ਪਟਿਆਲਾ ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ 3 ਅੌਰਤਾਂ ਕੋਲੋਂ 7 ਕਿਲੋ ਚਰਸ ਬਰਾਮਦ
ਤਿੰਨੋਂ ਬਿਹਾਰ ਦੇ ਵਸਨੀਕ ਹਨ, ਤਿੰਨੋਂ ਇੱਕ ਦੂਜੇ ਨੂੰ ਜਾਣਦੇ ਹਨ, ਤਿੰਨੋਂ ਨੇਪਾਲ ਤੋਂ ਨਸ਼ਾ ਲਿਆ ਕੇ ਪੰਜਾਬ ਦੇ ਲੁਧਿਆਣਾ ਅਤੇ ਪਟਿਆਲਾ ਵਿੱਚ ਸਪਲਾਈ ਕਰਨਾ ਸੀ, ਤਿੰਨਾਂ ਨੂੰ ਬਨੂੜ ਇਲਾਕੇ ਤੋਂ ਕਾਬੂ ਕੀਤਾ ਗਿਆ ਹੈ।