚਿਹਰੇ ਤੇ ਖੁਸ਼ੀ ਆ ਅਤੇ ਪਰਿਵਾਰ ਦਾ ਵੀ ਕਹਿਣਾ ਕਿ ਮਸੀਹਾ ਬਣ ਕੇ ਬੋੜੇ ਨੇ ਸਰਦਾਰ ਦਲਜੀਤ ਸਿੰਘ ਇਸ ਤੋਂ ਬਾਅਦ ਦਲਜੀਤ ਸਿੰਘ ਨੇ ਦਾਨੀ ਸੱਜਣਾਂ ਅਗੇ ਤੇ ਸਮਾਜ ਸੇਵੀਗਾੜੀ ਅਪੀਲ ਗਈ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਤੇ ਧੀ ਦਾ ਜਿਸਦਾ ਨਾ ਕੋਮਲ ਹੈ ਉਸਦਾ ਇਲਾਜ ਕਰਾਇਆ ਜਾਵੇ ਤਾਂ ਜੋ ਕਿ ਕੋਮਲ ਦੇ ਸੁਪਣੇ ਨੇ ਕਿ ਵੱਡਿਆ ਹੋ ਕੇ ਉਹ ਟੀਚਰ ਬਣਨਾ ਚਾਹੁੰਦੀ ਹੈ ਅਤੇ ਆਪਣੇ ਨਾਨਾ ਨਾਨੀ ਦਾ ਸੇਵਾ ਕਰਨਾ ਚਾਹੁੰਦੀ ਹੈ ਅਤੇ ਬੁਢਾਪੇ ਦਾ ਸਹਾਰਾ ਬਣ ਜਾਂਦੀ |