ਅੰਮ੍ਰਿਤਸਰ ਦੇ ਪਿੰਡ ਘਨੂਪੁਰ ਕਾਲੇ ਵੱਲੋਂ ਬ੍ਰਹਮ ਗਿਆਨੀ ਸੱਚਖੰਡ ਵਾਸੀ ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਦਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ |
ਪਿੰਡ ਕਾਲੇ ਵਿਖੇ ਬਾਬਾ ਜੀ ਦੇ ਜਨਮ ਸਥਾਨ ਵਾਲੇ ਪਿੰਡ ਅਤੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਛਬੀਲ ਚਲਦੀ ਹੈ ਲੰਗਰ ਵਰਤਾਏ ਜਾਂਦੇ ਹਨ ਨਿਊਡਲ ਟਿੱਕੀਆਂ ਹੋਰ ਬਹੁਤ ਸਾਰੇ ਪਕਵਾਨ ਜਿਹੜੇ ਨੇ ਉਹ ਲਾਈ ਜਾਂਦੇ ਨੇ ਅਤੇ ਸੰਗਤਾਂ ਨਿਹਾਲ ਹੋ ਕੇ ਅਨੰਦ ਮਾਣਦੀਆਂ ਹਨ ਅਤੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਪਿਛਲੇ ਕਈ ਸਾ