ਇੰਟਰਨੈਸ਼ਨਲ ਰੋਗਾ ਡੇ ਮੌਕੇ ਬਟਾਲਾ ਦੇ ਆਰਡੀ ਹੋਸਟਲ ਸਕੂਲ ਵਿੱਚ ਜਿਲ੍ਾ ਪੱਧਰੀ ਯੋਗਾ ਡੇ ਬਣਾਇਆ ਗਿਆ ਇਸ ਦੌਰਾਨ ਜਿੱਥੇ ਸ਼ਹਿਰ ਵਾਸੀ ਸਮਾਜ ਸੇਵੀ ਸੰਸਥਾਵਾਂ ਰਾਜਨੀਤਿਕ ਲੋਕ ਤੋ ਇਲਾਵਾ ਆਮ ਲੋਕ ਵੀ ਪਹੁੰਚੇ ਇਸ ਮੌਕੇ ਬੋਲਦਿਆਂ ਐਸਡੀਐਮ ਬਟਾਲਾ ਸ਼ਹਿਰੀ ਭੰਡਾਰੀ ਨੇ ਕਿਹਾ ਕਿ ਅੱਜ ਜ਼ਿਲ੍ਾ ਪਤਰੀ ਯੋਕ ਡੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਬਹੁਤ ਸਾਰੇ ਲੋਕਾਂ ਨੇ ਹਿੱਸਾ ਲਿਆ ਯੋਗ ਸਾਡੀ ਜ਼ਿੰਦਗੀ ਦਾ ਹਿੱਸਾ ਹੈ ਸਾਨੂੰ ਯੋਗਾਂ ਨੂੰ ਅਪਣਾਉਣਾ ਚਾਹੀਦਾ ਹੈ ਔਰ ਰੋਜਾਨਾ ਯੋਗਾ ਕਰਨੀ ਚਾਹੀਦੀ ਹੈ ਕਿਉਂਕਿ ਯੋਗਾ ਕਰਨ ਦੇ ਨਾਲ ਕਈ ਰੋਗਾਂ ਤੋਂ ਨਿਜਾਤ ਮਿਲਦੀ ਹੈ। ਇਸ ਮੌਕੇ ਆਮ ਲੋਕਾਂ ਨੇ ਬੋਲਦਿਆਂ ਕਿਹਾ ਕਿ ਅਸੀਂ ਲਗਾਤਾਰ ਰੋਜਾਨਾ ਯੋਗਾ ਕਰਦੇ ਹਾਂ ਔਰ ਅੱਜ ਵੀ ਇਥੇ ਯੋਗਾ ਕਰਨ ਲਈ ਪਹੁੰਚੇ ਹਾਂ ਯੋਗਾ ਕਰਨ ਦੇ ਨਾਲ ਸਰੀਰ ਦੇ ਕਈ ਰੋਗ ਕੱਟੇ ਜਾਂਦੇ ਨੇ ||
ਆਮ ਲੋਕਾਂ ਨੇ ਵੀ ਮਨਾਇਆ ਯੋਗਾ -ਡੇ “ ਕਿਹਾ- “ਯੋਗ“ ਸਰੀਰਕ ਤੇ ਮਾਨਸਿਕ ਤੰਦਰੁਸਤੀ ਦਾ ਮਾਰਗ ਹੈ||

Related tags :
Comment here