ਤਰਨਤਾਰਨ 21ਜੂਨ (ਜਸਬੀਰ ਸਿੰਘ ਲੱਡੂ) ਅਜ ਤਰਨਤਾਰਨ ਨੇੜੇ ਪਿੰਡ ਦੋਬੁਰਜੀ ਅਡਾ ਉਪਰ ਪੰਜਾਬ ਨੈਸ਼ਨਲ ਬੈਂਕ ਵਿਚ ਸਵੇਰੇ ਬੈਕ ਖੋਲਣ ਤੇ ਅੰਦਰ ਧੂੰਏ ਧੂੰਏ ਹੋਏ ਨੁੰ ਵੇਖਦਿਆ ਹੋਏ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆ ਵੱਲੋ ਤਰਨਤਾਰਨ ਫਾਇਰ ਬ੍ਰਿਗੇਡ ਵਿਭਾਗ ਨੁੰ ਸੂਚਿਤ ਕਰਦੇ ਸਮੇ ਤੁੰਰਤ ਹੀ ਮੌਕੇ ਤੇ ਪੁੱਜੇ ਕੇ ਅੱਗ ਉਪਰ ਕਾਬੂ ਪਿਆ ਲਿਆ ਗਾਏ।
ਤਰਨਤਾਰਨ ਲੀਡ ਮੈਨੇਜਰ ਨੇ ਦੱਸਿਆ ਕਿ ਅਜ ਸਵੇਰੇ ਪੰਜਾਬ ਨੈਸ਼ਨਲ ਬੈਂਕ ਦੋਬੁਰਜੀ ਸਵੇਰੇ ਸਫਾਈ ਸੇਵਕ ਨੇ ਬੈਕ ਦੇ ਦਰਵਾਜਾ ਖੋਲਣ ਤੇ ਬੈਕ ਅੰਦਰ ਧੂੰਏ ਹੀ ਧੂੰਏ ਹੋ ਰਹੇ ਸੀ ਚੌਕੀਦਾਰ ਨੇ ਤੁੰਰਤ ਬੈਕ ਅਧਿਕਾਰੀਆ ਨੁੰ ਸੂਚਿਤ ਕੀਤਾ ਗਾਏ ਤੁੰਰਤ ਹੀ ਤਰਨਤਾਰਨ ਫਾਇਰ ਬ੍ਰਿਗੇਡ ਵਿਭਾਗ ਨੁੰ ਸੂਚਿਤ ਕੀਤਾ ਗਾਏ ਤੁੰਰਤ ਹੀ ਅੱਗ ਉਪਰ ਕਾਬੂ ਪਾ ਲਿਆ ਗਾਏ ਹੈ ।ਸਿਰਫ ਏ ਸੀ ਕੋਲੋ ਬਿਜਲੀ ਸਰਟ ਹੋਣ ਅੱਗ ਲੱਗਣ ਬਾਰੇ ਜਾਣਕਾਰੀ ਮਿਲੀ ਸੀ ।ਬਾਕੀ ਬੈਕ ਅੰਦਰ ਕੁਝ ਸਮਾਨ ਨੁਕਸਾਨ ਪੁੱਜਾ ਹੈ ।
ਘਟਨਾ ਦੀ ਸੂਚਨਾ ਮਿਲਣ ਤੇ ਪੁਲਸ ਚੌਕੀ ਇੰਚਾਰਜ ਮਨਜੀਤ ਸਿੰਘ ਦੋਬੁਰਜੀ ਨੇ ਮੌਕੇ ਤੇ ਪੁੱਜ ਕੇ ਅੱਗ ਬੁਝਾਉਣ ਵਿਚ ਕਾਮਯਾਬ ਹੋ ਗਾਏ ।ਕੋਈ ਵੀ ਜਾਨੀ ਨੁਕਸਾਨ ਹੋਣ ਬਚ ਗਾਏ ।ਲੋਕਾ ਦੇ ਸਹਿਯੋਗ ਨਾਲ ਅੱਗ ਬੁਝਾਉਣ ਲਈ ਅੱਗ ਉਪਰ ਕਾਬੂ ਪਾ ਲਿਆ ਗਾਏ |
ਪੰਜਾਬ ਨੈਸ਼ਨਲ ਬੈਂਕ ਨਾਲ ਜੁੜੀ ਵੱਡੀ ਖਬਰ ਸ਼ਾਰਟ ਸਰਕਟ ਨਾਲ ਲੱਗੀ ਭਿ/ਆ/ਨ/ਕ ਅੱ/ਗ |
Related tags :
Comment here