ਲੁਧਿਆਣਾ ਦੇ ਬਸ ਸਟੈਂਡ ਸਟੈਂਡ ਇਲਾਕੇ ਵਿੱਚ ਅਕਸਰ ਨਸ਼ੇੜੀ ਕੁੜੀਆਂ ਘੁੰਮਦੀਆਂ ਦੇਖੀਆਂ ਜਾਂਦੀਆਂ ਹਨ ਅਤੇ ਬਾਹਰੋਂ ਆਏ ਮੁਸਾਫਰਾਂ ਦੇ ਨਾਲ ਲੁੱਟ ਵੀ ਕਰਦੀਆਂ ਹਨ ਬਸ ਸਟੈਂਡ ਮਾਰਕੀਟ ਦੇ ਲੋਕ ਹੋਏ ਪਰੇਸ਼ਾਨ ਜਦੋਂ ਇਸ ਸਬੰਧੀ ਮਾਰਕੀਟ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਕੁੜੀਆਂ ਅਕਸਰ ਨਸ਼ੇ ਕਰਕੇ ਬਾਹਰੋਂ ਆਏ ਮੁਸਾਫਰਾਂ ਦੇ ਨਾਲ ਲੁੱਟ ਕਰਦੀਆਂ ਇਸ ਤਰੀਕੇ ਦਾ ਮਾਮਲਾ ਸੀ ਵੀਰਵਾਰ ਦੇਰ ਸ਼ਾਮ ਨੂੰ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਮਾਰਕੀਟ ਦੇ ਲੋਕ ਇਕੱਠੇ ਹੋ ਕੇ ਵਿਰੋਧ ਕੀਤਾ ਤੇ ਕਾਰਵਾਈ ਦੀ ਮੰਗ ਕੀਤੀ, ਜਿਸ ਵਿਅਕਤੀ ਨਾਲ ਲੁੱਟ ਹੋਈ ਸੀ ਉਸ ਵਿਅਕਤੀ ਨੂੰ ਘਰ ਤੱਕ ਪਹੁੰਚਣ ਦੇ ਲਈ ਕਰਾਇਆ ਵੀ ਦਿੱਤਾ |
ਬੱਸ ਸਟੈਂਡ ਨੇੜੇ ਕੂਮ ਰਹਿਆ ਕੁੜੀਆ ਨਾਲ਼ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕੀ 10-15 ਦੇ ਕਰੀਬ ਕੁੜੀਆ ਨਸ਼ੇ ਕਰਦਿਆ ਹਨ ਜੋ ਵੀ ਕਰਦਿਆ ਹਨ ਨਸ਼ੇ ਦੀ ਹਾਲਾਤ ਵਿੱਚ ਕਰਦਿਆ ਹਨ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਇਹਨਾਂ ਦਾ ਇਲਾਜ ਕਰਵਾਇਆ ਜਾਵੇ ਅਤੇ ਖੁਲਾਸਾ ਕੀਤਾ ਕਿ ਕਿਸ ਜਗਹਾ ਦੇ ਉੱਪਰੋਂ ਇਹ ਕੁੜੀਆਂ ਨਸ਼ਾ ਲਿਆਂਦੀਆਂ ਹਨ ਇਹ ਵੀ ਦਸਿਆ ਕੀ 3500 ਰੁਪਏ ਗਰਾਮੀ ਸ਼ਰੇਆਮ ਨਸ਼ਾ ਮਿਲਦਾ ਹੈ ||
Comment here