ਇਸੇ ਕੜੀ ਤਹਿਤ ਅੱਜ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਵੱਲੋਂ ਪੰਜਾਬ ਭਰ ਦੇ ਪੁਲਿਸ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਦਿੱਤੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵੱਖ-ਵੱਖ ਮੁਹੱਲਿਆਂ ਵਿੱਚ ਤਲਾਸ਼ੀ ਲਈ ਜਾ ਰਹੀ ਹੈ ਅਤੇ ਨਸ਼ੀਲੇ ਪਦਾਰਥ ਫੜੇ ਜਾ ਰਹੇ ਹਨ, ਇਹ ਜਾਣਕਾਰੀ ਦਿੰਦਿਆਂ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਦੇ ਡੀ.ਜੀ.ਪੀ ਅਤੇ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਅੱਜ ਮੋਗਾ ਜ਼ਿਲ੍ਹੇ ਵਿੱਚ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਪ ਫੜੀ ਗਈ ਹੈ ਉਨ੍ਹਾਂ ਕਿਹਾ ਕਿ ਸ਼ੱਕੀ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ।
ਆਹ ਕੀ ਹੋ ਗਿਆ ਪੁਲਿਸ ਹੀ ਪੁਲਿਸ ? ਸੁੱਤੇ ਪਏ ਲੋਕਾਂ ਦੇ ਘਰੇ ਜਾ ਵੜੇ ਬੈੱਡਰੂਮ ਤੱਕ ਦੀ ਲਈ ਤਲਾਸ਼ੀ , ਸੁਣੋ ਕੀ ਹੈ ਪੂਰਾ ਮਾਮਲਾ !
June 21, 20240
Related Articles
February 6, 20230
लुधियाना में नशे ने बुझाई दूसरे घर की बत्ती, ओवरडोज से 25 वर्षीय युवक की मौत
पंजाब में हर दिन नशे की ओवरडोज से युवकों की मौत की खबर सामने आती है ऐसा ही एक मामला लुधियाना से सामने आया है जहां एक और युवक की मौत नशे की ओवरडोज से हो गई है. मिली जानकारी के अनुसार युवक घर से काटने क
Read More
July 12, 20240
ਯੂ-ਟਿਊਬ ਤੋਂ ਸਿੱਖੇ ਨੋਟ ਛਾਪਣੇ, ਫਿਰ ਘਰ ‘ਚ ਲਾਇਆ ਜੁ/ਗਾ/ੜ ! ਜੋਧਪੁਰ ਤੱਕ ਭੇਜੀ ਜਾ/ਅ/ਲੀ ਕਰੰਸੀ, ਦੇਖੋ ਕਿਵੇਂ ਚੜ੍ਹਿਆ ਪੁਲਿਸ ਦੇ ਧੱ/ਕੇ ?
ਜੋਧਪੁਰ ਪੁਲਿਸ ਵੱਲੋਂ ਸਨੋਰ ਪੁਲਿਸ ਥਾਣਾ ਇੰਚਾਰਜ ਅਜੇ ਕੁਮਾਰ ਪਰੋਚਾ ਦੀ ਦੇਖਰੇਖ ਵਿੱਚ ਪੁਲਿਸ ਪਾਰਟੀ ਦੇ ਨਾਲ ਮਿਲ ਕੇ ਏਐਸਆਈ ਸੁਰਜਨ ਸਿੰਘ ਨੇ ਮੁਹੱਲਾ ਕਸਾਬੀਆਂ ਵਾਲਾ ਵਿਖੇ ਇੱਕ ਘਰ ਵਿੱਚ ਰੇਡ ਕਰਕੇ ਜਾਲੀ ਕਰੰਸੀ ਤਿਆਰ ਕਰਨ ਵਾਲਾ ਪ੍ਰਿੰਟਰ ਅਤ
Read More
June 12, 20240
ਕਾਂਗਰਸ ਛੱਡ ਜੁੰਮਾ ਜੁੰਮਾ ਨਵੇਂ ਬਣੇ ਭਾਜਪਾਈਆਂ ਨੇ ਕੁੱਟੇ ਟਕਸਾਲੀ ਭਾਜਪਾਈ ||
ਲੋਕ ਸਭਾ ਚੋਣਾਂ ਵਿੱਚ ਫਿਰੋਜ਼ਪੁਰ ਸੀਟ ਤੋਂ ਹਰਾਉਣ ਦਾ ਇੱਕ ਦੂਜੇ ਤੇ ਲਗਾਇਆ ਦੋਸ਼ , ਫਿਰੋਜ਼ਪੁਰ ਤੋਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਉਮੀਦਵਾਰ ਰਹੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੀਏ ਅੰਮ੍ਰਿਤਪਾਲ ਤੇ ਭਾਜਪਾ ਦੇ ਔਹਦੇਦਾਰਾਂ ਅੱਤੇ ਵਰਕਰਾਂ ਨ
Read More
Comment here