ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਲੰਬਾ ਸਮਾਂ ਗੰਨਮੈਨ ਰਹਿ ਚੁੱਕੇ ਪੁਲਿਸ ਮੁਲਾਜਿਮ ਦੀ ਗੋਲੀ ਲੱਗਣ ਕਾਰਨ ਹੋਈ ਮੌਤ,,,
ਮਿਲੀ ਜਾਣਕਾਰੀ ਅਨੁਸਾਰ ਪ੍ਰਭਜੋਤ ਸਿੰਘ ਡਿਊਟੀ ਤੇ ਜਾਣ ਤੋਂ ਪਹਿਲਾਂ ਆਪਣੀ ਰਿਵਾਲਵਰ ਸਾਫ ਕਰ ਰਿਹਾ ਸੀ ਜਿਸ ਦੌਰਾਨ ਅਚਾਨਕ ਗੋਲੀ ਚੱਲਣ ਕਾਰਨ ਉਸਦੀ ਮੌਤ ਹੋ ਗਈ,,,
ਪ੍ਰਭਜੋਤ ਸਿੰਘ ਦੀ ਮੌਤ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ ਕਾਫੀ ਲੰਮੇ ਸਮੇਂ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਲ ਨਿਭਾ ਰਿਹਾ ਸੀ ਆਪਣੀ ਸੇਵਾਵਾਂ
ਚੋਣਾਂ ਤੋਂ ਕੁਝ ਸਮੇਂ ਪਹਿਲਾਂ ਹੀ ਵਾਪਿਸ ਲਈ ਗਈ ਸੀ ਸਿਕਿਓਰਟੀ,,ਫ਼ਿਲਹਾਲ ਮ੍ਰਿਤਿਕ ਪ੍ਰਭਜੋਤ ਸਿੰਘ ਹੁਣ ਸੰਗਰੂਰ ਪੁਲਿਸ ਲਾਈਨ ਨਿਭਾ ਰਿਹਾ ਸੀ ਡਿਊਟੀ
ਸੰਗਰੂਰ ਦੇ ਲੌਂਗੋਵਾਲ ਵਿੱਚ ਰਹਿਣ ਵਾਲਾ ਮ੍ਰਿਤਿਕ ਪ੍ਰਭਜੋਤ ਸਿੰਘ 4 ਸਾਲ ਦੀ ਬੇਟੀ ਅਤੇ 2.5 ਸਾਲ ਦੇ ਛੋਟੇ ਬੇਟੇ ਨੂੰ ਪਿੱਛੇ ਛੱਡ ਚਲ ਵਸਿਆ,,ਪਰਿਵਾਰ ਵਿੱਚ ਇਕੱਲਾ ਹੀ ਸੀ ਕਮਾਉਣ ਵਾਲ਼ਾ
Comment here